ਸਰਦਾਰ ਜੀ ਨੇ ਲੇਬਨਾਨ ਵਿਚ ਅਰਬੀ ਗੀਤ ’ਤੇ ਪਾਇਆ ਭੰਗੜਾ, ਲੋਕਾਂ ਦਾ ਜਿੱਤਿਆ ਦਿਲ

Abhishek Mishra
Updated: March 14, 2019, 12:26 PM IST
ਸਰਦਾਰ ਜੀ ਨੇ ਲੇਬਨਾਨ ਵਿਚ ਅਰਬੀ ਗੀਤ ’ਤੇ ਪਾਇਆ ਭੰਗੜਾ, ਲੋਕਾਂ ਦਾ ਜਿੱਤਿਆ ਦਿਲ
Abhishek Mishra
Updated: March 14, 2019, 12:26 PM IST
ਕਿਹਾ ਜਾਂਦਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਅਜਿਹਾ ਹੀ ਕੁੱਝ ਇੱਕ ਸਰਦਾਰ ਜੀ ਨੇ ਸਾਬਤ ਕਰ ਵਿਖਾਇਆ ਹੈ। ਦਰਅਸਲ, ਅਰਬੀ ਗਾਣੇ ਉੱਤੇ ਸਰਦਾਰ ਜੀ ਦਾ ਭੰਗੜਾ ਇੰਟਰਨੈੱਟ ਉੱਤੇ ਛਾਇਆ ਹੋਇਆ ਹੈ। ਵੀਡੀਓ ਵਿਚ ਸਰਦਾਰ ਜੀ ਇਸ ’ਚ ਸਥਾਨਕ ਵਲੰਟੀਅਰਾਂ ਨਾਲ ਲੇਬਨਾਨ ਵਿਚ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਖ਼ਾਲਸਾ ਏਡ (Khalsa Aid) ਦੇ ਟਵੀਟਰ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ।ਐਨਜੀਓ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਕੁੱਝ ਇਸ ਤਰ੍ਹਾਂ ਅਸੀਂ ਦੂਰੀਆਂ ਖ਼ਤਮ ਕਰਦੇ ਹਾਂ। ਇਹ ਵੀਡੀਓ ਲੇਬਨਾਨ ਵਿਚ ਇੱਕ ਰਿਫ਼ਿਊਜੀ ਕੈਂਪ ਦੀ ਹੈ, ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 33500 ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਹੈ ਅਤੇ 1800 ਤੋਂ ਜ਼ਿਆਦਾ ਲਾਇਕ ਕੀਤਾ ਜਾ ਚੁੱਕਿਆ ਹੈ।
First published: March 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...