HOME » NEWS » Life

ਯਾਤਰੀਆ ਲਈ ਵੱਡੀ ਰਾਹਤ! ਇਸ ਤਾਰੀਖ ਤੱਕ ਬੁੱਕ ਕੀਤੇ ਟਿਕਟਾਂ ਦਾ ਪੂਰਾ ਪੈਸਾ ਰਿਫੰਡ ਕਰੇਗੀ ਰੇਲਵੇ

News18 Punjabi | News18 Punjab
Updated: June 23, 2020, 5:38 PM IST
share image
ਯਾਤਰੀਆ ਲਈ ਵੱਡੀ ਰਾਹਤ! ਇਸ ਤਾਰੀਖ ਤੱਕ ਬੁੱਕ ਕੀਤੇ ਟਿਕਟਾਂ ਦਾ ਪੂਰਾ ਪੈਸਾ ਰਿਫੰਡ ਕਰੇਗੀ ਰੇਲਵੇ
ਯਾਤਰੀਆ ਲਈ ਵੱਡੀ ਰਾਹਤ! ਇਸ ਤਾਰੀਖ ਤੱਕ ਬੁੱਕ ਕੀਤੇ ਟਿਕਟਾਂ ਦਾ ਪੂਰਾ ਪੈਸਾ ਰਿਫੰਡ ਕਰੇਗੀ ਰੇਲਵੇ

  • Share this:
  • Facebook share img
  • Twitter share img
  • Linkedin share img
ਭਾਰਤੀ ਰੇਲਵੇ ਨੇ ਯਾਤਰੀਆ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।ਰੇਲਵੇ ਨੇ 14 ਅਪ੍ਰੈਲ 2020 ਨੂੰ ਜਾਂ ਉਸ ਤੋਂ ਪਹਿਲਾ ਬੁਕ ਹੋਈਆ ਟਿਕਟਾਂ ਦਾ ਫੁੱਲ ਰਿਫੰਡ ਕਰਨ ਦਾ ਫੈਸਲਾ ਲਿਆ ਹੈ।ਇਸ ਦਾ ਮਤਲਬ ਹੈ ਕਿ ਜੇਕਰ 14 ਅਪ੍ਰੈਲ 2020 ਨੂੰ 120 ਦਿਨਾਂ ਦੇ ਲਈ ਟਰੇਨ ਬੁੱਕ ਕੀਤੀ ਹੈ ਜੇਕਰ ਹੁਣ ਟਰੇਨ ਰੱਦ ਕੀਤੀ ਗਈ ਹੈ।ਇਸ ਲਈ ਇੰਡੀਅਨ ਰੇਲ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੁਆਰਾ ਪੂਰਾ ਰਿਫੰਡ ਮਿਲੇਗਾ।ਰੇਲਵੇ ਨੇ ਹਮੇਸ਼ਾ ਯਾਤਰੀਆ ਨੂੰ ਟਿਕਟਾਂ ਰੱਦ ਨਾ ਕਰਨ ਦੀ ਸਲਾਹ ਦਿੱਤੀ ਹੈ।
IRCTC ਦੇ ਅਨੁਸਾਰ ਭਾਰਤੀ ਰੇਲਵੇ ਦੁਆਰਾ ਸਿਸਟਮ ਵਿਚ ਟਰੇਨ ਰੱਦ ਕਰਨ ਦੇ ਬਾਅਦ ਆਟੋਮੈਟਿਕ ਪੂਰਾ ਰਿਫੰਡ ਦੇਣ ਦੀ ਸ਼ੁਰੂ ਕੀਤੀ ਜਾਵੇਗੀ।ਇਸ ਵਿਚਕਾਰ ਭਾਰਤੀ ਰੇਲਵੇ ਤਤਕਾਲੀਨ ਯਾਤਰੀਆ ਦੇ ਲਈ 230 IRCTC ਸਪੈਸ਼ਲ ਟਰੇਨਾਂ ਜਰੂਰੀ ਰੂਟਾਂ ਉਤੇ ਚੱਲਦੀਆ ਰਹਿਣਗੀਆਂ।ਕੋਰੋਨਾ ਵਾਇਰਸ ਨੂੰ ਲੈ ਕੇ 15 ਅਪ੍ਰੈਲ ਤੋਂ ਟਰੇਨ ਸੇਵਾਵਾ ਦੇ ਲਈ ਹੋਈ ਬੁਕਿੰਗ ਨੂੰ ਰੱਦ ਕਰ ਦਿੱਤਾ ਸੀ।
ਕੋਰੋਨਾ ਕਾਰਨ ਲੋਕਾਂ ਨੂੰ ਘਰਾਂ ਵਿਚ ਪੁਹੰਚਾਉਣ ਲਈ ਸਪੈਸ਼ਲ ਟਰੇਨਾਂ ਚਲਾਈਆ ਗਈਆ ਸਨ। 1ਜੂਨ ਤੋਂ ਬਾਅਦ ਨਾਨ ਏਸੀ ਸਲੀਪਰ ਟਰੇਨ ਆਦਿ ਸੇਵਾਵਾ ਦੇ ਨਾਲ ਨਾਲ 200 ਟਰੇਨਾਂ ਸ਼ੁਰੂ ਕੀਤੀਆ ਸਨ। ਇਹਨਾ ਉਤੇ ਇਹ ਪੂਰਾ ਰਿਫੰਡ ਵਾਲੀ ਸੁਵਿਧਾ ਨਹੀ ਮਿਲੇਗੀ।
First published: June 23, 2020, 5:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading