Home /News /lifestyle /

ਪੁਲਵਾਮਾ ਹਮਲੇ 'ਤੇ ਸਪਨਾ ਚੌਧਰੀ ਦਾ ਇਹ ਵੀਡੀਓ ਲੋਕ ਬਹੁਤ ਪਸੰਦ ਕਰ ਰਹੇ....

ਪੁਲਵਾਮਾ ਹਮਲੇ 'ਤੇ ਸਪਨਾ ਚੌਧਰੀ ਦਾ ਇਹ ਵੀਡੀਓ ਲੋਕ ਬਹੁਤ ਪਸੰਦ ਕਰ ਰਹੇ....

ਪੁਲਵਾਮਾ ਹਮਲੇ 'ਤੇ ਸਪਨਾ ਚੌਧਰੀ ਦਾ ਇਹ ਵੀਡੀਓ ਲੋਕ ਬਹੁਤ ਪਸੰਦ ਕਰ ਰਹੇ....

ਪੁਲਵਾਮਾ ਹਮਲੇ 'ਤੇ ਸਪਨਾ ਚੌਧਰੀ ਦਾ ਇਹ ਵੀਡੀਓ ਲੋਕ ਬਹੁਤ ਪਸੰਦ ਕਰ ਰਹੇ....

 • Share this:
  ਸਪਨਾ ਚੌਧਰੀ (Sapna Choudhary) ਨੇ ਆਪਣੇ ਖਾਸ ਅੰਦਾਜ ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਖਾਸ ਅੰਦਾਜ ਵਿੱਚ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਦੁਖ ਜਾਹਿਰ ਕੀਤਾ ਹੈ। ਸਪਨਾ ਚੌਧਰੀ ਨੇ ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਉਸਦੀ ਸਰਾਹਨਾ ਵੀ ਕਰ ਰਹੇ ਹਨ। ਸਪਨਾ ਚੌਧਰੀ ਨੂੰ ਹੁਣ ਤੱਤ ਢੇਡ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

      
  View this post on Instagram
   

  shat shat naman hai hidustan k veer jawano ko ........ inqlam zindabad


  A post shared by Sapna Choudhary (@itssapnachoudhary) on


  ਸਪਨਾ ਚੌਧਰੀ ਨੇ ਇਸ ਵੀਡੀਓ ਕਹਿ ਰਹੀ ਹੈ ਕਿ “ਜੈ ਹਿੰਦ ਦੋਸਤੋ, ਸੀਆਰਪੀਐਫ ਦੀ ਜਿੰਨੇ ਵੀ ਜਵਾਨ ਸ਼ਹੀਦੇ ਹੋਏ ਹਨ,ਸਾਰਿਆਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ, ਕਿਉਂਕਿ ਅਸੀਂ ਸੁੱਤੇ ਪਏ ਤੇ ਉਹ ਜਾਗਦੇ ਹਨ। ਅਸੀਂ ਖਾਣਾ ਖਾਦਾ ਤੇ ਉਹ ਭੁੱਖੇ ਰਹਿ ਰਹੇ ਹਨ। ਸਾਨੂੰ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਰੱਖ ਕੇ ਖੁਦ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ। ਉਹ ਬਾਡਰ ਉੱਤੇ ਹਮੇਸ਼ਾ ਸਾਡੀ ਸੁਰੱਖਿਆ ਕਰਦੇ ਹਨ। ਅਜਿਹੇ ਵਕਤ ਵਿੱਚ ਮੈਂ ਅਤੇ ਪੂਰਾ ਹਿੰਦੁਸਤਾਨ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਸੈਨਿਕਾਂ ਨੂੰ ਅਸੀਂ ਹਮੇਸ਼ਾ ਯਾਦ ਕਰਾਂਗੇ”
  First published:

  Tags: Dancer, Pulwama attack, Sapna chaudhary

  ਅਗਲੀ ਖਬਰ