ਮੋਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਅਟੱਲ ਪੈਨਸ਼ਨ ਯੋਜਨਾ ਦੇ ਮੈਂਬਰਾਂ ਦੀ ਸੰਖਿਆ 2.23 ਕਰੋੜ ਤੋਂ ਜ਼ਿਆਦਾ ਹੋ ਗਈ ਹੈ।ਮੋਦੀ ਸਰਕਾਰ ਦੀ ਇਸ ਯੋਜਨਾ ਦੇ ਤਹਿਤ 7ਰੁਪਏ ਬਚਾ ਕੇ 60 ਸਾਲ ਦੀ ਉਮਰ ਦੇ ਬਾਅਦ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਯੋਜਨਾ ਪ੍ਰਾਪਤ ਕਰ ਸਕਦੇ ਹਨ।
ਐਸ ਬੀ ਆਈ (SBI) ਵਿਚ ਖੁੱਲੇ ਸਭ ਤੋਂ ਖਾਤੇ
ਸਰਵਜਨਕ ਬੈਂਕ ਵਿਚ ਭਾਰਤੀ ਸਟੇਟ ਬੈਂਕ ਦਾ ਯੋਗਦਾਨ ਤੋਂ ਸਭ ਤੋਂ ਜ਼ਿਆਦਾ ਹੈ। ਉਸ ਵਿਚ 11.5 ਲੱਖ ਅਟੱਲ ਪੈਨਸ਼ਨ ਖਾਤੇ ਨਾਲ ਜੁੜੇ ਹੋਏ ਹਨ। ਇਸ ਦੇ ਬਾਅਦ ਕੈਨਰਾ ਬੈਂਕ ਅਤੇ ਬੈਂਕ ਆਫ਼ ਇੰਡੀਆ ਦਾ ਨੰਬਰ ਹੈ।ਖੇਤਰੀ ਗਰਾਮੀਣ ਬੈਂਕਾਂ ਵਿਚ ਬਦੌੜਾ ਉੱਤਰ ਪ੍ਰਦੇਸ਼ ਗਰਾਮੀਣ ਬੈਂਕ , ਦੱਖਣੀ ਬਿਹਾਰ ਗਰਾਮੀਣ ਬੈਂਕ ਅਤੇ ਆਂਧਰਾ ਪ੍ਰਦੇਸ਼ ਗਰਾਮੀਣ ਵਿਕਾਸ ਬੈਂਕ ਨੇ ਸਭ ਤੋਂ ਜ਼ਿਆਦਾ ਅਟੱਲ ਪੈਨਸ਼ਨ ਖਾਤੇ ਖੋਲੇ ਹਨ।ਭੁਗਤਾਨ ਬੈਂਕ ਸ਼ਰੇਣੀ ਵਿਚ ਹਨ।
ਗੂਗਲ ਦਾ ਵੱਡਾ ਐਲਾਨ, ਭਾਰਤ ਵਿਚ ਕਰੇਗਾ 75 ਹਜ਼ਾਰ ਕਰੋੜ ਦਾ ਨਿਵੇਸ਼
ਨੈਸ਼ਨਲ ਸਿਕਊਰਟੀ ਦੀ ਵੈੱਬਸਾਈਟ ਦੇ ਮੁਤਾਬਿਕ 18 ਸਾਲ ਦੀ ਉਮਰ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਦੇ ਲੋਕ ਇਸ ਯੋਜਨਾ ਨਾਲ ਜੁੜ ਸਕਦੇ ਹਨ।
APAਵ ਵਿਚ ਪੈਨਸ਼ਨ ਦੀ ਰਕਮ ਉੱਤੇ ਨਿਵੇਸ਼ ਦੀ ਰਕਮ ਨਿਰਭਰ ਕਰ ਦਿੱਤੀ ਹੈ।ਇਸ ਯੋਜਨਾ ਦੇ ਤਹਿਤ ਘੱਟੋ ਘੱਟ 1000 ਰੁਪਏ ਅਤੇ ਵੱਧ ਤੋਂ ਵੱਧ 5000 ਰੁਪਏ ਮਾਸਿਕ ਪੈਨਸ਼ਨ ਮਿਲ ਸਕਦੀ ਹੈ।ਉਮਰ 60 ਤੋਂ ਤੁਹਾਨੂੰ ਪੈਨਸ਼ਨ ਮਿਲਣੀ ਸ਼ੁਰੂ ਜੋ ਜਾਵੇਗੀ।
ਅਟੱਲ ਪੈਨਸ਼ਨ ਯੋਜਨਾ ਦੇ ਤਹਿਤ ਜੇਕਰ ਕਿਸੇ ਮੌਤ ਦੇ ਬਾਅਦ ਪਰਵਾਰ ਨੂੰ ਮਦਦ ਮਿਲੇਗੀ।ਜੇਕਰ 60 ਸਾਲ ਤੋਂ ਪਹਿਲਾ ਹੀ ਯੋਜਨਾ ਨਾਲ ਮਿਲਣੀ ਸ਼ੁਰੂ ਹੋ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।