HOME » NEWS » Life

IPL 2020: ਕ੍ਰਿਕੇਟ ਫੈਂਨਸ ਲਈ ਆਇਆ 'Jio Cricket Play Along', ਘਰ ਬੈਠਿਆਂ ਜਿੱਤੋ ਅਨੇਕਾਂ ਇਨਾਮ

News18 Punjabi | News18 Punjab
Updated: September 20, 2020, 7:38 PM IST
share image
IPL 2020: ਕ੍ਰਿਕੇਟ ਫੈਂਨਸ ਲਈ ਆਇਆ 'Jio Cricket Play Along', ਘਰ ਬੈਠਿਆਂ ਜਿੱਤੋ ਅਨੇਕਾਂ ਇਨਾਮ
Jio Cricket Play Along ਖੇਡਣ 'ਤੇ, ਗਾਹਕਾਂ ਨੂੰ ਇਨਾਮ ਜਿੱਤਣ ਦਾ ਮੌਕਾ ਦਿੱਤਾ ਜਾਵੇਗਾ

ਯੂਜਰਸ ‘Jio Cricket Play Along’ ਗੇਮ ਦੌਰਾਨ ਆਪਣਾ ਪਸੰਦੀਦਾ ਟੀਮ ਨੂੰ ‘Sticker Chat’ ਰਾਹੀਂ ਉਤਸ਼ਾਹਤ ਕਰ ਸਕਦੇ ਹਨ।

  • Share this:
  • Facebook share img
  • Twitter share img
  • Linkedin share img
IPL 2020 ਦੀ ਸ਼ੁਰੂਆਤ ਹੋ ਗਈ ਹੈ। ਪਹਿਲਾ ਮੈਚ ਸ਼ਨੀਵਾਰ ਨੂੰ ਖੇਡਿਆ ਗਿਆ। ਇਸ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ (MI) ਨੂੰ ਪੰਜ ਵਿਕਟਾਂ ਨਾਲ ਹਰਾਇਆ। ਆਈਪੀਐਲ 2020 ਵਿਚ, ਖਿਡਾਰੀਆਂ ਦੇ ਨਾਲ –ਨਾਲ ਦਰਸ਼ਕ ਵੀ ਆਪਣੀ ਖੇਡ ਦਿਖਾਉਣ ਇਸ ਲਈ ਰਿਲਾਇੰਸ ਜਿਓ 'ਜੀਓ ਕ੍ਰਿਕਟ ਪਲੇ ਅਲਾਂਗ' (Jio Cricket Play Along) ਦੀ ਸ਼ੁਰੂਆਤ ਕੀਤੀ ਹੈ। ਇਹ ਸਾਲ ਦਾ ਅਜਿਹਾ ਸਮਾਂ ਹੈ ਜਦੋਂ ਜੀਓ ਯੂਜਰਸ ਜੀਓ ਕ੍ਰਿਕਟ ਪਲੇਅ ਅਲਾਂਗ ਵਿਚ ਖੇਡ ਕੇ ਇਨਾਮ ਜਿੱਤਣ ਦੇ ਯੋਗ ਹੋਣਗੇ। ਇਸ ਵਿਚ, ਖਿਡਾਰੀ ‘playing with every ball’ ਦੇ ਨਾਲ ਸਹੀ ਜਵਾਬ ਦੇ ਨਾਲ ਦਿਲਚਸਪ ਇਨਾਮ ਜਿੱਤ ਸਕਣਗੇ।

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ੰਸਕ ਕ੍ਰਿਕਟ ਪੋਲ ਅਤੇ ਕੁਇਜ਼ਾਂ ਵਿਚ ਹਿੱਸਾ ਲੈ ਸਕਦੇ ਹਨ। ਗੇਮ ਦੇ ਦੌਰਾਨ ਯੂਜਰਸ ਆਪਣੀ ਪਸੰਦੀਦਾ ਟੀਮ ਨੂੰ को ‘Sticker Chat’ ਦੇ ਜ਼ਰੀਏ ਚੀਅਰ-ਅਪ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਮੈਚ ਦੇ ਨਤੀਜਿਆਂ, ਮੈਚ ਦੇ ਸ਼ਡਿਊਲ ਅਤੇ ਲਾਈਵ ਗੇਮ ਸਕੋਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨਗੇ।

ਖੇਡ ਵਿਚ ਹਿੱਸਾ ਲੈਣ ਵਾਲੇ ' Daily Rewards’ ਦੇ ਜ਼ਰੀਏ ਹਰ ਦਿਨ ਇਨਾਮ ਜਿੱਤ ਸਕਦੇ ਹਨ ਅਤੇ ‘Daily Challenges’ ਨੂੰ ਪੂਰਾ ਕਰਨ 'ਤੇ ਇਕ ਬੰਪਰ ਇਨਾਮ ਵੀ ਘਰ ਲਿਜਾ ਸਕਦੇ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਯੂਜਰਸ ਨੂੰ Daily Challenges Section ਦੇ ਹੇਠਾਂ  ‘Bumper Prize tile’ ਦਿਖਾਈ ਦੇਣਗੇ। ਇਸ ਲਈ ਇਸ ਕ੍ਰਿਕਟ ਸੀਜ਼ਨ 'ਤੇ ਘਰ ਰਹੋ ਅਤੇ Cricket Play Along  ਨਾਲ ਕੁਝ ਵੱਡਾ ਜਿੱਤਣ ਦਾ ਮੌਕਾ ਪ੍ਰਾਪਤ ਕਰੋ।

‘Jio Cricket Play Along’ ਇੰਜ ਖੇਡੋ 

‘Jio Cricket Play Along’ ਗੇਮ ਨੂੰ MyJio ਵਿਚ JioEngage ਸੈਕਸ਼ਨ ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਇਸਨੂੰ Google Play Store ਅਤੇ Apple ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਹ ਗੇਮਜ਼ ਜਿਓ ਯੂਜ਼ਰਸ ਅਤੇ ਗੈਰ-ਜੀਓ ਦੋਨੋ ਯੂਜਰਸ ਖੇਡ ਸਕਦੇ ਹਨ ਅਤੇ ਇਸ ਕ੍ਰਿਕਟ ਸੀਜ਼ਨ ਵਿੱਚ ਵੱਡੇ ਇਨਾਮ ਜਿੱਤ ਸਕਦੇ ਹਨ।
Published by: Ashish Sharma
First published: September 20, 2020, 7:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading