Home /News /lifestyle /

ITBP Recruitment 2022 : ITBP ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਨਿਕਲੀ ਭਰਤੀ, ਕਰੋ ਅਪਲਾਈ

ITBP Recruitment 2022 : ITBP ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਨਿਕਲੀ ਭਰਤੀ, ਕਰੋ ਅਪਲਾਈ

ITBP Recruitment 2022 : ITBP ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਨਿਕਲੀ ਭਰਤੀ, ਕਰੋ ਅਪਲਾਈ

ITBP Recruitment 2022 : ITBP ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਨਿਕਲੀ ਭਰਤੀ, ਕਰੋ ਅਪਲਾਈ

ITBP Recruitment 2022 : ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਧਿਆਨ ਦੇਣ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵਿੱਚ ਸਬ-ਇੰਸਪੈਕਟਰ ਦੀਆਂ ਅਸਾਮੀਆਂ 'ਤੇ ਨੌਕਰੀ (ITBP Recruitment 2022) ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ITBP ਨੇ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀ (ITBP Recruitment 2022) ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗਣ ਲਈ ਇੱਕ ਨੋਟੀਫਿਕੇਸ਼ਨ (ITBP Recruitment 2022) ਜਾਰੀ ਕੀਤਾ ਹੈ।

ਹੋਰ ਪੜ੍ਹੋ ...
  • Share this:
ITBP Recruitment 2022 : ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਧਿਆਨ ਦੇਣ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵਿੱਚ ਸਬ-ਇੰਸਪੈਕਟਰ ਦੀਆਂ ਅਸਾਮੀਆਂ 'ਤੇ ਨੌਕਰੀ (ITBP Recruitment 2022) ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ITBP ਨੇ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀ (ITBP Recruitment 2022) ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗਣ ਲਈ ਇੱਕ ਨੋਟੀਫਿਕੇਸ਼ਨ (ITBP Recruitment 2022) ਜਾਰੀ ਕੀਤਾ ਹੈ। ਅਪਲਾਈ ਪ੍ਰਕਿਰਿਆ 16 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 14 ਅਗਸਤ ਤੱਕ ਅਹੁਦਿਆਂ ਲਈ ਅਪਲਾਈ ਕਰ ਸਕਣਗੇ। ਅਪਲਾਈ ਕਰਨ ਲਈ ਲਿੰਕ ਨੂੰ ਅਧਿਕਾਰਤ ਵੈੱਬਸਾਈਟ recruitment.itbpolice.nic.in 'ਤੇ ਐਕਟਿਵ ਕੀਤਾ ਜਾਵੇਗਾ।

ITBP ਵਿੱਚ ਸਬ-ਇੰਸਪੈਕਟਰ ਦੀਆਂ ਕੁੱਲ 37 ਅਸਾਮੀਆਂ ਭਰਤੀ (ITBP Recruitment 2022) ਪ੍ਰਕਿਰਿਆ ਰਾਹੀਂ ਭਰੀਆਂ ਜਾਣਗੀਆਂ। ਜਿਸ ਵਿੱਚ 32 ਅਸਾਮੀਆਂ ਪੁਰਸ਼ਾਂ ਲਈ (ITBP Recruitment 2022) ਅਤੇ 5 ਔਰਤਾਂ ਲਈ ਰਾਖਵੀਆਂ ਹਨ।

ਤਨਖਾਹ
ਅਹੁਦਿਆਂ 'ਤੇ ਨਿਯੁਕਤੀ (ITBP Recruitment 2022) ਪ੍ਰਾਪਤ ਕਰਨ ਤੋਂ ਬਾਅਦ, ਉਮੀਦਵਾਰਾਂ ਨੂੰ 35400 ਰੁਪਏ ਤੋਂ 112400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ITBP Recruitment 2022 ਲਈ ਵਿੱਦਿਅਕ ਯੋਗਤਾ
ITBP Recruitment 2022 ਲਈ 10ਵੀਂ ਪਾਸ ਦੇ ਨਾਲ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰਨ ਵਾਲੇ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰਨ ਦੇ ਯੋਗ ਹਨ।

ITBP Recruitment 2022 ਲਈ ਉਮਰ ਸੀਮਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ (ITBP Recruitment 2022) ਉਮਰ 20 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ITBP Recruitment 2022 ਲਈ ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਰੀਰਕ ਕੁਸ਼ਲਤਾ ਟੈਸਟ, ਸਰੀਰਕ ਮਿਆਰੀ ਟੈਸਟ, ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭਰਤੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਸ ਦੇ ਨੋਟੀਫਿਕੇਸ਼ਨ ਤੋਂ ਦੇਖੀ ਜਾ ਸਕਦੀ ਹੈ। ਹੇਠਾਂ ਦਿੱਤੇ ਲਿੰਕ ਤੋਂ ਤੁਸੀਂ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹੋ। http://www.davp.nic.in/WriteReadData/ADS/eng_19143_6_2223b.pdf

ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਨੇ ਹੈੱਡ ਕਾਂਸਟੇਬਲ (ITBP Constable Recruitment 2022) ਦੇ ਅਹੁਦੇ ਲਈ ਵੀ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜੁਲਾਈ ਯਾਨੀ ਕੱਲ ਸੀ। ਦੱਸ ਦੇਈਏ ਕਿ 8 ਜੂਨ, 2022 ਤੋਂ ਕੁੱਲ 248 ਅਸਾਮੀਆਂ ਦੀ ਭਰਤੀ (ITBP Constable Recruitment 2022) ਲਈ ਅਰਜ਼ੀਆਂ ਦੀ ਪ੍ਰਕਿਰਿਆ ਚੱਲ ਰਹੀ ਸੀ।
Published by:rupinderkaursab
First published:

Tags: Government job, Government jobs, Indian government, Jobs, Recruitment

ਅਗਲੀ ਖਬਰ