ਰਸਗੁੱਲੇ ਖਾਓ ਅਤੇ ਇੰਨਾ ਬਿਮਾਰੀਆਂ ਨੂੰ ਦੂਰ ਭਜਾਓ


Updated: December 6, 2018, 4:59 PM IST
ਰਸਗੁੱਲੇ ਖਾਓ ਅਤੇ ਇੰਨਾ ਬਿਮਾਰੀਆਂ ਨੂੰ ਦੂਰ ਭਜਾਓ

Updated: December 6, 2018, 4:59 PM IST
ਰਸਗੁੱਲਾ ਭਾਰਤੀ ਪਕਵਾਨਾ ਦੀ ਇੱਕ ਚੰਗੇਰੀ ਮਠਿਆਈ ਹੈ, ਜੋ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਬਹੁਤ ਸਾਰੇ ਲੋਕ ਡਾਇਬਟੀਜ਼ ਦੇ ਕਾਰਨ ਇਸ ਦਾ ਸੇਵਨ ਨਹੀਂ ਕਰਦੇ ਹਨ। ਰਸਗੁੱਲਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਵਾਦਿਸ਼ਟ ਮਠਿਆਈਆਂ ਤਾਂ ਕਈ ਹੁੰਦੀਆਂ ਹਨ ਪਰ ਰਸਗੁੱਲੇ ਦੀ ਗੱਲ ਹੀ ਵੱਖ ਹੁੰਦੀ ਹੈ। ਅੱਜ ਅਸੀਂ ਦੱਸਾਂਗੇ ਕਿ ਹਫ਼ਤੇ ਵਿੱਚ 2 ਰਸਗੁੱਲੇ ਖਾਣ ਨਾਲ ਕਿਹੜੇ-ਕਿਹੜੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕਮਜ਼ੋਰੀ ਤੋਂ ਛੁਟਕਾਰਾ — ਰਸਗੁੱਲਾ ਦੁੱਧ ਨਾਲ ਬਣਿਆ ਹੋਣ ਦੇ ਕਾਰਨ ਇੱਕ ਸ਼ੁੱਧ ਮਠਿਆਈ ਹੈ। ਇਸ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਡ, ਲੈਕਟੋਜ਼ ਐਸਿਡ, ਕੇਸੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਹਫ਼ਤੇ ਵਿੱਚ ਦੋ ਰਸਗੁੱਲੇ ਭੋਜਨ ਤੋਂ ਬਾਅਦ ਖਾਣ ਨਾਲ ਇਹ ਸਰੀਰ ਵਿੱਚ ਊਰਜਾ ਦਾ ਵਿਕਾਸ ਕਰਦਾ ਹੈ, ਅਤੇ ਕਮਜ਼ੋਰੀ ਅਤੇ ਦੁਬਲੇਪਣ ਨੂੰ ਘੱਟ ਕਰਦਾ ਹੈ।

ਪੀਲੀਆ ਤੋਂ ਮੁਕਤੀ — ਪੀਲੀਆ ਦੇ ਰੋਗੀਆਂ ਲਈ ਇਸ ਦਾ ਸੇਵਨ ਅਚੂਕ ਹੈ। ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਕੇਸੀਨ ਅਤੇ ਛੇਨਾ ਦੇ ਗੁਣ ਇਸ ਰੋਗ ਦੇ ਕਣਾਂ ਨੂੰ ਆਸਾਨੀ ਨਾਲ ਸੌਖ ਲੈਂਦੇ ਹਨ ਅਤੇ ਮਲ ਦੇ ਦੁਆਰੇ ਬਾਹਰ ਕੱਢ ਦਿੰਦੇ ਹਨ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