HOME » NEWS » Life

ਆਪਣੀ ਜਾਨ 'ਤੇ ਖੇਡ ਕੇ ਖੂਹ 'ਚੋਂ ਕਤੂਰੇ ਨੂੰ ਕੱਢ ਲਿਆ ਇਹ ਨੰਨ੍ਹਾ ਬੱਚਾ, ਹੈਰਾਨਕੁਨ ਵੀਡੀਓ

News18 Punjabi | News18 Punjab
Updated: May 12, 2020, 9:05 AM IST
share image
ਆਪਣੀ ਜਾਨ 'ਤੇ ਖੇਡ ਕੇ ਖੂਹ 'ਚੋਂ ਕਤੂਰੇ ਨੂੰ ਕੱਢ ਲਿਆ ਇਹ ਨੰਨ੍ਹਾ ਬੱਚਾ, ਹੈਰਾਨਕੁਨ ਵੀਡੀਓ
ਲੋਕ ਇਸ ਬੱਚੇ ਦੀ ਬਹਾਦਰੀ ਨੂੰ ਦੇਖੇ ਕੇ ਦੰਗ ਰਹਿ ਜਾਂਦੇ ਹਨ। ਇਸ ਬੱਚੇ ਦੀ ਬਹਾਦਰੀ ਸਦਕਾ ਲੋਕ ਇਸਨੂੰ ਅਸਲੀ ਹੀਰੋ ਕਹਿ ਕੇ ਸਲਾਮ ਕਰ ਰਹੇ ਹਨ।

ਲੋਕ ਇਸ ਬੱਚੇ ਦੀ ਬਹਾਦਰੀ ਨੂੰ ਦੇਖੇ ਕੇ ਦੰਗ ਰਹਿ ਜਾਂਦੇ ਹਨ। ਇਸ ਬੱਚੇ ਦੀ ਬਹਾਦਰੀ ਸਦਕਾ ਲੋਕ ਇਸਨੂੰ ਅਸਲੀ ਹੀਰੋ ਕਹਿ ਕੇ ਸਲਾਮ ਕਰ ਰਹੇ ਹਨ।

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਬੱਚਾ ਆਪਣੀ ਜਾਨ ਉੱਤੇ ਖੇਡ ਕੇ ਕਤੂਰੇ ਨੂੰ ਖੂਹ ਵਿੱਚੋਂ ਕੱਢਦਾ ਹੈ। ਲੋਕ ਇਸ ਬੱਚੇ ਦੀ ਬਹਾਦਰੀ ਨੂੰ ਦੇਖੇ ਕੇ ਦੰਗ ਰਹਿ ਜਾਂਦੇ ਹਨ। ਇਸ ਬੱਚੇ ਦੀ ਬਹਾਦਰੀ ਸਦਕਾ ਲੋਕ ਇਸਨੂੰ ਅਸਲੀ ਹੀਰੋ ਕਹਿ ਕੇ ਸਲਾਮ ਕਰ ਰਹੇ ਹਨ। ਇਹ ਵੀਡੀਓ ਕਿੱਥੋਂ ਦੀ ਹੈ ਤੇ ਕੱਦੋ ਬਣਾਈ ਗਈ ਹੈ, ਇਸ ਬਾਰੇ ਹਾਲੇ ਨਹੀਂ ਪਤਾ ਪਰ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੰਨਾ ਬੱਚਾ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਕਤੂਰੇ ਦੀ ਜਾਨ ਬਚਾਉਂਦਾ ਹੈ। ਬੱਚਾ ਖੁਦ ਨੂੰ ਰੱਸੀ ਨਾਲ ਬੰਨ੍ਹ ਕੇ ਕਤੂਰੇ ਨੂੰ ਬਚਾਉਣ ਲਈ ਖੂਹ ਵਿੱਚ ਜਾਂਦਾ ਹੈ। ਫੇਰ ਬੜੀ ਦਲੇਰੀ ਨਾਲ ਕਤੂਰੇ ਨੂੰ ਖੂਹ ਵਿੱਚੋਂ ਕੱਢਦਾ ਹੈ। ਹੇਠਾਂ ਦੇਖੋ ਸੋਸ਼ਲ਼ ਮੀਡੀਆ ਉੱਤੇ ਵਾਇਰਲ ਵੀਡੀਓ।
First published: May 12, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading