Home /News /lifestyle /

RRB ਨੇ ਜਾਰੀ ਕੀਤੀ IRMS Ex Cadre ਪੱਧਰ-16 ਭਰਤੀ ਦੀ ਨੋਟੀਫਿਕੇਸ਼ਨ, ਜਾਣੋ ਯੋਗਤਾ

RRB ਨੇ ਜਾਰੀ ਕੀਤੀ IRMS Ex Cadre ਪੱਧਰ-16 ਭਰਤੀ ਦੀ ਨੋਟੀਫਿਕੇਸ਼ਨ, ਜਾਣੋ ਯੋਗਤਾ

ਨੋਟਿਸ ਦੇ ਅਨੁਸਾਰ, ਯੋਗ ਉਮੀਦਵਾਰਾਂ ਦੀ ਚੋਣ ਰੇਲ ਮੰਤਰਾਲੇ ਦੁਆਰਾ ਵਿਆਪਕ ਮੁਲਾਂਕਣ ਦੁਆਰਾ ਕੀਤੀ ਜਾਵੇਗੀ। IRMS ਲੈਵਲ-16 ਐਕਸ-ਕੇਡਰ ਦੀਆਂ ਅਸਾਮੀਆਂ 'ਤੇ 1983 ਅਤੇ 1984 ਬੈਚ ਦੇ ਅਧਿਕਾਰੀਆਂ ਦੁਆਰਾ ਭਰਤੀ ਕੀਤੀ ਜਾਵੇਗੀ। ਨਾਲ ਹੀ, ਇਹ ਅਧਿਕਾਰੀ ਰੇਲਵੇ ਦੀਆਂ 8 ਸੰਗਠਿਤ ਗਰੁੱਪ ਏ ਸੇਵਾਵਾਂ -

ਹੋਰ ਪੜ੍ਹੋ ...
  • Share this:
ਭਾਰਤੀ ਰੇਲਵੇ ਨੇ ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ (IRMS) ਦੇ ਤਹਿਤ ਲੈਵਲ-16 ਐਕਸ-ਕੇਡਰ ਅਸਾਮੀਆਂ (Level-16 Ex-cadre Posts) ਬਣਾਈਆਂ ਹਨ। ਰੇਲਵੇ ਨੇ ਲੈਵਲ-16 ਐਕਸ ਕੇਡਰ ਦੀਆਂ ਅਸਾਮੀਆਂ ਲਈ ਭਰਤੀ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਨੋਟਿਸ ਦੇ ਅਨੁਸਾਰ, ਯੋਗ ਉਮੀਦਵਾਰਾਂ ਦੀ ਚੋਣ ਰੇਲ ਮੰਤਰਾਲੇ ਦੁਆਰਾ ਵਿਆਪਕ ਮੁਲਾਂਕਣ ਦੁਆਰਾ ਕੀਤੀ ਜਾਵੇਗੀ। IRMS ਲੈਵਲ-16 ਐਕਸ-ਕੇਡਰ ਦੀਆਂ ਅਸਾਮੀਆਂ 'ਤੇ 1983 ਅਤੇ 1984 ਬੈਚ ਦੇ ਅਧਿਕਾਰੀਆਂ ਦੁਆਰਾ ਭਰਤੀ ਕੀਤੀ ਜਾਵੇਗੀ। ਨਾਲ ਹੀ, ਇਹ ਅਧਿਕਾਰੀ ਰੇਲਵੇ ਦੀਆਂ 8 ਸੰਗਠਿਤ ਗਰੁੱਪ ਏ ਸੇਵਾਵਾਂ -

1. Indian Railway Service of Engineers (IRSE)
2. Indian Railway Stores Service (IRSS)
3. Indian Railway Traffic Service (IRTS)
4. Indian Railway Personnel Service (IRPS)
5. Indian Railway Accounts Service (IRAS)
6. Indian Railway Service of Electrical Engineers (IRSEE)
7. Indian Railway Service of Mechanical Engineers(IRSME)
8. Indian Railway Service of Signal Engineers (IRSSE)

ਨਾਲ ਸਬੰਧਤ ਹੋਣੇ ਚਾਹੀਦੇ ਹਨ ਅਤੇ ਉਹਨਾਂ ਦਾ ਪੱਧਰ-15 (Level-15) ਜਾਂ ਇਸ ਤੋਂ ਉੱਪਰ ਹੋਣਾ ਚਾਹੀਦਾ ਹੈ।

ਇਸ ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 21 ਦਿਨ ਹੈ। ਇਹ ਨੋਟੀਫਿਕੇਸ਼ਨ 27 ਮਈ 2022 ਨੂੰ ਜਾਰੀ ਕੀਤਾ ਗਿਆ ਸੀ। ਉਮੀਦਵਾਰਾਂ ਨੂੰ ਈਮੇਲ ਰਾਹੀਂ ਅਪਲਾਈ ਕਰਨਾ ਹੋਵੇਗਾ। ਭਾਵ ਕੇ ਇਸ ਆਖਰੀ ਮਿਤੀ 16 ਜੂਨ 2022 ਹੈ। ਇਸਦੇ ਲਈ ਈਮੇਲ ਆਈਡੀ ਹੈ- eorly@rb.railnet.gov.in

ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਫਸਰਾਂ ਨੂੰ NIC ਮੇਲ ਆਈਡੀ ਤੋਂ ਈਮੇਲ ਕਰਨੀ ਹੋਵੇਗੀ।

IRMS Ex ਕਾਡਰ ਪੱਧਰ-16 ਭਰਤੀ ਦੀ ਨੋਟੀਫਿਕੇਸ਼ਨ :

  • ਨੋਟੀਫਿਕੇਸ਼ਨ ਦੀ ਮਿਤੀ - 27 ਮਈ 2022

  • ਅਪਲਾਈ ਦੀ ਆਖਰੀ ਮਿਤੀ - 16 ਜੂਨ 2022 (ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 21 ਦਿਨ ਹੈ)

  • ਅਪਲਾਈ ਕਿਵੇਂ ਕਰੀਏ - ਈਮੇਲ ਰਾਹੀਂ ਅਪਲਾਈ ਕਰਨਾ ਹੋਵੇਗਾ

  • ਈਮੇਲ ID - eorly@rb.railnet.gov.in

ਲੈਵਲ-16 ਵਿੱਚ ਕਿਹੜੀਆਂ ਅਸਾਮੀਆਂ ਆਉਣਗੀਆਂ
ਆਈਆਰਐਮਐਸ ਐਕਸ-ਕੇਡਰ ਪੱਧਰ-16 (IRMS Ex-Cadre Level-16) ਦੇ ਤਹਿਤ, ਜ਼ੋਨਲ ਰੇਲਵੇ (Zonal Railways),ਪ੍ਰੋਡਕਸ਼ਨ ਯੂਨੀਤਸ (Production Units) ਅਤੇ ਇਸ ਦੇ ਸਹਿਯੋਗੀ ਸੰਗਠਨਾਂ (Associate Organizations) ਦੇ 29 ਜਨਰਲ ਮੈਨੇਜਰਾਂ (General Managers) ਦੇ ਨਾਲ-ਨਾਲ ਵਧੀਕ ਮੈਂਬਰ (ਯੋਜਨਾ) ( Additional Member (Planning) ) ਅਤੇ ਰੇਲਵੇ ਬੋਰਡ ਸਕੱਤਰ (Railway Board Secretary) ਦੇ ਅਹੁਦੇ ਹੋਣਗੇ। ਇਨ੍ਹਾਂ ਸਭ ਨੂੰ ਮਿਲਾ ਕੇ IRMS ਲੈਵਲ-16 ਕਿਹਾ ਜਾਵੇਗਾ।
Published by:Amelia Punjabi
First published:

Tags: Railway Recruitment 2022

ਅਗਲੀ ਖਬਰ