• Home
  • »
  • News
  • »
  • lifestyle
  • »
  • RELIGION CENTRE MINISTER GIRIRAJ SINGH SAYS RAM TEMPLE IS END OF RELIGIOUS CULTURAL SERVITUDE SLAVERY OF INDIANS RAM MANDIR BHUMI PUJAN RAM MANDIR BHUMI POOJA RAM MANDIR PM MODI NARENDRA MODI BHUMI PUJAN AYODH

Ayodhya Ram Mandir Nirman: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੋਲੇ - ਇਹ ਭਾਰਤ ਦੀ ਧਾਰਮਿਕ ਤੇ ਸੰਸਕ੍ਰਿਤਿਕ ਗ਼ੁਲਾਮੀ ਦਾ ਅੰਤ

Ayodhya Ram Mandir Nirman: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੋਲੇ - ਇਹ ਭਾਰਤ ਦੀ ਧਾਰਮਿਕ ਤੇ ਸੰਸਕ੍ਰਿਤਿਕ ਗ਼ੁਲਾਮੀ ਦਾ ਅੰਤ

  • Share this:
    ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਜਾ ਰਚਨਾ ਕਰ ਕੇ ਰੱਖਿਆ। ਇਸ ਬਾਰੇ ਬੋਲਦੇ ਹੋਏ ਪਟਨਾ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਸੰਸਕ੍ਰਿਤਿਕ ਤੇ ਧਾਰਮਿਕ ਗ਼ੁਲਾਮੀ ਦੇ ਯੁੱਗ ਦਾ ਅੰਤ ਹੈ। ਜੈ ਸ਼੍ਰੀ ਰਾਮ।

    प्रभु श्रीराम अपनी ही जन्मभूमि पर अब काल्पनिक नही रहेंगे। यह केवल प्रभु श्रीराम के भव्य मंदिर का आधारशिला नही है, बल्कि भारत के सांस्कृतिक और धार्मिक गुलामी का अंत भी है।


    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵਿਧੀ ਅਨੁਸਾਰ ਪੂਜਾ ਰਚਨਾ ਕਰ ਕੇ ਰਾਮ ਮਨਾਦਿਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ।
    Published by:Anuradha Shukla
    First published: