Home /News /lifestyle /

Dapka Kadhi Recipe: ਆਸਾਨ ਕਰੀਕੇ ਨਾਲ ਬਣਾਓ ਗੁਜਰਾਤੀ ਸਟਾਈਲ ਡਪਕਾ ਕੜੀ, ਹਰ ਕੋਈ ਕਰੇਗਾ ਪਸੰਦ

Dapka Kadhi Recipe: ਕੜੀ ਇੱਕ ਅਜਿਹੀ ਡਿਸ਼ ਹੈ ਜਿਸ ਨੂੰ ਹਰ ਸੂਬੇ ਤੇ ਹਰ ਸ਼ਹਿਰ ਵਿੱਚ ਆਪਣੇ ਤਰੀਕੇ ਨਾਲ ਬਣਾਇਆ ਜਾਂਦਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੇਸਣ ਦੀ ਬਣੀ ਕੜੀ ਸਭ ਤੋਂ ਮਸ਼ਹੂਰ ਹੈ, ਇਸ ਨੂੰ ਖੱਟੀ ਲੱਸੀ ਜਾਂ ਇਮਲੀ ਨਾਲ ਬਣਾਇਆ ਜਾਂਦਾ ਹੈ। ਜਦੋਂ ਇਸ ਵਿੱਚ ਕਰੌੜੇ ਪਾ ਦਿੱਤੇ ਜਾਣ ਤਾਂ ਇੱਕ ਇੱਕ ਪਰਫੈਕਟ ਡਿਸ਼ ਬਣ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਕੜੀ ਵਾਂਗ ਦਿਖਣ ਵਾਲੀ ਗੁਜਰਾਤੀ ਡਰਕਾ ਕੜੀ ਦੀ ਰੈਸਿਪੀ ਬਾਰੋ ਦੱਸਾਂਗੇ।

ਹੋਰ ਪੜ੍ਹੋ ...
  • Share this:

    ਗੁਜਰਾਤੀ ਸਟਾਈਲ ਵਿੱਚ ਬਣੀ ਡਪਕਾ ਕੜੀ ਦਾ ਸੁਆਦ ਤੁਹਾਨੂੰ ਬਹੁਤ ਪਸੰਦ ਆਵੇਗਾ। ਡਪਕਾ ਕੜੀ ਬਣਾਉਣ ਲਈ ਮੂੰਗੀ ਦੀ ਦਾਲ ਦੇ ਡਪਕੇ ਤਿਆਰ ਕੀਤੇ ਜਾਂਦੇ ਹਨ। ਹਰੀ ਮਿਰਚ-ਲਸਣ ਦੀ ਚਟਨੀ ਅਤੇ ਰੋਟਲੇ ਦੇ ਨਾਲ ਡਪਕਾ ਕੜ੍ਹੀ ਦਾ ਸਵਾਦ ਕਾਫ਼ੀ ਮਜ਼ੇਦਾਰ ਹੋ ਜਾਂਦਾ ਹੈ। ਆਓ ਜਾਣਦੇ ਹਾਂ ਘਰ ਵਿੱਚ ਗੁਜਰਾਤੀ ਸਟਾਈਲ ਡਪਕਾ ਕੜੀ ਬਣਾਉਣ ਦੀ ਪੈਸਿਪੀ

    ਡਪਕਾ ਕੜੀ ਬਣਾਉਣ ਲਈ ਅਲੱਗ ਅਲੱਗ ਸਮੱਗਰੀ ਲਗਦੀ ਹੈ, ਸਭ ਤੋਂ ਪਹਿਲਾਂ ਦੇਖਦੇ ਹਾਂ ਡਪਕਾ ਬਣਾਉਣ ਲਈ ਸਮੱਗਰੀ

    ਪੀਲੀ ਮੂੰਗ ਦੀ ਦਾਲ - 1 ਕੱਪ, ਅਦਰਕ-ਹਰੀ ਮਿਰਚ ਦਾ ਪੇਸਟ - 1 ਚੱਮਚ, ਖੰਡ - 1/2 ਚਮਚ, ਬੇਕਿੰਗ ਸੋਡਾ - 1 ਚੂੰਡੀ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ।

    ਕੜੀ ਬਣਾਉਣ ਲਈ ਸਮੱਗਰੀ

    ਦਹੀਂ - 1 ਕੱਪ, ਰਾਈ - 1/2 ਚਮਚ, ਜੀਰਾ - 1/2 ਚਮਚ, ਕਰੀ ਪੱਤੇ - 5-6, ਲੌਂਗ - 2-3, ਦਾਲਚੀਨੀ - 1/2 ਚਮਚ

    ਡਪਕਾ ਕੜੀ ਬਣਾਉਣ ਦੀ ਵਿਧੀ : ਡਪਕਾ ਕੜੀ ਬਣਾਉਣ ਲਈ ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਲਓ ਅਤੇ ਇਸ ਨੂੰ ਕੋਸੇ ਪਾਣੀ 'ਚ 3-4 ਘੰਟੇ ਲਈ ਭਿਓਂ ਦਿਓ। ਨਿਰਧਾਰਤ ਸਮੇਂ ਤੋਂ ਬਾਅਦ, ਦਾਲ ਨੂੰ ਪਾਣੀ 'ਚੋਂ ਕੱਢ ਕੇ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮਿਕਸਿੰਗ ਬਾਊਲ 'ਚ ਪਾਓ ਅਤੇ ਇਸ 'ਚ ਤੇਲ, ਅਦਰਕ-ਮਿਰਚ ਦਾ ਪੇਸਟ, ਚੀਨੀ, ਬੇਕਿੰਗ ਸੋਡਾ ਅਤੇ ਸੁਆਦ ਮੁਤਾਬਕ ਨਮਕ ਪਾ ਕੇ ਮਿਕਸ ਕਰ ਲਓ। ਇਸ ਘੋਲ ਨੂੰ ਇੱਕ ਪਾਸੇ ਰੱਖੋ। ਜਦੋਂ ਪਿੱਛ ਚੰਗੀ ਤਰ੍ਹਾਂ ਉਬਲ ਜਾਵੇ, ਤਾਂ ਡਪਕਾ ਘੋਲ ਲਓ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਡਪਕਾ ਘੋਲ ਕੋਫਤੇ ਦੇ ਆਕਾਰ ਵਿੱਚ ਪਾਓ।

    ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਉਬਲਣ ਦਿਓ। ਕੜ੍ਹੀ ਨੂੰ 10 ਮਿੰਟ ਤੱਕ ਉਬਾਲਣ ਤੋਂ ਬਾਅਦ, ਇੱਕ ਭਾਂਡੇ ਵਿੱਚ ਤੇਲ ਗਰਮ ਕਰੋ, ਜੀਰਾ, ਸਰ੍ਹੋਂ, ਮਿਰਚ ਪਾਊਡਰ ਪਾਓ ਤੇ ਇਸ ਨੂੰ ਕਰੀ ਦੇ ਉੱਪਰ ਡੋਲ੍ਹ ਦਿਓ ਅਤੇ ਮਿਕਸ ਕਰੋ। ਤੁਹਾਡੀ ਸੁਆਦੀ ਦਾਪਕਾ ਕੜ੍ਹੀ ਤਿਆਰ ਹੈ। ਇਸ ਨੂੰ ਗਜਰਾਤੀ ਰੋਟਲੇ ਨਾਲ ਸਰਵ ਕੀਤਾ ਜਾ ਸਕਦਾ ਹੈ।

    Published by:Drishti Gupta
    First published:

    Tags: Food, Healthy Food, Recipe