Home /News /lifestyle /

ਇਸ ਦੇਸ਼ ਦੇ ਲੋਕ ਹਨ ਸਭ ਤੋਂ ਵੱਧ ਰੋਮਾਂਟਿਕ, ਨਵੇਂ ਸਰਵੇਖਣ 'ਚ ਖੁਲਾਸਾ

ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬ੍ਰਿਟੇਨ ਦੇ 2,000 ਲੋਕਾਂ ਨੇ ਮੰਨਿਆ ਕਿ ਰੋਮਾਂਟਿਕ ਛੁੱਟੀਆਂ ਮਨਾਉਣ ਵਾਲਿਆਂ ਵਿੱਚ ਸਕਾਟਿਸ਼ ਲੋਕ ਦੁਨੀਆ ਦੇ ਸਭ ਤੋਂ ਵਧੀਆ ਪ੍ਰੇਮੀ ਹੁੰਦੇ ਹਨ। ਅਧਿਐਨ ਮੁਤਾਬਕ ਸਕਾਟਲੈਂਡ ਦੇ ਲੋਕਾਂ ਨੇ ਇਸ ਮਾਮਲੇ 'ਚ ਬ੍ਰਿਟਿਸ਼, ਵੈਲਸ਼ ਅਤੇ ਆਇਰਿਸ਼ ਲੋਕਾਂ ਨੂੰ ਫਰੈਂਚ, ਇਟਾਲੀਅਨ ਅਤੇ ਅਮਰੀਕੀ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਹੋਰ ਪੜ੍ਹੋ ...
  • Share this:

ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਸ ਦੇਸ਼ ਦੇ ਲੋਕ ਜ਼ਿਆਦਾ ਰੋਮਾਂਟਿਕ ਹੁੰਦੇ ਹਨ, ਤੁਸੀਂ ਤਾਂ ਉਸੇ ਦੇਸ਼ ਵਿੱਚ ਰਹਿਣ, ਜ਼ਿੰਦਗੀ ਬਿਤਾਉਣ ਜਾਂ ਸੱਚਾ ਪਿਆਰ ਲੱਭਣ ਦੇ ਸੁਪਣੇ ਦੇਖਣੇ ਸ਼ੁਰੂ ਕਰ ਦਿਓਗੇ। ਇੱਕ ਸਰਵੇ ਵਿੱਚ ਅਜਿਹੇ ਦੇਸ਼ ਦਾ ਨਾਂ ਸਾਹਮਣੇ ਆਇਆ ਹੈ ਜਿੱਥੋਂ ਦੇ ਲੋਕ ਸਭ ਤੋਂ ਵੱਧ ਰੋਮਾਂਟਿਕ ਹੁੰਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇਸ ਵਿੱਚ ਭਾਰਤ ਦਾ ਨਾਂ ਨਹੀਂ ਹੈ। ਇਕ ਸਰਵੇਖਣ ਵਿਚ ਸਕਾਟਲੈਂਡ ਦੇ ਲੋਕਾਂ ਨੂੰ ਦੁਨੀਆ ਵਿਚ ਸਭ ਤੋਂ ਵਧੀਆ ਪ੍ਰੇਮੀ ਮੰਨਿਆ ਗਿਆ ਹੈ।

ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬ੍ਰਿਟੇਨ ਦੇ 2,000 ਲੋਕਾਂ ਨੇ ਮੰਨਿਆ ਕਿ ਰੋਮਾਂਟਿਕ ਛੁੱਟੀਆਂ ਮਨਾਉਣ ਵਾਲਿਆਂ ਵਿੱਚ ਸਕਾਟਿਸ਼ ਲੋਕ ਦੁਨੀਆ ਦੇ ਸਭ ਤੋਂ ਵਧੀਆ ਪ੍ਰੇਮੀ ਹੁੰਦੇ ਹਨ। ਅਧਿਐਨ ਮੁਤਾਬਕ ਸਕਾਟਲੈਂਡ ਦੇ ਲੋਕਾਂ ਨੇ ਇਸ ਮਾਮਲੇ 'ਚ ਬ੍ਰਿਟਿਸ਼, ਵੈਲਸ਼ ਅਤੇ ਆਇਰਿਸ਼ ਲੋਕਾਂ ਨੂੰ ਫਰੈਂਚ, ਇਟਾਲੀਅਨ ਅਤੇ ਅਮਰੀਕੀ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਕਵਿਜ਼ ਵਿੱਚ ਭਾਗ ਲੈਣ ਵਾਲਿਆਂ ਨੂੰ 1 ਤੋਂ 10 ਦੇ ਪੈਮਾਨੇ 'ਤੇ ਆਪਣੇ ਹੋਲੀਡੇ ਫਲਿੰਗਜ਼ ਨੂੰ ਰੇਟ ਕਰਨ ਲਈ ਕਿਹਾ ਗਿਆ ਸੀ, ਕੁਝ ਦੇਸ਼ਾਂ ਨੇ ਸਿਖਰ-10 ਵਿੱਚ ਆਉਣ ਲਈ 7 ਅਤੇ 10 ਦੇ ਵਿਚਕਾਰ ਸਕੋਰ ਕੀਤਾ ਹੈ। ਸਕਾਟਲੈਂਡ 43 ਫੀਸਦੀ ਅੰਕਾਂ ਨਾਲ ਸਭ ਤੋਂ ਉੱਪਰ ਰਿਹਾ। ਜਦਕਿ ਵੇਲਜ਼ ਨੇ 30 ਫੀਸਦੀ ਅੰਕਾਂ ਨਾਲ ਆਖਰੀ ਸਥਾਨ ਹਾਸਲ ਕੀਤਾ।

ਟਾਪ-10 'ਚ ਇਨ੍ਹਾਂ ਦੇਸ਼ਾਂ ਦੇ ਨਾਂ : ਸਕਾਟਲੈਂਡ ਤੋਂ ਬਾਅਦ ਇਟਲੀ (41%), ਤੀਜਾ ਸਥਾਨ ਫਰਾਂਸ (38%), ਚੌਥਾ ਸਥਾਨ ਇੰਗਲੈਂਡ (37%), ਪੰਜਵਾਂ ਸਥਾਨ ਸਪੇਨ (35%), ਛੇਵਾਂ ਸਥਾਨ ਅਮਰੀਕਾ (34%), ਸਤਵਾਂ ਸਥਾਨ ਪੁਰਤਗਾਲ (32%), ਅੱਠਵਾਂ ਸਥਾਨ ਆਇਰਲੈਂਡ (32%) (31%), ਨੌਵਾਂ ਸਥਾਨ ਸਵੀਡਨ (31%) ਅਤੇ 10ਵਾਂ ਸਥਾਨ ਵੇਲਜ਼ (30%) ਦਾ ਰਿਹਾ।

ਐਡਿਨਬਰਗ ਦੇ ਰਹਿਣ ਵਾਲੇ 41 ਸਾਲਾ ਡੇਰੇਕ ਸਿੰਪਸਨ ਦਾ ਕਹਿਣਾ ਹੈ, 'ਲਵਇਟ ਕੋਵਰਿਟ ਨਾਂ ਦੀ ਕੰਪਨੀ ਦੇ ਇਸ ਸਰਵੇਖਣ ਦੇ ਅੰਕੜੇ ਉਸ ਨੂੰ ਬਿਲਕੁਲ ਵੀ ਹੈਰਾਨ ਨਹੀਂ ਕਰਦੇ। ਸਕਾਟਿਸ਼ ਲੋਕ ਆਪਣੇ ਸਾਥੀਆਂ ਨੂੰ ਆਕਰਸ਼ਿਤ ਕਰਨ ਅਤੇ ਚੰਗੀ ਛਾਪ ਛੱਡਣ ਦੀ ਕਲਾ ਵਿੱਚ ਮਾਹਰ ਹਨ। ਸਰਵੇਖਣ ਕਰਨ ਵਾਲੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਹੋਲੀਡੇ ਫਲਿੰਗਸ ਸੱਭਿਆਚਾਰ ਅਤੇ ਭੋਜਨ ਦੇ ਨਾਲ ਇੱਕ ਯਾਤਰਾ ਦਾ ਹਿੱਸਾ ਸਨ, ਜਿਸ ਦੇ ਆਧਾਰ ਉੱਤੇ ਇਹ ਕੁਇਜ਼ ਕੰਡਕਟ ਕੀਤੀ ਗਈ ਸੀ।

Published by:Amelia Punjabi
First published:

Tags: Love life, Relationships, Scotland, Survey