HOME » NEWS » Life

Navratri 2019: ਸਕੰਦਮਾਤਾ ਪੂਰੀ ਕਰੇਗੀ ਮਨੋਕਾਮਨਾ, ਪੂਜਾ ਤੋਂ ਬਾਅਦ ਆਰਤੀ ਕਰੋ

News18 Punjab
Updated: October 3, 2019, 2:37 PM IST
share image
Navratri 2019: ਸਕੰਦਮਾਤਾ ਪੂਰੀ ਕਰੇਗੀ ਮਨੋਕਾਮਨਾ, ਪੂਜਾ ਤੋਂ ਬਾਅਦ ਆਰਤੀ ਕਰੋ
Navratri 2019: ਸਕੰਦਮਾਤਾ ਪੂਰੀ ਕਰੇਗੀ ਮਨੋਕਾਮਨਾ, ਪੂਜਾ ਤੋਂ ਬਾਅਦ ਆਰਤੀ ਕਰੋ

  • Share this:
  • Facebook share img
  • Twitter share img
  • Linkedin share img
Shardiya Navratri 2019 Fifth day: ਅੱਜ ਨਵਰਾਤਰੇ ਦੇ ਪੰਜਵੇਂ ਦਿਨ ਨਵਦੁਰਗਾ ਦੇ ਪੰਜਵੇ ਸਵਰੂਪ ਯਾਨੀ ਸੰਕਦਮਾਤਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾ ਅਨੁਸਾਰ ਸੰਕਦਮਾਤਾ ਭਗਤਾਂ ਦੇ ਲਈ ਸਵਰਗ ਦਾ ਮਾਰਗ ਦਰਸਾਉਂਦੀ ਹੈ। ਸਕੰਦਮਾਤਾ ਭਗਤਾਂ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਮਾਂ ਦਾ ਸਵਰੂਪ ਬੇਹੱਦ ਅਦਭੁੱਤ ਅਤੇ ਮਮਤਾਮਈ ਹੈ। ਸਕੰਦਮਾਤਾ ਨੇ ਆਪਣੇ ਦੋਵਾਂ ਹੱਥਾਂ ਵਿਚ ਕਮਲ ਦਾ ਫੂਲ ਧਾਰਣ ਕੀਤਾ ਹੋਇਆ ਹੈ। ਉਨ੍ਹਾਂ ਦੇ ਇੱਕ ਹੱਥ ਵਿਚ ਭਗਵਾਨ ਸ਼ਿਵ ਦੇ ਪੁੱਤਰ ਕਾਰਤ੍ਰਿਕਯ ਜੀ ਹੈ, ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਗੋਦੀ ਵਿਚ ਬਿਠਾਇਆ ਹੋਇਆ ਹੈ ਅਤੇ ਇਹ ਹੱਥ ਵਿਚ ਤੋਂ ਦੇਵੀ ਸੰਕਦਮਾਤਾ ਆਸ਼ੀਰਵਾਦ ਦੇ ਰਹੀ ਹੈ। ਨਵਰਾਤਰੇ ਵਿਚ ਦੇਵੀ ਸੰਕਦਮਾਤਾ ਦੀ ਪੂਜਾ ਤੋਂ ਬਾਅਦ ਉਨ੍ਹਾਂ ਦੀ ਆਰਤੀ ਪੜ੍ਹਨੀ ਚਾਹੀਦੀ ਹੈ।

ਸੰਕਦਮਾਤਾ ਦੀ ਆਰਤੀ :

ਜੈ ਤੇਹੀ ਹੋ ਅਸਕੰਧ ਮਾਤਾ
ਪੰਜਵਾਂ ਨਾਮ ਤੁਮਾਰਾ ਆਤਾ

ਸਬ ਕੇ ਮਨ ਕੀ ਜਾਨਨ ਹਾਰੀ

ਜਗ ਜਨਨੀ ਸਬ ਕੀ ਮਹਤਾਰੀ

ਤੇਰੀ ਜੋਤ ਜਲਾਤਾ ਰਹੂ ਮੈਂ

ਹਰਦਮ ਤੁਮੇ ਧਿਆਤਾ ਰਹੂ ਮੈਂ

ਕਈ ਨਾਮੋ ਸੇ ਤੁਝੇ ਪੁਕਾਰਾ

ਮੁਝੇ ਏਕ ਹੈ ਤੇਰਾ ਸਹਾਰਾ

ਕਹੀ ਪਹਾੜੋ ਪਰ ਹੈ ਡੇਰਾ

ਕਈ ਸ਼ੇਹਰੋ ਮੇ ਤੇਰਾ ਬਸੇਰਾ

ਹਰ ਮੰਦਿਰ ਮੇ ਤੇਰੇ ਨਜਾਰੇ

ਗੁਣ ਗਾਏ ਤੇਰੇ ਭਗਤ ਪਿਆਰੇ

ਭਗਤੀ ਅਪਨੀ ਮੁਝੇ ਦਿਲਾ ਦੋ

ਸ਼ਕਤੀ ਮੇਰੀ ਬਿਗੜੀ ਬਨਾ ਦੋ

ਇੰਦਰ ਆਦੀ ਦੇਵਤਾ ਮਿਲ ਸਾਰੇ

ਕਹੇ ਪੁਕਾਰ ਤੁਮਾਰੇ ਦਵਾਰੇ

ਦੁਸ਼ਟ ਦੈਤ ਜਬ ਚੜ੍ਹ ਕਰ ਆਏ

ਤੁਮ ਹੀ ਖੰਡਾ ਹਾਥ ਉਠਾਯੇ

ਦਾਸੋ ਕੋ ਸਦਾ ਬਚਾਨੇ ਆਈ

'ਚਮਨ' ਕੀ ਆਸ ਪੁਜਾਨੇ ਆਈ।
First published: October 3, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading