Home /News /lifestyle /

Amazon ‘ਤੇ ਅੱਠ ਹਜ਼ਾਰ ਵਿਚ ਮਿਲ ਰਿਹਾ ਹੈ Realme Narzo 50i, ਜਾਣੋ ਇਸਦੇ ਫੀਚਰ

ਐਮਾਜ਼ਾਨ (Amazon) ‘ਤੇ ਮੌਨਸੂਨ ਕਾਰਨੀਵਲ ਸੇਲ (Monsoon Carnival Sale) ਚੱਲ ਰਹੀ ਹੈ। ਇਸ ਸੇਲ 'ਚ ਗਾਹਕਾਂ ਨੂੰ ਬਿਹਤਰੀਨ ਆਫਰ ਦੇ ਤਹਿਤ ਸ਼ਾਨਦਾਰ ਡੀਲ ਅਤੇ ਡਿਸਕਾਊਂਟ ਮਿਲ ਰਹੇ ਹਨ। ਸੇਲ 'ਚ Redmi, Xiaomi, Tecno, Samsung ਵਰਗੇ ਮਸ਼ਹੂਰ ਬ੍ਰਾਂਡਾਂ ਦੇ ਫੋਨ ਸਸਤੇ 'ਚ ਖਰੀਦੇ ਜਾ ਸਕਦੇ ਹਨ। ਮੌਨਸੂਨ ਕਾਰਨੀਵਲ ਸੇਲ(Monsoon Carnival Sale) ਦੀਆਂ ਕੁਝ ਅਜਿਹੀਆਂ ਡੀਲਜ, ਜੋ ਘੱਟ ਬਜਟ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਹੋ ਸਕਦੀਆਂ ਹਨ, ਵਿਚੋਂ ਇਕ ਹੈ Realme Narzo 50i ਸਮਾਰਟ ਫੌਨ। ਤੁਸੀਂ ਇਸ ਫੌਨ ਨੂੰ 7,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹੋ।

ਹੋਰ ਪੜ੍ਹੋ ...
  • Share this:

ਜੋ ਗਾਹਕ 8 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਚੰਗੇ ਫੋਨ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਇਕ ਵਧੀਆ ਆਪਸ਼ਨ ਸਾਬਤ ਹੋ ਸਕਦਾ ਹੈ। ਇਸ 'ਚ ਗਾਹਕਾਂ ਨੂੰ 5000mAh ਦੀ ਬੈਟਰੀ ਤੇ ਹੋਰ ਕਈ ਚੰਗੇ ਫੀਚਰਸ ਮਿਲਣਗੇ। ਆਓ ਜਾਣਦੇ ਹਾਂ Realme Narzo 50i ਦੇ ਪੂਰੇ ਫੀਚਰ...

ਸਕਰੀਨ Size

Realme Narzo 50i ਵਿੱਚ 6.5 ਇੰਚ ਡਿਸਪਲੇਅ ਹੈ, ਜੋ 1600x720 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਡਿਸਪਲੇਅ ਦਾ ਸਕਰੀਨ ਟੂ ਬਾਡੀ ਰੇਸ਼ੋ 88.7% ਹੈ। ਇਹ 400 ਨਾਈਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ।

ਮੈਮਰੀ ਸਪੇਸ (Storage)

ਰੀਅਲ-ਮੀ ਦਾ ਇਹ ਫੋਨ ਦੋ ਵੇਰੀਐਂਟ 2 ਜੀਬੀ + 32 ਜੀਬੀ ਅਤੇ 4 ਜੀਬੀ + 64 ਜੀਬੀ ਦੇ ਨਾਲ ਆਉਂਦਾ ਹੈ। ਮੈਮਰੀ ਨੂੰ ਮਾਈਕ੍ਰੋ ਐਸਡੀ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

ਆਪਰੇਟਿੰਗ ਸਿਸਟਮ (Operating System)

OS ਯਾਨੀ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਕੰਪਨੀ ਇਸ ਫੋਨ 'ਚ ਐਂਡ੍ਰਾਇਡ 11 'ਤੇ ਆਧਾਰਿਤ Realme UI Go ਐਡੀਸ਼ਨ ਦੇ ਰਹੀ ਹੈ। ਫੋਨ ਨੂੰ 2 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਫੋਨ 1.6GHz ਆਕਟਾ-ਕੋਰ (Octa core) ਚਿਪਸੈੱਟ 'ਤੇ ਕੰਮ ਕਰਦਾ ਹੈ।

4X ਡਿਜੀਟਲ ਜ਼ੂਮ ਮਿਲੇਗਾ

ਕੈਮਰੇ ਦੇ ਤੌਰ 'ਤੇ ਰੀਅਲ-ਮੀ ਦੇ ਇਸ ਬਜਟ ਫੋਨ 'ਚ LED ਫਲੈਸ਼ ਦੇ ਨਾਲ ਸਿੰਗਲ ਕੈਮਰਾ ਹੈ। ਇਸ ਦਾ ਕੈਮਰਾ 8 ਮੈਗਾਪਿਕਸਲ ਦਾ ਹੈ ਅਤੇ 4x ਡਿਜੀਟਲ ਜ਼ੂਮ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ ਫੋਨ 'ਚ ਸੈਲਫੀ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।

ਬੈਟਰੀ ਪਾਵਰ (Battery Power)

ਪਾਵਰ ਲਈ, ਇਸ ਫੋਨ 'ਚ 5000mAh ਦੀ ਬੈਟਰੀ ਹੈ, ਜੋ ਅਲਟਰਾ ਸੇਵਿੰਗ ਮੋਡ ਅਤੇ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ 802.11 b/g/n, ਬਲੂਟੁੱਥ 4.2, 3.5mm ਹੈੱਡਫੋਨ ਜੈਕ ਅਤੇ ਮਾਈਕ੍ਰੋ USB ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ।
Published by:rupinderkaursab
First published:

Tags: Amazon, Amazon Summer Sale, Mobile phone, Tech News, Technology

ਅਗਲੀ ਖਬਰ