AAI Recruitment 2022: ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਗ੍ਰੈਜੂਏਟ/ਡਿਪਲੋਮਾ ਅਪ੍ਰੈਂਟਿਸ (ਏਏਆਈ ਭਰਤੀ 2022) ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ (AAI ਭਰਤੀ 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ AAI ਦੀ ਅਧਿਕਾਰਤ ਵੈੱਬਸਾਈਟ aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਅਸਾਮੀਆਂ (AAI ਭਰਤੀ 2022) ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.aai.aero/ 'ਤੇ ਕਲਿੱਕ ਕਰਕੇ AAI ਭਰਤੀ 2022 ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ (AAI ਭਰਤੀ 2022) ਪ੍ਰਕਿਰਿਆ ਤਹਿਤ ਕੁੱਲ 131 ਅਸਾਮੀਆਂ ਭਰੀਆਂ ਜਾਣਗੀਆਂ।
AAI ਭਰਤੀ 2022 ਲਈ ਅਪਲਾਈ ਕਰਨ ਦੀ (AAI ਭਰਤੀ 2022) ਆਖ਼ਰੀ ਤਰੀਕ 7 ਨਵੰਬਰ 2022 ਹੈ। ਤੁਹਾਨੂੰ ਦਸ ਦੇਈਏ ਕਿ ਇਸ ਭਰਤੀ ਦੌਰਾਨ ਕੁਲ 131 ਅਸਾਮੀਆਂ ਭਰੀਆਂ (AAI ਭਰਤੀ 2022) ਜਾਣਗੀਆਂ। ਏਏਆਈ ਭਰਤੀ 2022 ਲਈ ਯੋਗਤਾ ਮਾਪਦੰਡ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਨੂੰ ਇਸ ਲਈ ਅਧਿਕਾਰਤ ਨੋਟੀਫਿਕੇਸ਼ਨ (AAI ਭਰਤੀ 2022) ਦੇਖਣੀ ਹੋਵੇਗੀ। ਉਮੀਦਵਾਰਾਂ ਦੀ ਉਮਰ ਸੀਮਾ 26 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਖਾਸ ਗੱਲ ਇਹ ਹੈ ਕਿ ਇਸ ਵਿੱਚ (AAI ਭਰਤੀ 2022) ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ।
ਇਸ ਭਰਤੀ (AAI ਭਰਤੀ 2022) ਲਈ ਅਰਜ਼ੀ ਫੀਸ ਵੀ ਕੋਈ ਨਹੀਂ ਲਈ ਜਾਵੇਗੀ। ਉਮੀਦਵਾਰ, ਜੋ ਇਸ ਭਰਤੀ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਅਧਿਕਰਕ ਨੋਟੀਫਿਕੇਸ਼ਨ ਜ਼ਰੂਰ ਦੇਖਣ ਲੈਣ, ਅਧਿਕਾਰਕ ਨੋਟੀਫਿਕੇਸ਼ਨ ਦਾ ਲਿੰਕ ( https://images.news18.com/ibnkhabar/uploads/2022/10/AAI-Recruitment-2022-Notification-PDF.pdf ) ਨਾਲ ਹੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਬੀਤੇ ਮਹੀਨੇ ਡਿਪਲੋਮਾ ਪਾਸ ਉਮੀਦਵਾਰਾਂ ਦੀ ਭਰਤੀ ਲਈ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। AAI ਦੀ ਇਸ ਭਰਤੀ ਮੁਹਿੰਮ ਰਾਹੀਂ ਕਈ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਇਸ ਭਰਤੀ ਮੁਹਿੰਮ ਰਾਹੀਂ ਕੁੱਲ 156 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਭਰਤੀ ਮੁਹਿੰਮ ਤਹਿਤ ਜੂਨੀਅਰ/ਸੀਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government jobs, Jobs, Jobs in india, Jobs news