Home /News /lifestyle /

DRDO CFEES ਭਰਤੀ 2022: ਰਿਸਰਚ ਐਸੋਸੀਏਟ ਤੇ JRF ਦੀਆਂ ਨਿਕਲੀਆਂ ਭਰਤੀਆਂ, ਕਰੋ ਅਪਲਾਈ

DRDO CFEES ਭਰਤੀ 2022: ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਅਧੀਨ ਕੰਮ ਕਰ ਰਹੇ ਫਾਇਰ, ਐਕਸਪਲੋਸਿਵ ਐਂਡ ਐਨਵਾਇਰਮੈਂਟ ਸੇਫਟੀ (CFEES), ਨੇ ਰਿਸਰਚ ਐਸੋਸੀਏਟ (RA)ਅਤੇ ਜੂਨੀਅਰ ਰਿਸਰਚ ਫੈਲੋ (JRF) ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

ਹੋਰ ਪੜ੍ਹੋ ...
  • Share this:

DRDO CFEES ਵਿੱਚ ਰਿਸਰਚ ਐਸੋਸੀਏਟ ਅਤੇ JRF ਦੀਆਂ ਕੁੱਲ 5 ਅਸਾਮੀਆਂ ਹਨ। ਰਿਸਰਚ ਐਸੋਸੀਏਟ ਅਤੇ ਜੇਆਰਐਫ ਦੀਆਂ ਅਸਾਮੀਆਂ ਲਈ ਚੋਣ ਵਾਕ ਇਨ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਵਾਕ ਇਨ ਇੰਟਰਵਿਊ 4 ਅਤੇ 5 ਅਗਸਤ ਨੂੰ ਹੋਵੇਗੀ। ਵਾਕ ਇਨ ਇੰਟਰਵਿਊ ਡਰੋਮੀ, ਬ੍ਰਿਜ, ਐਸਕੇ ਮਜੂਮਦਾਰ ਮਾਰਗ, ਤਿਮਾਰਪੁਰ, ਦਿੱਲੀ - 110054 ਵਿਖੇ ਹੋਵੇਗੀ। ਇਸ ਭਰਤੀ ਦਾ ਇਸ਼ਤਿਹਾਰ 9 ਜੁਲਾਈ ਤੋਂ 15 ਜੁਲਾਈ ਤੱਕ ਰੋਜ਼ਗਾਰ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਜ਼ਰੂਰੀ ਵਿਦਿਅਕ ਯੋਗਤਾ

  • ਰਿਸਰਚ ਐਸੋਸੀਏਟ (RA)(Chemistry)- ਆਰਗੈਨਿਕ/ਇਨਆਰਗੈਨਿਕ/ਭੌਤਿਕ ਰਸਾਇਣ ਵਿਗਿਆਨ ਵਿੱਚ ਪੀ.ਐਚ.ਡੀ. ਨਾਲ ਹੀ, ਨੇਵਲ ਐਪਲੀਕੇਸ਼ਨਾਂ ਲਈ ਹਾਈ ਐਕਸਪੈਂਸ਼ਨ ਫੋਮ (ਮੋਰਪੀਨ) ਵਿਕਾਸ ਵਿੱਚ ਅਨੁਭਵ ਦੀ ਲੋੜ ਹੈ।

  • ਰਿਸਰਚ ਐਸੋਸੀਏਟ (RA) (Chemistry) - ਭੌਤਿਕ/ਇਲੈਕਟਰੋ-ਕੈਮਿਸਟਰੀ/ਆਰਗੈਨਿਕ ਕੈਮਿਸਟਰੀ ਵਿੱਚ ਮੁਹਾਰਤ ਦੇ ਨਾਲ ਕੈਮਿਸਟਰੀ ਵਿੱਚ ਪੀਐਚਡੀ। ਨਾਲ ਹੀ, ਸਬੰਧਤ ਖੇਤਰ ਵਿੱਚ ਤਜ਼ਰਬੇ ਦੀ ਲੋੜ ਹੁੰਦੀ ਹੈ।

  • ਜੂਨੀਅਰ ਰਿਸਰਚ ਫੈਲੋ (JRF) (Chemistry) - ਐਮਐਸਸੀ ਕੈਮਿਸਟਰੀ ਇਨਆਰਗੈਨਿਕ/ਆਰਗੈਨਿਕ ਫਿਜ਼ੀਕਲ/ਐਨਾਲਿਟੀਕਲ/ਵਾਤਾਵਰਣ ਕੈਮਿਸਟਰੀ ਵਿੱਚ ਮੁਹਾਰਤ ਦੇ ਨਾਲ। NET/GATE ਵੀ ਪਾਸ ਕੀਤਾ ਹੋਣਾ ਚਾਹੀਦਾ ਹੈ। ਐਡਵਾਂਸ ਮੈਥਡ ਤੇ ਲੈਬ ਵੇਸਟ ਤੋਂ ਟਾਕਸਿਸ ਕੰਟੇਨਮੈਂਟਸ ਕੱਢਦੇ ਹੋਏ ਲੈਬ ਕੈਮਿਕਲ ਡੀਗ੍ਰੇਡੇਸ਼ਨਦਾ ਤਜ਼ਰਬਾ ਹੋਣਾ ਚਾਹੀਦਾ ਹੈ।

  • ਜੂਨੀਅਰ ਰਿਸਰਚ ਫੈਲੋ (JRF) (Chemistry) - ਐਮਐਸਸੀ ਕੈਮਿਸਟਰੀ ਇਨਆਰਗੈਨਿਕ/ਫਿਜ਼ੀਕਲ/ਐਨਾਲਿਟੀਕਲ ਵਿੱਚ ਮੁਹਾਰਤ ਦੇ ਨਾਲ। NET/GATE ਵੀ ਪਾਸ ਕੀਤਾ ਹੋਣਾ ਚਾਹੀਦਾ ਹੈ। ਕੰਪੋਜ਼ਿਟ ਮਟੀਰੀਅਲ ਡਿਵੈਲਪਮੈਂਟ ਦਾ ਤਜਰਬਾ ਹੋਣਾ ਚਾਹੀਦਾ ਹੈ।

  • ਜੂਨੀਅਰ ਰਿਸਰਚ ਫੈਲੋ (JRF) (Electronics)- ਇਲੈਕਟ੍ਰਾਨਿਕਸ ਇੰਜੀਨੀਅਰਿੰਗ (BE/B.Tech) ਫਸਟ ਡਿਵੀਜ਼ਨ ਵਿੱਚ ਗ੍ਰੈਜੂਏਸ਼ਨ ਡਿਗਰੀ। NET/GATE ਵੀ ਪਾਸ ਕੀਤਾ ਹੋਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਵਿਸ਼ਿਆਂ 'ਤੇ ਕੰਮ ਕਰਨਾ ਆਉਣਾ ਚਾਹੀਦਾ ਹੈ-

i. ਏਮਬੈਡਡ ਸਿਸਟਮ (Embedded system)
ii. ਖੋਜ ਅਤੇ ਕੰਟਰੋਲ ਸਿਸਟਮ (Search and control system)
iii. ਭਰੋਸੇਯੋਗਤਾ ਵਿਸ਼ਲੇਸ਼ਣ (Reliability analysis)

ਕਿੰਨਾ ਹੋਵੇਗਾ ਵਜੀਫਾ
ਰਿਸਰਚ ਐਸੋਸੀਏਟ - 54000+ HRA
ਜੂਨੀਅਰ ਰਿਸਰਚ ਫੈਲੋ - 31000+ HRA

ਉਮਰ ਸੀਮਾ

  • ਰਿਸਰਚ ਐਸੋਸੀਏਟ- ਅਧਿਕਤਮ ਉਮਰ 35 ਸਾਲ ਹੋਣੀ ਚਾਹੀਦੀ ਹੈ। SC/ST ਨੂੰ 5 ਸਾਲ ਦੀ ਛੋਟ ਮਿਲੇਗੀ ਅਤੇ OBC ਨੂੰ 3 ਸਾਲ ਦੀ ਛੋਟ ਮਿਲੇਗੀ।

  • JRF- ਅਧਿਕਤਮ ਉਮਰ 28 ਸਾਲ। SC/ST ਨੂੰ 5 ਸਾਲ ਦੀ ਛੋਟ ਮਿਲੇਗੀ ਅਤੇ OBC ਨੂੰ 3 ਸਾਲ ਦੀ ਛੋਟ ਮਿਲੇਗੀ।

  • Recruitment for JRF, Research Associate Recruitment, Defense Research and Development Organization, Explosive and Environmental Safety, Government Jobs, Educational Qualification, Age Limit, Scholarship, Experience

Published by:rupinderkaursab
First published:

Tags: Jobs, Life, Life style

ਅਗਲੀ ਖਬਰ