Home /News /lifestyle /

Bullet ਪ੍ਰੇਮੀਆਂ ਲਈ ਬੁਰੀ ਖਬਰ, ਫਿਰ ਮਹਿੰਗੀਆਂ ਹੋਈਆਂ Royal Enfield ਦੀ Bikes

Bullet ਪ੍ਰੇਮੀਆਂ ਲਈ ਬੁਰੀ ਖਬਰ, ਫਿਰ ਮਹਿੰਗੀਆਂ ਹੋਈਆਂ Royal Enfield ਦੀ Bikes

ਕੰਪਨੀ ਨੇ ਬੁਲੇਟ 350 'ਚ 3,110 ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਕਲਾਸਿਕ 350 'ਚ 2,846 ਰੁਪਏ ਦਾ ਵਾਧਾ ਹੋਇਆ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਹੇਠਾਂ ਦੋਵਾਂ ਮਾਡਲਾਂ ਦੀਆਂ ਨਵੀਆਂ ਕੀਮਤਾਂ ਦੱਸੀਆਂ ਗਈਆਂ ਹਨ। 

  • Share this:
ਸ਼ਾਇਦ ਹੀ ਕੋਈ ਭਾਰਤੀ ਹੋਵੇਗਾ ਜਿਸ ਨੇ Royal Enfield ਦਾ ਨਾਮ ਨਾ ਸੁਣਿਆ ਹੋਵੇ। Royal Enfield ਦੀ ਮਸ਼ਹੂਰੀ ਇੰਨੀ ਹੈ, ਇਸ ਦੇ ਕਲਾਸਿਕ ਡਿਜ਼ਾਈਨ ਦੇ ਲੋਕ ਇਸ ਕਦਰ ਫੈਨ ਹਨ ਕਿ ਅੱਜ ਵੀ ਇਸ ਦੇ ਕਲਾਲਿਕ ਡਿਜ਼ਾਈਨ ਕਾਰਨ ਲੋਕ ਇਸ ਨੂੰ ਆਪਣੀ ਸੁਪਨਿਆਂ ਦੀ ਬਾਈਕ ਮੰਨਦੇ ਹਨ ਤੇ ਇਸ ਨੂੰ ਖਰੀਦਣ ਦੇ ਖੁਆਬ ਦੇਖਦੇ ਹਨ।

Royal Enfield ਬਾਈਕ ਪ੍ਰੇਮੀਆਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ ਕਿਉਂਕਿ ਕੰਪਨੀ ਨੇ ਆਪਣੀ ਪ੍ਰੋਡਕਸ਼ਨ ਲਾਈਨ 'ਚ ਕੀਮਤਾਂ ਵਧਾ ਦਿੱਤੀਆਂ ਹਨ। ਚੇਨਈ ਦੀ ਇਸ ਬਾਈਕ ਨਿਰਮਾਤਾ ਕੰਪਨੀ ਨੇ ਇਸ ਸਾਲ ਦੂਜੀ ਵਾਰ Royal Enfield ਮੋਟਰਸਾਈਕਲਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। Royal Enfield ਨੇ ਜਿਨ੍ਹਾਂ ਬਾਈਕਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਉਨ੍ਹਾਂ 'ਚ Scram 411, Meteor 350, Himalayan 411 ਅਤੇ Classic 350 ਅਤੇ Bullet 350 ਵਰਗੇ ਸਭ ਤੋਂ ਮਸ਼ਹੂਰ ਮਾਡਲ ਸ਼ਾਮਲ ਹਨ।

ਕੰਪਨੀ ਨੇ ਬੁਲੇਟ 350 'ਚ 3,110 ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਕਲਾਸਿਕ 350 'ਚ 2,846 ਰੁਪਏ ਦਾ ਵਾਧਾ ਹੋਇਆ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਹੇਠਾਂ ਦੋਵਾਂ ਮਾਡਲਾਂ ਦੀਆਂ ਨਵੀਆਂ ਕੀਮਤਾਂ ਦੱਸੀਆਂ ਗਈਆਂ ਹਨ।

Royal Enfield ਕਲਾਸਿਕ 350 ਦੀ ਕੀਮਤ ਸੂਚੀ ਰੈੱਡਡਿਚ ਰੈੱਡ/ਸੇਜ ਗ੍ਰੀਨ/ਗ੍ਰੇ (ਸਿੰਗਲ ABS) - 1,90,092 ਰੁਪਏ ਹੈਲਸੀਓਨ ਬਲੈਕ/ਗ੍ਰੇ/ਗ੍ਰੀਨ (ਸਿੰਗਲ ABS) - 1,92,889 ਰੁਪਏ ਹੈਲਸੀਓਨ ਬਲੈਕ/ਗ੍ਰੇ/ਗ੍ਰੀਨ (ਡਿਊਲ ਏਬੀਐਸ) - 1,98,971 ਰੁਪਏ ਸਿਗਨਲ ਡੈਜ਼ਰਟ ਸੈਂਡ/ਮਾਰਸ਼ ਗ੍ਰੇ - 2,10,385 ਰੁਪਏ ਡਾਰਕ ਗਨਮੈਟਲ ਗ੍ਰੇ/ਡਾਰਕ ਸਟੀਲਥ ਬਲੈਕ - 2,17,589 ਰੁਪਏ ਕਰੋਮ ਬ੍ਰੌਂਜ਼/ਲਾਲ - 2,21,297 ਰੁਪਏ Royal Enfield ਬੁਲੇਟ 350 ਕੀਮਤ ਸੂਚੀ KS: ਸਿਲਵਰ/ਆਨਿਕਸ ਬਲੈਕ - 1,68,584 ਰੁਪਏ KS: ਬਲੈਕ - 1,75,584 ਰੁਪਏ ES: ਜੈੱਟ ਬਲੈਕ/ਰੀਗਲ ਰੈੱਡ/ਰਾਇਲ ਬਲੂ - 1,85,289 ਰੁਪਏ

ਇਹ ਬਾਈਕਸ ਵੀ ਹੋਈਆਂ ਮਹਿੰਗੀਆਂ : ਇਸ ਤੋਂ ਪਹਿਲਾਂ ਜਨਵਰੀ 'ਚ ਕਲਾਸਿਕ 350 ਦੀਆਂ ਕੀਮਤਾਂ 'ਚ 3,332 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੋ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਘੱਟ ਹੈ। Royal Enfield Himalayan 'ਤੇ ਆਧਾਰਿਤ Scrum 411 ਨੇ ਵੀ ਮਾਰਚ ਵਿੱਚ ਲਾਂਚ ਹੋਣ ਦੇ ਇੱਕ ਮਹੀਨੇ ਦੇ ਅੰਦਰ ਹੀ ਲਗਭਗ 2,500 ਰੁਪਏ ਦਾ ਵਾਧਾ ਦੇਖਿਆ। ਵਧੇਰੇ ਸ਼ਕਤੀਸ਼ਾਲੀ 650 ਟਵਿਨ- Royal Enfield Interceptor ਅਤੇ Royal Enfield Continental ਜੀਟੀ - ਵੀ 3000 - 5000 ਰੁਪਏ ਤੱਕ ਮਹਿੰਗੇ ਹੋ ਗਏ ਹਨ।
Published by:Amelia Punjabi
First published:

Tags: Royal enfield

ਅਗਲੀ ਖਬਰ