Home /News /lifestyle /

Janmashtami Stickers: ਜਨਮ ਅਸ਼ਟਮੀ ਤੇ WhatsApp ਸਟਿੱਕਰ ਰਾਹੀਂ ਭੇਜੋ ਸ਼ੁਭਕਾਮਨਾਵਾਂ, ਜਾਣੋ ਖਾਸ ਤਰੀਕਾ

Happy Krishna Janmashtami 2022 WhatsApp Wishes Stickers: ਕਿਸੇ ਵੀ ਤਿਓਹਾਰ ਜਾਂ ਕਿਸੇ ਤਰ੍ਹਾਂ ਦੇ ਖਾਸ ਦਿਨ ਲਈ ਸ਼ੁਭਕਾਮਨਾਵਾਂ ਭੇਜਣਾ ਅੱਜਕਲ੍ਹ ਬਹੁਤ ਆਸਾਨ ਹੋ ਗਿਆ ਹੈ। ਕਿਉਂਕਿ ਮੈਸਜਿੰਗ ਐਪ WhatsApp ਨੇ ਇਸ ਕੰਮ ਨੂੰ ਆਸਾਨ ਬਣਾ ਦਿੱਤਾ ਹੈ। WhatsApp ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਹੁਣ ਇਸ 'ਤੇ ਨਾ ਸਿਰਫ ਚੈਟਿੰਗ ਕੀਤੀ ਜਾਂਦੀ ਹੈ, ਸਗੋਂ ਵਪਾਰ, ਸ਼ਾਪਿੰਗ, ਪੇਮੈਂਟ ਦਾ ਕੰਮ ਵੀ ਕੀਤਾ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਖਾਸ ਤੌਰ 'ਤੇ ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਹਰ ਤਿਉਹਾਰ, ਖਾਸ ਮੌਕਿਆਂ 'ਤੇ ਵਟਸਐਪ ਰਾਹੀਂ ਇਕ ਦੂਜੇ ਨੂੰ ਸ਼ੁਭਕਾਮਨਾਵਾਂ ਅਤੇ ਸੰਦੇਸ਼ ਭੇਜੇ ਜਾਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਜਨਮ ਅਸ਼ਟਮੀ ਸਿਰਫ਼ ਇੱਕ ਦਿਨ ਦੂਰ ਹੈ। ਅਜਿਹੇ 'ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ WhatsApp ਰਾਹੀਂ ਸਟਿੱਕਰ (Sticker) ਭੇਜ ਕੇ ਵਧਾਈ ਦਿੱਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦੋ ਦਿਨ ਮਨਾਈ ਜਾਵੇਗੀ। ਇਹ ਦੋ ਦਿਨ 18 ਅਤੇ 19 ਅਗਸਤ ਨੂੰ ਹਨ। WhatsApp ਦੀ ਵਰਤੋਂ ਕਰਦੇ ਹੋਏ ਕਿਸੇ ਨੂੰ ਵਧਾਈ ਦੇਣਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਭੇਜਣੇ ਹਨ ਸਟਿੱਕਰ-

ਜਨਮਅਸ਼ਟਮੀ ਥੀਮ ਵਾਲੇ ਸਟਿੱਕਰ WhatsApp 'ਤੇ ਉਪਲਬਧ ਨਹੀਂ ਹਨ, ਪਰ ਚੰਗੀ ਗੱਲ ਇਹ ਹੈ ਕਿ WhatsApp ਥਰਡ-ਪਾਰਟੀ ਸਟਿੱਕਰ ਪੈਕ ਨੂੰ ਸਪੋਰਟ ਕਰਦਾ ਹੈ, ਤਾਂ ਜੋ ਤੁਸੀਂ ਜਨਮ ਅਸ਼ਟਮੀ ਸਟਿੱਕਰਾਂ ਨੂੰ ਡਾਊਨਲੋਡ ਕਰ ਸਕੋ।

