HOME » NEWS » Life

Navratri Sixth Day 2019: ਮਨ ਦੀ ਸ਼ਕਤੀ ’ਚ ਵਾਧਾ ਕਰਦੀ ਹੈ ਮਾਂ ਕਾਤਯਾਨੀ

News18 Punjab
Updated: October 4, 2019, 3:06 PM IST
share image
Navratri Sixth Day 2019: ਮਨ ਦੀ ਸ਼ਕਤੀ ’ਚ ਵਾਧਾ ਕਰਦੀ ਹੈ ਮਾਂ ਕਾਤਯਾਨੀ
ਮਨ ਦੀ ਸ਼ਕਤੀ ’ਚ ਵਾਧਾ ਕਰਦੀ ਹੈ ਮਾਂ ਕਾਤਯਾਨੀ

ਹਿੰਦੂ ਧਰਮ ਵਿਚ ਮਾਨਤਾ ਹੈ ਕਿ ਮਾਂ ਕਾਤਯਾਨੀ ਮਨ ਦੀ ਸ਼ਕਤੀ ਨੂੰ ਵਧਾਉਣ ਵਾਲੀ ਦੇਵੀ ਹੈ। ਸੱਚੇ ਮਨ ਨਾਲ ਮਾਂ ਦੀ ਪੂਜਾ ਕਰਨ ਵਾਲਾ ਸਾਧਕ ਆਪਣੀ ਇੰਦਰੀਆਂ ਅਤੇ ਇੱਛਾਵਾਂ ਨੂੰ ਵਸ਼ ਵਿਚ ਕਰਨੀ ਦੀ ਸਿੱਧੀ ਪ੍ਰਾਪਤ ਕਰ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਵਿਆਹ ਵਿਚ ਕੋਈ ਰੁਕਾਵਟ ਪੈਦਾ ਹੋ ਰਹੀ ਹੈ, ਉਹ ਇਸ ਦਿਨ ਪੂਜਾ ਕਰਨ ਤਾਂ ਉਨ੍ਹਾਂ ਨੂੰ ਯੋਗ ਅਤੇ ਮਨਪਸੰਦ ਜੀਵਨਸਾਥੀ ਪ੍ਰਾਪਤ ਹੁੰਦਾ ਹੈ।

  • Share this:
  • Facebook share img
  • Twitter share img
  • Linkedin share img
ਨਵਰਾਤਰੇ 2019 (Shardiya Navratri 2019 Sixth Day):  ਅੱਜ ਨਵਰਾਤਰੇ ਦੇ ਛੇਵੇਂ ਦਿਨ ਮਾਂ ਦੁਰਗਾ ਦੇ ਛੇਵੇਂ ਰੂਪ ਮਾਂ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿਚ ਮਾਨਤਾ ਹੈ ਕਿ ਮਾਂ ਕਾਤਯਾਨੀ ਮਨ ਦੀ ਸ਼ਕਤੀ ਨੂੰ ਵਧਾਉਣ ਵਾਲੀ ਦੇਵੀ ਹੈ। ਸੱਚੇ ਮਨ ਨਾਲ ਮਾਂ ਦੀ ਪੂਜਾ ਕਰਨ ਵਾਲਾ ਸਾਧਕ ਆਪਣੀ ਇੰਦਰੀਆਂ ਅਤੇ ਇੱਛਾਵਾਂ ਨੂੰ ਵਸ਼ ਵਿਚ ਕਰਨੀ ਦੀ ਸਿੱਧੀ ਪ੍ਰਾਪਤ ਕਰ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਵਿਆਹ ਵਿਚ ਕੋਈ ਰੁਕਾਵਟ ਪੈਦਾ ਹੋ ਰਹੀ ਹੈ, ਉਹ ਇਸ ਦਿਨ ਪੂਜਾ ਕਰਨ ਤਾਂ ਉਨ੍ਹਾਂ ਨੂੰ ਯੋਗ ਅਤੇ ਮਨਪਸੰਦ ਜੀਵਨਸਾਥੀ ਪ੍ਰਾਪਤ ਹੁੰਦਾ ਹੈ। ਉਸ ਜਾਤਕ ਉਪਰ ਬ੍ਰਹਸਪਤੀ ਦੀ ਕ੍ਰਿਪਾ ਬਣੀ ਰਹਿੰਦੀ ਹੈ।  ਮਾਂ ਕਾਤਯਾਨੀ ਦੀ ਪੂਜਾ ਕਰਨ ਤੋਂ ਬਾਅਦ ਇਹ ਆਰਤੀ ਪੜ੍ਹਨੀ ਚਾਹੀਦੀ ਹੈ।

ਮਾਂ ਕਾਤਯਾਨੀ ਦੀ ਆਰਤੀ


ਮਾਂ ਕਾਤਯਾਨੀ ਦੀ ਆਰਤੀ :
ਜੈ-ਜੈ ਅੰਬੇ ਜੈ ਕਾਤਯਾਨੀ

ਜੈ ਜਗਮਾਤਾ ਜਗ ਕੀ ਮਹਾਰਾਨੀ

ਬੈਜਨਾਥ ਸਥਾਨ ਤੁਮਹਾਰਾ

ਵਹਾ ਵਰਦਾਤੀ ਨਾਮ ਪੁਕਾਰਾ

ਕਈ ਨਾਮ ਹੈ ਕਈ ਧਾਮ ਹੈ

ਯਹ ਸਥਾਨ ਭੀ ਤੋ ਸੁਖਧਾਮ ਹੈ

ਹਰ ਮੰਦਿਰ ਮੇਂ ਜੋਤ ਤੁਮਾਰੀ

ਕਹੀ ਯੋਗੇਸ਼ਵਰੀ ਮਹਿੰਮਾ ਨਿਆਰੀ

ਹਰ ਜਗਹ ਉਤਸਵ ਹੋਤੇ ਰਹਿਤੇ

ਹਰ ਮੰਦਿਰ ਮੇਂ ਭਗਤ ਹੈਂ ਕਹਿਤੇ

ਕਤਯਾਨੀ ਰਸ਼ਕ ਕਾਯਾ ਕੀ

ਗ੍ਰੰਥਿ ਕਾਟੇ ਮੋਹ ਮਾਯਾ ਕੀ

ਝੂਠੇ ਮੋਹ ਸੇ ਛੁੜਾਨੇ ਵਾਲੀ

ਅਪਨਾ ਨਾਮ ਜਪਾਨੇ ਵਾਲੀ

ਬ੍ਰਹਸਪਤੀਵਾਰ ਕੋ ਪੂਜਾ ਕਰੀਏ

ਧਿਆਨ ਕਾਤਯਾਨੀ ਕਾ ਧਰੀਏ

ਹਰ ਸੰਕਟ ਕੋ ਦੂਰ ਕਰੇਗੀ

ਭੰਡਾਰੇ ਭਰਪੂਰ ਕਰੇਗੀ

ਜੋ ਭੀ ਮਾਂ ਕੋ ਚਮਨ' ਪੁਕਾਰੇ

ਕਾਤਯਾਨੀ ਸਬ ਕਸ਼ਟ ਨਿਵਾਰੇ
First published: October 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading