HOME » NEWS » Life

Rashiphal June 25- ਜਾਣੋ ਇਸ ਸ਼ੁੱਕਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

News18 Punjabi | Trending Desk
Updated: June 25, 2021, 10:33 AM IST
share image
Rashiphal June 25- ਜਾਣੋ ਇਸ ਸ਼ੁੱਕਰਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ
ਜਾਣੋ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

  • Share this:
  • Facebook share img
  • Twitter share img
  • Linkedin share img
ਕਰਕ ਦੇ ਪਹਿਲੇ ਸ਼ੀਜਨ ਦਾ ਹਫਤਾ ਸ਼ੁੱਕਵਾਰ 25 ਜੂਨ ਨੂੰ ਖ਼ਤਮ ਹੋ ਰਿਹਾ ਹੈ। ਇਹ ਦਿਨ ਮੇਖ, ਸਿੰਘ ਤੇ ਮੀਨ ਰਾਸ਼ੀਆਂ ਲਈ ਚੰਗਾ ਦਿਨ ਹੈ । ਅੱਜ ਦੇ ਦਿਨ ਉਹ ਆਪਣੀਆਂ ਅਭਿਲਾਸ਼ਾਵਾਂ ਤੇ ਆਪਣੇ ਮਿੱਥੇ ਟੀਚਿਆਂ ਨੂੰ ਧਿਆਨ ਵਿੱਚ ਰੱਖਣਗੇ ।ਇਹਨਾਂ ਰਾਸ਼ੀਆਂ ਲਈ ਗੋਲਡਨ, ਪੀਲ਼ਾ ਤੇ ਲਾਲ ਰੰਗ ਅੱਜ ਲਈ ਲੱਕੀ ਕਲਰ ਹੋਣਗੇ ।ਅੱਜ ਦੇ ਦਿਨ ਕੰਨਿਆ ,ਤੁਲਾ ਤੇ ਮਕਰ ਰਾਸ਼ੀ ਨਾਲ਼ ਸੰਬੰਧ ਰੱਖਣ ਵਾਲੇ ਲੋਕ ਕੰਮ ਤੋਂ ਸਮਾਂ ਕੱਢ ਕੇ ਖੁਦ ਦੀ ਭਾਲ਼ ਕਰਨਗੇ । ਇਹਨਾਂ ਰਾਸ਼ੀਆਂ ਲਈ ਗੂੜਾ ਲਾਲ, ਗੂੜਾ ਹਰਾ, ਸੰਤਰੀ, ਚਿੱਟਾ ਤੇ ਪੀਲ਼ਾ ਆਦਿ ਰੰਗ ਲੱਕੀ ਕਲਰ ਹੋਣਗੇ ।ਧਨੁ ਤੇ ਬ੍ਰਿਸ਼ ਰਾਸ਼ੀ ਦੇ ਲੋਕ ਅੱਜ ਆਪਣੇ ਪੁਰਾਣੇ ਸ਼ੌਕਾਂ ਨੂੰ ਮੁੜ ਯਾਦ ਕਰਨਗੇ ਤੇ ਕੁਝ ਨਵੀਆਂ ਚੀਜਾਂ ਸਿਖਣ ਵੱਲ਼ ਵੀ ਧਿਆਨ ਦੇਣਗੇ ।ਇਹਨਾਂ ਦੋਵਾਂ ਰਾਸ਼ੀਆਂ ਲਈ ਗੁਲਾਬੀ ਤੇ ਗੂੜਾ ਪੀਲ਼ਾ ਰੰਗ ਅੱਜ ਵਈ ਲੱਕੀ ਕਲਰ ਹੋਣਗੇ ।ਮਿਥੁਨ, ਕਰਕ , ਬ੍ਰਿਸ਼ਚਕ ਤੇ ਕੁੰਭ ਲਈ ਕ੍ਰਮਵਾਰ ਰਹਾ, ਸਿਲਵਰ , ਚਾੱਕਲੇਟ ਤੇ ਪਰਪਲ ਕਲਰ ਅੱਜ ਲਈ ਲੱਕੀ ਕਲਰ ਹੋਣਗੇ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਦੇ ਦਿਨ ਤੁਸੀਂ ਆਪਣੇ ਟੀਚਿਆਂ ਤੇ ਉਦੇਸਾਂ ਨੂੰ ਪੂਰਾ ਕਰਨ ਲਈ ਸਹੀ ਕਦਮ ਚੁਕੋਗੇ । ਨਵੇਂ ਵਿਚਾਰ ਤੇ ਨਵੀਂ ਰਚਨਾਤਮਕਾ ਤੁਹਾਨੂੰ ਅੱਜ ਦੇ ਦਿਨ ਨਵੇਂ ਮੌਕੇ ਹਾਸਿਲ ਕਰਨ ਵਿੱਚ ਮਦਦ ਕਰਨਗੇ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਅੱਜ ਦੇ ਦਿਨ ਤੁਹਾਨੂੰ ਕੁਝ ਚੀਜਾਂ ਆਪਣੇ ਜੀਵਨ ਵਿੱਚ ਸਥਿਰ ਲੱਗ ਸਕਦੀਆਂ ਹਨ ,ਇਸ ਲਈ ਆਪਣੇ ਜੀਵਨ ਵਿੱਚ ਨਵੀਨਤਾ ਲਿਆਉਣ ਲਈ ਕੁਝ ਕਦਮ ਚੁੱਕੋ । ਤੁਸੀਂ ਕਿਸੇ ਐਡਵੈਚਰਸ ਟੂਰ ਤੇ ਜਾਣ ਜਾਂ ਫਿਰ ਘਰ ਵਿੱਚ ਹੀ ਕਿਸੇ ਨਵੇਂ ਸ਼ੌਕ ਨੂੰ ਪਾਲ ਸਕਦੇ ਹੋ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਤੁਸੀਂ ਸਮਾਜਿਕ ਤੌਰ ਤੇ ਆਰਾਮ ਕਰ ਸਕਦੇ ਹੋ । ਅੱਜ ਦੇ ਦਿਨ ਤੁਹਾਡਾ ਫੋਕਸ ਕੁਝ ਭਾਵਨਾਤਮਕ ਰਿਸ਼ਤਿਆਂ ਤੇ ਰੁਮਾਂਟਿਕ ਰਿਸ਼ਤਿਆਂ ਵੱਲ ਹੋਵੇਗਾ । ਅੱਜ ਦੇ ਦਿਨ ਤੁਸੀਂ ਆਪਣੇ ਆਤਮ ਚਿੰਤਨ ਤੋਂ ਸੁਨੇਹਾ ਪ੍ਰਾਪਤ ਕਰਕੇ ਅਧਿਆਤਮਕ ਰੁਖ ਵੱਲ ਮੁੜੋਗੇ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਅੱਜ ਦੇ ਜਿਨ ਕਿਸੇ ਦੂਜੇ ਵਿਅਕਤੀ ਲਈ ਕਿਸੇ ਤਰ੍ਹਾਂ ਦੀਆਂ ਅਟਕਲਾਂ, ਅਨੁਮਾਨਾਂ ਜਾਂ ਹੰਕਾਰ ਤੋਂ ਪਰਹੇਜ਼ ਕਰੋ ।ਜੇਕਰ ਤੁਸੀਂ ਕਿਸੇ ਰੁਮਾਂਟਿਕ ਰਿਸ਼ਤੇ ਵਿੱਚ ਹੋ ਤਾਂ ਵੀ ਇਹਨਾਂ ਚੀਜਾਂ ਦਾ ਧਿਆਨ ਰੱਖੋ । ਕੁਝ ਨਵੀਂ ਜਾਣਕਾਰੀ ਦੇ ਕਾਰਨ ਤੁਹਾਡੀਆਂ ਪਹਿਲੀਆਂ ਯੋਜਨਾਵਾਂ ਵਿੱਚ ਬਦਲਾਅ ਹੋ ਸਕਦਾ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ (ਜੁਲਾਈ 23- 23 ਅਗਸਤ)

ਅੱਜ ਦੇ ਦਿਨ ਆਪਣੇ ਟੀਚਿਆਂ ਨੂੰ ਪੂਰਾ ਕਰ ਸਕਦੇ ਹੋ । ਤੁਹਾਡੇ ਲੰਮੇ ਸਮੇਂ ਤੋਂ ਚੱਲ ਰਹੇ ਕਿਸੇ ਪਲਾਨ ਜਾਂ ਯੋਜਨਾਵਾਂ ਨੂੰ ਲੈ ਕੇ ਤੁਸੀਂ ਕਿਸੇ ਨੌਕਰੀ ਜਾਂ ਬਿੱਜ਼ਨੈਂਸ ਲਈ ਅਰਜੀ ਦੇ ਸਕਦੇ ਹੋ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ (ਅਗਸਤ 23- ਸਤੰਬਰ 22)

ਇਸ ਗੱਲ ਵਿੱਚ ਕੋਈ ਰਾਜ਼ ਨਹੀਂ ਹੈ ਕਿ ਤੁਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਆਲੋਚਕ ਹੋ । ਇਸ ਲਈ ਆਪਣੇ ਆਪ ਨੂੰ ਅੱਜ ਕੰਮ ਤੋਂ ਦੂਰ ਕਰੋ । ਤੁਸੀਂ ਪੜ੍ਹਾਈ ਜਾਂ ਕਿਸੇ ਯਾਤਰਾ ਦੀ ਯੋਜਨਾ ਨੂੰ ਅੱਗੇ ਵਧਾਉਣ ਬਾਰੇ ਸੋਚ ਸਕਦੇ ਹੋ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਅੱਜ ਦੇ ਦਿਨ ਤੁਸੀਂ ਸੁਰੱਖਿਆ, ਆਰਾਮ ਤੇ ਨਿੱਜੀ ਰਿਸ਼ਤਿਆਂ ਲਈ ਘਰ ਵੱਲ ਪਰਤੋਗੇ । ਆਪਣੇ ਕਿਸੇ ਦੌਸਤ ਨਾਲ਼ ਡੂੰਘੀ ਗੱਲਬਾਤ ਕਰਨ ਤੇ ਘੱਟ ਬੋਲਣ ਤੇ ਸਮਾਜਿਕ ਤੇ ਭਾਵਨਾਤਮਕ ਗੱਲ ਹੋ ਸਕਦੀ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ (ਅਕਤੂਬਰ 23- ਨਵੰਬਰ 21)

ਤੁਹਾਡੇ ਦਿਮਾਗ ਨੂੰ ਪਰੇਸ਼ਾਨ ਕਰਨ ਵਾਲੀਆਂ ਸੋਚਾਂ ਨੂੰ ਵਿਅਕਤ ਕਰਨ ਲਈ ਤੁਸੀਂ ਅੱਜ ਭਾਵੁਕ ਹੋ ਸਕਦੇ ਹੋ ।ਅੱਜ ਤੁਹਾਡੇ ਰੁਮਾਂਟਿਕ ਜੀਵਨ ਵਿੱਚ ਅੱਜ ਦੇ ਦਿਨ ਨਵੀਂ ਉਤੇਜਨਾ ਆਉਣ ਦੀਆਂ ਸੰਭਾਵਨਾਵਾਂ ਹਨ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਤੁਹਾਡੇ ਕੰਮ ਦੇ ਮੋਰਚੇ ਤੇ ਅੱਜ ਦੇ ਦਿਨ ਕੁਝ ਅਚਾਨਕ ਤੇ ਨਵੀਆਂ ਤਬਦੀਲੀਆਂ ਆਉਗੀਆਂ । ਤੁਸੀਂ ਆਪਣੇ ਕਿਸੇ ਪੁਰਾਣੇ ਹੁਨਰ ਜਾਂ ਸ਼ੌਕ ਨੂੰ ਦੁਬਾਰਾ ਤਾਜਾ ਕਰ ਸਕਦੇ ਹੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਤੁਹਾਨੂੰ ਤੁਹਾਡੀ ਅੰਦਰਲੀਆਂ ਭਾਵਨਾਵਾਂ ਨੂੰ ਵਿਅਕਤ ਕਰਨਾ ਪਵੇਗਾ।ਆਪਣੇ ਆਪ ਨੂੰ ਸ਼ਾਂਤ ਕਰਨ ਵਾਲੀਆਂ ਗਤੀਵਿਧੀਆਂ ਕਰੋ ਤੇ ਆਪਣੇ ਪੁਰਾਣੇ ਸ਼ੌਕਾਂ ਨੂੰ ਮੁੜ ਤੋਂ ਤਾਜਾ ਕਰੋ ਜੋ ਤੁਹਾਨੂੰ ਇੱਕ ਸ਼ਾਂਤ ਵਾਤਾਵਰਣ ਪ੍ਰਦਾਨ ਕਰਨਗੇ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਤੁਸੀਂ ਇਕਾਂਤ ਭਾਲ ਸਕਦੇ ਹੋ । ਸ਼ੋਸਲ ਮੀਡੀਆ ਦੀਆਂ ਨੋਟੀਫਿਕੇਸ਼ਨ ਬੰਦ ਕਰਕੇ ਉਹਨਾਂ ਕੰਮਾਂ ਤੇ ਫੋਕਸ ਕਰੋ ਜੋ ਅਸਲ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਨਾ ਕਿ ਜੋ ਤੁਸੀਂ ਦਿਖਾਉਣਾ ਚਾਹੁੰਦੇ ਹੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਅੱਜ ਦੇ ਦਿਨ ਤੁਹਾਡੀ ਚੰਗੀ ਗੱਲਬਾਤ ਤੇ ਸ਼ਪਸਟਤਾ ਤੁਹਾਨੂੰ ਤੁਹਾਡੇ ਟੀਚਿਆਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ । ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਨਾਲ਼ ਹੀ ਤੁਹਾਨੂੰ ਆਪਣੇ ਪਿਆਰਿਆਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Anuradha Shukla
First published: June 25, 2021, 10:30 AM IST
ਹੋਰ ਪੜ੍ਹੋ
ਅਗਲੀ ਖ਼ਬਰ