ਸਟੈੱਪ 1- ਸਭ ਤੋਂ ਪਹਿਲਾਂ, ਆਪਣੇ ਐਂਡ੍ਰਾਇਡ ਅਤੇ ਆਈਫੋਨ 'ਤੇ WhatsApp ਖੋਲ੍ਹੋ ਅਤੇ ਕਿਸੇ ਵੀ ਚੈਟ 'ਤੇ ਜਾਓ, ਅਤੇ ਸਟਿੱਕਰ ਬਟਨ 'ਤੇ ਟੈਪ ਕਰੋ।

ਸਟੈੱਪ 2-ਇੱਥੇ ਤੁਸੀਂ ਇਸ ਸੈਕਸ਼ਨ ਵਿੱਚ ਲੱਗੇ ਸਟਿੱਕਰ ਦੇਖੋਗੇ। ਇੱਥੇ ਤੁਸੀਂ (+) ਦਾ ਚਿੰਨ ਦੇਖੋਗੇ, ਜਿਸ ਤੋਂ ਬਾਅਦ ਤੁਸੀਂ ਬਿਲਟ-ਇਨ ਸਟਿੱਕਰ ਦੇਖੋਗੇ।

ਸਟੈੱਪ 3- ਇੱਥੇ ਤੁਹਾਨੂੰ 'Get More Stickers' ਦਾ ਵਿਕਲਪ ਮਿਲੇਗਾ। (ਕਿਰਪਾ ਕਰਕੇ ਨੋਟ ਕਰੋ ਕਿ ਇਹ ਕੇਵਲ ਐਂਡ੍ਰਾਇਡ ਲਈ ਹੈ।)

ਸਟੈੱਪ 4- ਇੱਥੇ ਤੁਹਾਡੇ ਸਾਹਮਣੇ ਗੂਗਲ ਪਲੇ ਸਟੋਰ ਖੁੱਲ ਜਾਵੇਗਾ। iOS ਯੂਜ਼ਰਸ ਨੂੰ ਵੱਖਰੇ ਤੌਰ 'ਤੇ ਐਪ ਸਟੋਰ 'ਤੇ ਜਾਣਾ ਹੋਵੇਗਾ।

ਸਟੈੱਪ 5- ਇੱਥੇ ਸਟੋਰ 'ਤੇ ਤੁਸੀਂ 'ਜਨਮ ਅਸ਼ਟਮੀ ਸਟਿੱਕਰਜ਼ ਫਾਰ ਵਟਸਐਪ' ( Janamashtami stickers For Whatsapp) ਸਰਚ ਕਰੋ, ਅਤੇ ਆਪਣੀ ਪਸੰਦ ਦਾ ਸਟਿੱਕਰ ਪੈਕ ਡਾਊਨਲੋਡ ਕਰੋ।

ਸਟੈੱਪ 6- ਪੈਕ ਇੰਸਟਾਲ ਹੋਣ ਤੋਂ ਬਾਅਦ ਇਸ 'ਤੇ ਐਡ ਟੂ ਵਟਸਐਪ 'ਤੇ ਕਲਿੱਕ ਕਰੋ।

ਫਿਰ ਤੁਸੀਂ ਚੈਟ 'ਤੇ ਜਾ ਕੇ ਡਾਊਨਲੋਡ ਕੀਤੇ ਸਟਿੱਕਰ ਨੂੰ ਕਿਸੇ ਨੂੰ ਵੀ ਭੇਜ ਸਕਦੇ ਹੋ ਜਿਵੇਂ ਤੁਸੀਂ ਬਾਕੀ ਸਟਿੱਕਰਾਂ ਦੀ ਵਰਤੋਂ ਕਰਦੇ ਹੋ।
Published by:rupinderkaursab
First published:

Tags: Hindu, Hinduism, Janmashtami, Janmashtami 2022, Sri Krishna Janmashtami

ਅਗਲੀ ਖਬਰ