Home /News /lifestyle /

ਤੁਸੀਂ ਵੀ ਬਿਨਾਂ ਦਰਦ ਦੇ ਕੰਨਾਂ 'ਚ ਪਾਉਣਾ ਚਾਹੁੰਦੇ ਭਾਰੇ ਝੁਮਕੇ, ਤਾਂ ਅਪਣਾਓ ਇਹ TIPS

ਜੇਕਰ ਤੁਸੀਂ ਭਾਰੀ ਝੁਮਕੇ (Heavy Earrings) ਖਰੀਦ ਰਹੇ ਹੋ ਤਾਂ ਇਸ ਦੇ ਨਾਲ ਈਅਰਲੋਬ ਸਪੋਰਟ ਪੈਚ ਜ਼ਰੂਰ ਖਰੀਦੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸਨੂੰ ਔਨਲਾਈਨ ਖਰੀਦ ਸਕਦੇ ਹੋ ਅਤੇ ਇਸ ਨੂੰ ਕੰਨ ਦੇ ਪਿਛਲੇ ਪਾਸੇ ਚਿਪਕਾ ਕੇ ਕੋਈ ਵੀ ਈਅਰਰਿੰਗ ਪਹਿਨ ਸਕਦੇ ਹੋ। ਦਰਅਸਲ, ਇਹ ਪੈਚ ਕੰਨ ਦੇ ਹੇਠਲੇ ਹਿੱਸੇ ਨੂੰ ਸਪੋਰਟ ਕਰਦਾ ਹੈ ਅਤੇ ਭਾਰੀ ਝੁਮਕੇ (Heavy Earrings) ਪਹਿਨਣ 'ਤੇ ਵੀ ਈਅਰਲੋਬ ਨਹੀਂ ਫੈਲਦਾ। ਇਸ ਕਾਰਨ ਕੰਨ 'ਚ ਦਰਦ ਨਹੀਂ ਹੁੰਦਾ।

ਹੋਰ ਪੜ੍ਹੋ ...
  • Share this:
ਹਾਲ ਹੀ ਵਿਚ ਕਾਨਸ ਫ਼ਿਲਮ ਫੈਸਟੀਵਲ (Cannes Film Festival) ਦੌਰਾਨ ਦੀਪਿਕਾ ਪਾਦੂਕੋਣ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਉਸ ਨੇ ਰੈੱਡ ਕਾਰਪੇਟ 'ਤੇ ਆਪਣੇ ਲੁੱਕ ਅਤੇ ਖ਼ੂਬਸੂਰਤੀ ਨੂੰ ਲੈ ਕੇ ਕਾਫੀ ਚਰਚਾ ਵੀ ਕੀਤੀ।

ਫੈਸਟੀਵਲ 'ਚ ਜਿਊਰੀ ਮੈਂਬਰ ਬਣੀ ਦੀਪਿਕਾ ਦੇ ਹਰ ਆਊਟ-ਫਿਟ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ, ਖਾਸ ਤੌਰ 'ਤੇ ਉਸ ਦੀ ਸਾੜੀ ਅਤੇ ਭਾਰੀ ਝੁਮਕੇ (Heavy Earrings) ਦੀ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਭਾਰੀ ਝੁਮਕੇ (Heavy Earrings) ਦਾ ਟ੍ਰੇਂਡ ਫਿਰ ਤੋਂ ਵਾਪਸ ਆ ਰਿਹਾ ਹੈ। ਇਹ ਸਵਾਲ ਹਰ ਕੁੜੀ ਦੇ ਮਨ ਵਿੱਚ ਆਉਂਦਾ ਹੈ ਕਿ ਬਿਨਾਂ ਦਰਦ ਦੇ ਭਾਰੀ ਝੁਮਕੇ ਕਿਵੇਂ ਪਾਏ ਜਾ ਸਕਦੇ ਹਨ।

ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਤੁਹਾਨੂੰ ਕੁਝ ਸਾਧਾਰਨ ਹੈਕਸ ਬਾਰੇ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਘੰਟਿਆਂ ਤੱਕ ਭਾਰੀ ਈਅਰ ਰਿੰਗਸ ਪਹਿਨ ਸਕਦੇ ਹੋ ਅਤੇ ਉਹ ਵੀ ਬਿਨਾਂ ਕਿਸੇ ਦਰਦ ਦੇ। ਆਓ ਜਾਣਦੇ ਹਾਂ ਇਸ ਸੰਬੰਧੀ ਅਹਿਮ ਟਿਪਸ-

