HOME » NEWS » Life

ਬਾਂਦਰਾਂ ਕਰਕੇ ਇਸ ਪਿੰਡ ਦੀ ਕੁੜੀਆਂ ਹਨ ਕੁਆਰੀਆਂ, ਜਾਣੋ ਵਜ੍ਹਾ

News18 Punjabi | News18 Punjab
Updated: November 27, 2019, 5:36 PM IST
ਬਾਂਦਰਾਂ ਕਰਕੇ ਇਸ ਪਿੰਡ ਦੀ ਕੁੜੀਆਂ ਹਨ ਕੁਆਰੀਆਂ, ਜਾਣੋ ਵਜ੍ਹਾ

  • Share this:
ਹਰ ਮਾਂ-ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਬਿਨ੍ਹਾ ਕਿਸੇ ਰੁਕਾਵਟ ਦੇ ਹੋ ਜਾਵੇ. ਕੁੜੀਆਂ ਦੇ ਵਿਆਹ ‘ਚ ਖ਼ਾਸ ਧਿਆਨ ਦੇਣਾ ਪੈਂਦਾ ਹੈ. ਉਥੇ ਹੀ ਵਾਰ ਵਾਰ ਦੇਖਿਆ ਗਿਆ ਹੈ ਕਿ ਕਈ ਵਾਰ ਕੋਈ ਨਾ ਕੋਈ ਰੁਕਾਵਟ ਹੋ ਹੀ ਜਾਂਦੀ ਹੈ. ਪਰ ਅੱਜ ਜਿਸ ਰੁਕਾਵਟ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਉਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ.



Loading...
ਦੱਸ ਦੇਈਏ ਬਿਹਾਰ ਦੇ ਪਟਨਾ ਤੋਂ 75 ਕਿਲੋਮੀਟਰ ਇੱਕ ਪਿੰਡ ਹੈ ਜਿੱਥੇ ਭੋਜਪੁਰ ਨਾ ਦਾ ਇੱਕ ਪਿੰਡ ਹੈ ਇਸ ਇਲਾਕੇ ‘ਚ ਬਾਂਦਰਾਂ ਦਾ ਖੌਫ਼ ਇੰਨਾ ਜ਼ਿਆਦਾ ਹੈ ਕਿ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਵੀ ਡਰਦੇ ਨੇ ਕਿਹਾ ਜਾਂਦਾ ਹੈ ਕਿ ਇੱਥੇ ਜਿਹੜਾ ਵੀ ਬਰਾਤ ਲੈ ਕੇ ਆਉਂਦਾ ਹੈ ਬਾਂਦਰ ਉਨ੍ਹਾਂ ਨੂੰ ਲਹੂ ਲੁਹਾਨ ਕਰ ਦਿੰਦੇ ਨੇ.


ਜਿਸ ਕਰਕੇ ਬਰਾਤ ਵਾਪਸ ਲੈ ਕੇ ਜਾਣੀ ਪੈਂਦੀ ਹੈ.  ਇਸ ਕਰਕੇ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਡਰਦੇ ਨੇ. ਇੱਕ ਵਾਰ ਇੱਥੇ ਇੱਕ ਬਰਾਤ ਆਈ ਸੀ ਸਾਰੇ ਖੁਸ਼ੀ ‘ਚ ਮਗਨ ਸੀ ਪਰ ਅਚਾਨਕ ਬਾਂਦਰਾਂ ਨੇ ਆ ਕੇ ਇੱਥੇ ਸਾਰਿਆਂ ‘ਤੇ ਹਮਲਾ ਕਰ ਦਿੱਤਾ ਸਾਰੀ ਬਰਾਤ ਜਖਮੀ ਹੋ ਗਈ.
First published: November 27, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...