Home /News /lifestyle /

Flipkart 'ਤੇ ਮਿਲ ਰਿਹਾ ਹੈ 10,000 ਰੁਪਏ ਤੋਂ ਘੱਟ 'ਚ Samsung Galaxy F04, ਜਾਣੋ ਫ਼ੀਚਰ

Flipkart 'ਤੇ ਮਿਲ ਰਿਹਾ ਹੈ 10,000 ਰੁਪਏ ਤੋਂ ਘੱਟ 'ਚ Samsung Galaxy F04, ਜਾਣੋ ਫ਼ੀਚਰ

ਇਸ ਨੂੰ ਕੰਪਨੀ ਦਾ ਬਜਟ ਸਮਾਰਟਫੋਨ ਕਿਹਾ ਜਾ ਸਕਦਾ ਹੈ। ਤੁਸੀਂ Galaxy F04 ਨੂੰ Flipkart ਰਾਹੀਂ ਹੀ ਖਰੀਦ ਸਕਦੇ ਹੋ। ਗਾਹਕ ਫੋਨ ਨੂੰ ਓਪਲ ਗ੍ਰੀਨ ਅਤੇ ਜੇਡ ਪਰਪਲ ਰੰਗਾਂ 'ਚ ਖਰੀਦ ਸਕਦੇ ਹਨ।

  • Share this:

Samsung Galaxy F04: ਸਮਾਰਟਫੋਨ ਕੰਪਨੀਆਂ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਕਿਫਾਇਤੀ ਅਤੇ ਸ਼ਾਨਦਾਰ ਫ਼ੀਚਰ ਵਾਲੇ ਸਮਾਰਟਫੋਨ ਲਾਂਚ ਕਰ ਰਹੀਆਂ ਹਨ। ਇਹਨਾਂ ਵਿੱਚ Samsung ਵੀ ਪਿੱਛੇ ਨਹੀਂ ਹੈ। ਅਜੇ ਪਿਛਲੇ ਹਫਤੇ ਹੀ Samsung ਨੇ Samsung Galaxy F04 ਤੋਂ ਪਰਦਾ ਹਟਾਇਆ ਸੀ ਅਤੇ ਹੁਣ ਇਹ ਵਿਕਰੀ ਲਈ ਉਪਲਬਧ ਹੈ।

ਇਸ ਨੂੰ ਕੰਪਨੀ ਦਾ ਬਜਟ ਸਮਾਰਟਫੋਨ ਕਿਹਾ ਜਾ ਸਕਦਾ ਹੈ। ਤੁਸੀਂ Galaxy F04 ਨੂੰ Flipkart ਰਾਹੀਂ ਹੀ ਖਰੀਦ ਸਕਦੇ ਹੋ। ਗਾਹਕ ਫੋਨ ਨੂੰ ਓਪਲ ਗ੍ਰੀਨ ਅਤੇ ਜੇਡ ਪਰਪਲ ਰੰਗਾਂ 'ਚ ਖਰੀਦ ਸਕਦੇ ਹਨ।

  • ਸਟੋਰੇਜ: ਇਸ ਸਮਾਰਟਫੋਨ ਵਿੱਚ ਤੁਹਾਨੂੰ 4GB ਰੈਮ ਦੇ ਨਾਲ HD+ ਸਕਰੀਨ ਮਿਲਦੀ ਹੈ। ਇਸ ਵਿੱਚ ਤੁਹਾਨੂੰ 64GB ਇੰਟਰਨਲ ਸਟੋਰੇਜ ਮਿਲਦੀ ਹੈ।

  • ਕੈਮਰਾ: ਨਾਲ ਹੀ ਤੁਹਾਨੂੰ ਫ਼ੋਨ ਵਿੱਚ 13-ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਸ 'ਚ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ, ਜੋ LED ਫਲੈਸ਼ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।

  • ਬੈਟਰੀ: ਜੇਕਰ ਇਸ ਸਮਾਰਟਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਵਿੱਚ 5000mAh ਦੀ ਸ਼ਕਤੀਸ਼ਾਲੀ ਬੈਟਰੀ ਮਿਲਦੀ ਹੈ। ਇਹ ਬੈਟਰੀ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

  • ਕਨੈਕਟੀਵਿਟੀ ਫੀਚਰਸ: ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਸਿਮ 4G, Wifi 802.11, ਬਲੂਟੁੱਥ 5.0 ਅਤੇ GPS ਲਈ ਸਪੋਰਟ ਹੈ।

  • ਕੀਮਤ: ਸੈਮਸੁੰਗ ਨੇ ਪਿਛਲੇ ਹਫਤੇ ਹੀ ਇਸਨੂੰ ਲਾਂਚ ਕੀਤਾ ਸੀ। ਇਸਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸਨੂੰ Flipkart 'ਤੇ 11,999 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ। ਹਾਲਾਂਕਿ ਇਸ 'ਤੇ 20% ਡਿਸਕਾਊਂਟ ਵੀ ਮਿਲ ਰਿਹਾ ਹੈ ਜਿਸ ਨਾਲ ਇਸਦੀ ਕੀਮਤ ਸਿਰਫ 9499 ਰੁਪਏ ਹੀ ਰਹਿ ਜਾਂਦੀ ਹੈ।

  • ਵਿਸ਼ੇਸ਼ਤਾਵਾਂ: Samsung Galaxy F04 ਵਿੱਚ 6.5-ਇੰਚ ਦੀ LCD ਸਕਰੀਨ ਹੈ ਜੋ HD+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸਦੀ ਰਿਫਰੈਸ਼ ਰੇਟ 60Hz ਹੈ। ਫੋਨ 'ਚ ਵਾਟਰਡ੍ਰੌਪ ਨੌਚ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ MediaTek Helio P35 ਚਿਪਸੈੱਟ ਨਾਲ ਲੈਸ ਹੈ। ਫੋਨ ਐਂਡਰਾਇਡ 12 ਆਧਾਰਿਤ OneUI 4.1 OS 'ਤੇ ਬੂਟ ਕਰਦਾ ਹੈ।

Published by:Tanya Chaudhary
First published:

Tags: Flipkart, Sale, Samsung