Home /News /lifestyle /

Realme ਜਲਦ ਹੀ ਲਾਂਚ ਕਰੇਗਾ ਟੈਬਲੇਟ, ਜਾਣੋ ਖ਼ਾਸੀਅਤ

Realme ਜਲਦ ਹੀ ਲਾਂਚ ਕਰੇਗਾ ਟੈਬਲੇਟ, ਜਾਣੋ ਖ਼ਾਸੀਅਤ

Realme ਜਲਦ ਹੀ ਲਾਂਚ ਕਰੇਗਾ ਟੈਬਲੇਟ, ਜਾਣੋ ਖ਼ਾਸੀਅਤ

Realme ਜਲਦ ਹੀ ਲਾਂਚ ਕਰੇਗਾ ਟੈਬਲੇਟ, ਜਾਣੋ ਖ਼ਾਸੀਅਤ

Realme ਜਲਦ ਹੀ ਭਾਰਤ 'ਚ ਆਪਣਾ ਨਵਾਂ ਐਂਡਰਾਇਡ ਟੈਬਲੇਟ Realme Pad X ਲਾਂਚ ਕਰੇਗਾ। ਇਹ ਫਲਿੱਪਕਾਰਟ ਦੇ ਜ਼ਰੀਏ ਖਰੀਦਣ ਲਈ ਉਪਲਬਧ ਹੋਵੇਗਾ। Realme Pad X ਐਂਡਰਾਇਡ ਟੈਬਲੇਟ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਭਾਰਤ 'ਚ ਇਸ ਦੇ ਲਾਂਚ ਦੀ ਪੁਸ਼ਟੀ ਵੀ ਕੀਤੀ ਹੈ। Realme Tab 5G ਨੈੱਟਵਰਕ ਨੂੰ ਸਪੋਰਟ ਕਰੇਗਾ।

ਹੋਰ ਪੜ੍ਹੋ ...
  • Share this:

ਟੈਬਲੇਟ ਨੂੰ ਪ੍ਰੀਮੀਅਮ ਮਿਡ-ਰੇਂਜ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 25,000 ਰੁਪਏ ਜਾਂ ਇਸ ਤੋਂ ਘੱਟ ਹੋਣ ਦੀ ਉਮੀਦ ਹੈ। ਹਾਲਾਂਕਿ ਰੀਅਲਮੀ ਨੇ ਅਜੇ ਤੱਕ Realme Pad X ਨੂੰ ਇੰਡੀਆ ਲਾਂਚ ਕਰਨ ਦੀ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਐਂਡਰਾਇਡ ਟੈਬਲੇਟ ਭਾਰਤ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਲਾਂਚ ਹੋ ਸਕਦਾ ਹੈ।

Realme Pad X ਦੇ ਸਪੈਸੀਫਿਕੇਸ਼ਨਸ
Realme Pad X ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ Realme Pad X ਵਿੱਚ ਇੱਕ 11-ਇੰਚ IPS LCD ਹੈ, ਜਿਸਦਾ ਰੈਜ਼ੋਲਿਊਸ਼ਨ 2000 x 1200 ਪਿਕਸਲ ਹੈ। ਇਸ ਦੀ ਸਕਰੀਨ DC ਡਿਮਿੰਗ ਨੂੰ ਸਪੋਰਟ ਕਰਦੀ ਹੈ ਅਤੇ ਇਸਦੀ ਬ੍ਰਾਈਟਨੈੱਸ 450 nits ਹੈ। ਇਹ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਨਾਲ ਲੈਸ ਹੈ। ਟੈਬਲੇਟ ਦੋ ਵੇਰੀਐਂਟਸ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਅਤੇ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵਿੱਚ ਆਉਂਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਰਾਹੀਂ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਪੈਡ ਐਂਡ੍ਰਾਇਡ 11 'ਤੇ ਆਧਾਰਿਤ Realme UI 3.0 'ਤੇ ਚੱਲਦਾ ਹੈ।

8,340 mAh ਬੈਟਰੀ ਮਿਲੇਗੀ : Realme Pad X, USB ਟਾਈਪ-ਸੀ ਪੋਰਟ ਰਾਹੀਂ 33W ਫਾਸਟ ਚਾਰਜਿੰਗ ਦੇ ਨਾਲ ਆਉਂਦਾ ਹੈ। ਇਸ ਦੀ ਬੈਟਰੀ 8,340 mAh ਹੈ। Realme Pad X ਦਾ ਭਾਰ ਲਗਭਗ 499 ਗ੍ਰਾਮ ਹੈ ਅਤੇ ਇਹ 7.1mm ਮੋਟਾ ਹੈ। ਪਿਛਲੇ ਪਾਸੇ ਇੱਕ 13MP ਪ੍ਰਾਇਮਰੀ ਕੈਮਰਾ ਹੈ। ਵੀਡੀਓ ਕਾਲਾਂ ਅਤੇ ਸੈਲਫੀ ਲਈ ਇਸ ਵਿੱਚ 8MP ਦਾ ਫਰੰਟ ਕੈਮਰਾ ਹੈ। ਟੈਬਲੈੱਟ ਨੂੰ ਡਾਲਬੀ ਐਟਮਸ ਦੇ ਨਾਲ ਹਾਈ-ਰੇਂਜ਼ ਆਡੀਓ ਪ੍ਰਮਾਣਿਤ ਅਤੇ ਕਵਾਡ-ਸਪੀਕਰ ਸੈੱਟਅੱਪ ਨਾਲ ਨੀ ਲੈਸ ਕੀਤਾ ਗਿਆ ਹੈ।
Published by:Drishti Gupta
First published:

Tags: Lifestyle, Realme

ਅਗਲੀ ਖਬਰ