ਈਅਰਲੋਬ ਸਪੋਰਟ ਪੈਚ ਦੀ ਕਰੋ ਵਰਤੋਂ

ਜੇਕਰ ਤੁਸੀਂ ਭਾਰੀ ਝੁਮਕੇ (Heavy Earrings) ਖਰੀਦ ਰਹੇ ਹੋ ਤਾਂ ਇਸ ਦੇ ਨਾਲ ਈਅਰਲੋਬ ਸਪੋਰਟ ਪੈਚ ਜ਼ਰੂਰ ਖਰੀਦੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸਨੂੰ ਔਨਲਾਈਨ ਖਰੀਦ ਸਕਦੇ ਹੋ ਅਤੇ ਇਸ ਨੂੰ ਕੰਨ ਦੇ ਪਿਛਲੇ ਪਾਸੇ ਚਿਪਕਾ ਕੇ ਕੋਈ ਵੀ ਈਅਰਰਿੰਗ ਪਹਿਨ ਸਕਦੇ ਹੋ। ਦਰਅਸਲ, ਇਹ ਪੈਚ ਕੰਨ ਦੇ ਹੇਠਲੇ ਹਿੱਸੇ ਨੂੰ ਸਪੋਰਟ ਕਰਦਾ ਹੈ ਅਤੇ ਭਾਰੀ ਝੁਮਕੇ (Heavy Earrings) ਪਹਿਨਣ 'ਤੇ ਵੀ ਈਅਰਲੋਬ ਨਹੀਂ ਫੈਲਦਾ। ਇਸ ਕਾਰਨ ਕੰਨ 'ਚ ਦਰਦ ਨਹੀਂ ਹੁੰਦਾ।

ਨਮੀ ਦੇਣ ਵਾਲੀ ਕਰੀਮ ਦੀ ਵਰਤੋਂ

ਭਾਰੀ ਝੁਮਕੇ (Heavy Earrings) ਪਾਉਣ ਸਮੇਂ ਤੁਸੀਂ ਈਅਰਲੋਬ ਸਪੋਰਟ ਪੈਚ ਤੋਂ ਇਲਾਵਾ ਤੁਸੀਂ ਨਮੀ ਦੇਣ ਵਾਲੀ ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਕਰੀਮ ਨੂੰ ਲਗਾਉਣ ਨਾਲ ਸਕਿਨ ਸੁੰਨ ਹੋ ਜਾਂਦੀ ਹੈ। ਇਸ ਕਾਰਨ ਦਰਦ ਦਾ ਪਤਾ ਨਹੀਂ ਲੱਗਦਾ। ਤੁਸੀਂ ਇਸ ਕਰੀਮ ਨੂੰ ਕੰਨ ਦੇ ਪਿਛਲੇ ਹਿੱਸੇ 'ਤੇ ਵੀ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਭਾਰੀ ਝੁਮਕੇ (Heavy Earrings) ਪਾਉਣ ਨਾਲ ਦਰਦ ਨਹੀਂ ਹੋਵੇਗਾ।

ਇਸ ਤਰ੍ਹਾਂ ਕਰੋ ਟੇਪ ਦੀ ਵਰਤੋਂ

ਜੇਕਰ ਤੁਸੀਂ ਭਾਰੀ ਝੁਮਕੇ (Heavy Earrings) ਪਾਉਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਇਹ ਦੋਵੇਂ ਨਹੀਂ ਹਨ, ਤਾਂ ਤੁਸੀਂ ਟੇਪ ਨਾਲ ਕੰਮ ਚਲਾ ਸਕਦੇ ਹੋ। ਡਾਕਟਰ ਟੇਪ ਜਾਂ ਪਲਾਸਟਿਕ ਫਿਨਿਸ਼ ਟੇਪ ਲਓ ਅਤੇ ਇਸ ਨੂੰ ਰੋਲ ਕਰੋ ਅਤੇ ਇਸ ਨੂੰ ਪਿੱਛੇ ਤੋਂ ਕੰਨ ਦੀ ਲੋਬ 'ਤੇ ਚਿਪਕਾਓ। ਇਸ ਤੋਂ ਬਾਅਦ ਤੁਸੀਂ ਕੋਈ ਵੀ ਈਅਰਰਿੰਗ ਪਾਓ, ਤੁਹਾਨੂੰ ਦਰਦ ਨਹੀਂ ਹੋਵੇਗਾ।
Published by:Amelia Punjabi
First published:

Tags: Earrings, Jewellery

ਅਗਲੀ ਖਬਰ