Home /News /lifestyle /

ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ 'ਚ ਮਨਾਇਆ ਜਾ ਰਿਹਾ..

ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਹੈ, ਅੱਜ ਦਾ ਦਿਨ ਸਿੱਖ ਕੌਮ ਕੇ ਵੀ ਭੁਲਾ ਨਹੀਂ ਸਕਦੀ ਕਿਉਂਕਿ ਅੱਜ ਦੇ ਇਸ ਭਾਗਾਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਜਨਮ ਲਿਆ।

ਹੋਰ ਪੜ੍ਹੋ ...
  • Share this:

ਅੱਜ ਗੁਰੂ ਗੋਬਿੰਦ ਸਿੰਘ ਜੀ ਦਾ 353 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਭਰ ਦੇ ਨਾਲ-ਨਾਲ ਪਟਨਾ ਸਾਹਿਬ ਚ ਵੀ ਵਿਸ਼ੇਸ਼ ਰੌਣਕਾਂ ਹਨ।  ਪਟਨਾ ਸਾਹਿਬ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ ਅਤੇ ਸ਼ਰਧਾਲੂਆਂ ਚ ਵੀ ਪ੍ਰਕਾਸ਼ ਪੁਰਬ ਨੂੰ ਲੈ ਕੇ ਖਾਸਾ ਉਤਸ਼ਾਹ ਹੈ। ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਪਟਨਾ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਨਗਰ ਕੀਰਤਨ ਸਜਾਏ ਗਏ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਵੀ ਨਗਰ ਕੀਰਤਨ ਸਜਾਏ ਗਏ।

ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਆਪਣਾ ਖਾਲਸਾ ਪੰਥ ਸਿਰਜਿਆ |ਉਹਨਾਂ ਨੇ ਦੁਨੀਆਂ ਦੀ ਇੱਕ ਕੌਮ ਸਥਾਪਿਤ ਕੀਤੀ ਜਿਸਦਾ ਨਾਮ “ਸਿੱਖ ਕੌਮ” ਰੱਖਿਆ ਗਿਆ ਤੇ ਅੱਜ ਵੀ ਸਿੱਖ ਕੌਮ ਇੱਕ ਵੱਖਰੀ ਹੀ ਕੌਮ ਜੋ ਆਪਣੇ ਗੁਰੂ ਦੇ ਦਿੱਤੇ ਸਿਧਾਂਤਾਂ ਤੇ ਚਲਦੀ ਹੈ ਤੇ ਆਪਣੀ ਹੱਕ-ਸੱਚ ਦੀ ਕਮਾਈ ਕਰਦੀ ਹੈ।

ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਹੈ, ਅੱਜ ਦਾ ਦਿਨ ਸਿੱਖ ਕੌਮ ਕੇ ਵੀ ਭੁਲਾ ਨਹੀਂ ਸਕਦੀ ਕਿਉਂਕਿ ਅੱਜ ਦੇ ਇਸ ਭਾਗਾਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਜਨਮ ਲਿਆ।

ਗੁਰੂ ਗੋਬਿੰਦ ਜੀ ਮਾਤਾ ਗੁਜਰੀ ਜੀ ਕੁੱਖੋਂ ਜੰਮੇ ਇੱਕ ਅਵਤਾਰ ਸੀ ਜੋ ਰੱਬ ਤੇ ਜਿਆਦਾ ਵਿਸ਼ਵਾਸ਼ ਰੱਖਦੇ ਸਨ ਤੇ ਹਰ ਸਮੇਂ ਰੱਬ ਦੀ ਭਗਤੀ ਵਿਚ ਹੀ ਲੀਨ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਬਾਅਦ ਬਾਲ ਉਮਰ ਵਿਚ ਉਹਨਾਂ ਦਾ ਨਾਮ ਗੋਬਿੰਦ ਰਾਏ ਸੀ, ਜਿਸ ਕਰਕੇ ਉਹਨਾਂ ਨੂੰ ਹਰ ਕੋਈ ਗੋਬਿੰਦ ਰਾਏ ਦੇ ਨਾਮ ਨਾਲ ਜਾਣਦਾ ਸੀ।

ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਸ਼ਹੀਦੀ ਦੇਣ ਦੇ ਪਿੱਛੋ ਗੁਰੂ ਨਾਨਕ ਦੇ ਘਰ ਦੀ ਸ਼ੋਭਾ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ ਤੇ ਗੁਰੂ ਗੋਬਿੰਦ ਜੀ ਦੇ ਜਨਮ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਿਚ ਅਮੀਰ-ਗਰੀਬ ਹਰ ਵਿਅਕਤੀ ਆਪਣੀ ਸ਼ਰਧਾ ਭਾਵਨਾਂ ਦੇ ਨਾਲ ਪੁੱਜਣ ਲੱਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਘਰ ਪੈਦਾ ਹੋਏ ਇੱਕ ਅਵਤਾਰ ਸੀ ਗੁਰੂ ਗੋਬਿੰਦ ਜੀ ਨੇ ਸਿੱਖ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਆਪਣੇ ਦੋ ਲਾਲਾਂ ਨੂੰ ਚਮਕੌਰ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕਰਨ ਭੇਜਿਆ ਤੇ ਛੋਟੇ ਲਾਲਾਂ ਨੂੰ ਜਿਉਂਦੇ ਨੀਂਹਾਂ ਵਿਚ ਚਿਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ 100 ਪੀੜੀਆਂ ਵੀ ਭੁਲਾ ਨਹੀਂ ਸਕਦੀਆਂ ਕਿਉਂਕਿ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਕੇ ਸਦਾ ਲਈ ਸਿੱਖ ਕੌਮ ਨੂੰ ਅਮਰ ਕਰ ਦਿੱਤਾ।

Published by:Sukhwinder Singh
First published:

Tags: Guru gobind singh, Sikh, Sikhism