HOME » NEWS » Life

Reliance Digital ਦੀ Republic Day Sale ਪ੍ਰੀ-ਬੁਕਿੰਗ ਦਾ ਆਖਰੀ ਦਿਨ ਅੱਜ, ਮਿਲ ਰਹੇ ਹੈ ਸ਼ਾਨਦਾਰ ਆਫਰਸ

News18 Punjabi | News18 Punjab
Updated: January 22, 2021, 10:45 AM IST
share image
Reliance Digital ਦੀ Republic Day Sale ਪ੍ਰੀ-ਬੁਕਿੰਗ ਦਾ ਆਖਰੀ ਦਿਨ ਅੱਜ, ਮਿਲ ਰਹੇ ਹੈ ਸ਼ਾਨਦਾਰ ਆਫਰਸ
Reliance Digital ਦੀ Republic Day Sale ਪ੍ਰੀ-ਬੁਕਿੰਗ ਦਾ ਅੱਜ ਆਖਰੀ ਦਿਨ ਹੈ।

ਰਿਲਾਇੰਸ ਡਿਜੀਟਲ ਨੇ ਡਿਜੀਟਲ ਇੰਡੀਆ ਸੇਲ ਦੀਆਂ ਪ੍ਰੀ-ਬੁਕਿੰਗ ਪੇਸ਼ਕਸ਼ਾਂ ਦੀ ਘੋਸ਼ਣਾ ਕੀਤੀ, ਜਿਸ ਦਾ ਆਖ਼ਰੀ ਦਿਨ ਅੱਜ (20 ਜਨਵਰੀ) ਹੈ।

  • Share this:
  • Facebook share img
  • Twitter share img
  • Linkedin share img
ਰਿਲਾਇੰਸ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਗਾਹਕਾਂ ਨੂੰ ਇਕ ਵਧੀਆ ਪੇਸ਼ਕਸ਼ ਕੀਤੀ ਹੈ। ਇਸ ਖਾਸ ਮੌਕੇ 'ਤੇ, ਰਿਲਾਇੰਸ ਡਿਜੀਟਲ ਨੇ ਡਿਜੀਟਲ ਇੰਡੀਆ ਸੇਲ ਦੀਆਂ ਪ੍ਰੀ-ਬੁਕਿੰਗ ਪੇਸ਼ਕਸ਼ਾਂ ਦੀ ਘੋਸ਼ਣਾ ਕੀਤੀ, ਜਿਸ ਦਾ ਆਖ਼ਰੀ ਦਿਨ ਅੱਜ (20 ਜਨਵਰੀ) ਹੈ। ਇਹ ਪ੍ਰੀ ਬੁਕਿੰਗ 18 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰੀ-ਬੁੱਕ ਪੀਰੀਅਡ 'ਚ ਗਾਹਕ 1000 ਰੁਪਏ ਦਾ ਐਡਵਾਂਸ ਦੇ ਕੇ ਆਪਣੀ ਮਨਪਸੰਦ ਇਲੈਕਟ੍ਰੋਨਿਕਸ ਸਾਮਾਨ ਬੁੱਕ ਕਰ ਸਕਦੇ ਹਨ। ਬਦਲੇ ਵਿਚ, ਉਹ ਡਿਜੀਟਲ ਇੰਡੀਆ ਸੇਲ ਦੇ ਦੌਰਾਨ ਤੁਰੰਤ ਛੋਟਾਂ ਦੇ ਨਾਲ 1000 ਰੁਪਏ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹਨ।

ਗਾਹਕ ਚਾਹੁਣ ਤਾਂ 2 ਹਜ਼ਾਰ ਰੁਪਏ ਦੀ ਪ੍ਰੀ-ਬੁਕਿੰਗ ਵੀ ਕਰ ਸਕਦੇ ਹਨ। ਇਸ ਸਥਿਤੀ ਵਿੱਚ, ਉਨ੍ਹਾਂ ਨੂੰ ਈਐਮਆਈ ਉੱਤੇ 2000 ਰੁਪਏ ਦੀ ਵਾਧੂ ਛੋਟ ਵੀ ਮਿਲੇਗੀ। ਰਿਲਾਇੰਸ ਡਿਜੀਟਲ ਸੇਲ 22 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸੇਲ ਵਿਚ, ਤੁਸੀਂ ਬਹੁਤ ਆਕਰਸ਼ਕ ਪੇਸ਼ਕਸ਼ਾਂ ਨਾਲ ਸਮਾਰਟਫੋਨ, ਲੈਪਟਾਪ, ਟੀ ਵੀ ਅਤੇ ਬਹੁਤ ਸਾਰੇ ਇਲੈਕਟ੍ਰਾਨਿਕ ਸਮਾਨ ਖਰੀਦ ਸਕਦੇ ਹੋ। ਪ੍ਰੀ ਬੁਕਿੰਗ ਸਮੇਤ ਸਾਰੀਆਂ ਪੇਸ਼ਕਸ਼ਾਂ ਦੀ ਡਿਜੀਟਲ ਇੰਡੀਆ ਸੇਲ ਦੌਰਾਨ 22 ਤੋਂ 26 ਜਨਵਰੀ ਤੱਕ ਲਈ ਜਾ ਸਕਦੀ ਹੈ।

ਇਲੈਕਟ੍ਰਾਨਿਕਸ ਦੇ ਸਭ ਤੋਂ ਵੱਡੀ ਡੀਲ ਅਤੇ ਵੱਡੀਆਂ ਪੇਸ਼ਕਸ਼ਾਂ ਦੇ ਨਾਲ, ਇਸ ਸਾਲ ਗਣਤੰਤਰ ਦਿਵਸ ਦਾ ਡਿਜੀਟਲ ਇੰਡੀਆ ਸੇਲ ਵੱਡੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਤੁਰੰਤ ਛੋਟ ਵੀ ਪ੍ਰਦਾਨ ਕਰੇਗੀ। ਗਾਹਕ ਆਪਣੀ ਸਹੂਲਤ ਦੇ ਅਨੁਸਾਰ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕੇ ਨਾਲ ਖਰੀਦਦਾਰੀ ਕਰ ਸਕਦੇ ਹਨ। ਯਾਨੀ, ਰਿਲਾਇੰਸ ਡਿਜੀਟਲ ਸਟੋਰਾਂ 'ਤੇ ਖਰੀਦਦਾਰੀ ਸੁਰੱਖਿਅਤ ਢੰਗ ਨਾਲ ਕੀਤੀ ਜਾ ਸਕਦੀ ਹੈ।
ਤੁਸੀਂ ਆਨਲਾਈਨ www.reliancedigital.in ਉਤੇ ਵੀ ਖਰੀਦਦਾਰੀ ਦਾ ਵਿਕਲਪ ਚੁਣ ਸਕਦੇ ਹੋ। ਦੱਸ ਦਈਏ ਕਿ ਰਿਲਾਇੰਸ ਡਿਜੀਟਲ ਵੱਡੇ ਇਲੈਕਟ੍ਰਾਨਿਕਸ ਰਿਟੇਲਰਸ ਵਿਚੋਂ ਇਕ ਹੈ। ਦੇਸ਼ ਵਿਚ ਰਿਲਾਇੰਸ ਡਿਜੀਟਲ ਦੇ 800 ਤੋਂ ਜ਼ਿਆਦਾ ਸ਼ਹਿਰਾਂ ਵਿਚ ਹਨ। ਇਥੇ 550 ਤੋਂ ਜ਼ਿਆਦਾ ਵੱਡੇ  ਰਿਲਾਇੰਸ ਡਿਜੀਟਲ ਸਟੋਰਸ ਅਤੇ 1800 ਤੋਂ ਜ਼ਿਆਦਾ ਮਾਇ ਜਿਓ ਸਟੋਰ ਹਨ।
Published by: Ashish Sharma
First published: January 20, 2021, 3:14 PM IST
ਹੋਰ ਪੜ੍ਹੋ
ਅਗਲੀ ਖ਼ਬਰ