Home /News /lifestyle /

Shark Tank India: ਨਮਿਤਾ ਥਾਪਰ ਨੇ ਪ੍ਰਤੀਯੋਗੀਆਂ 'ਤੇ 10 ਕਰੋੜ ਦਾ ਕੀਤਾ ਨਿਵੇਸ਼, ਦੱਸਿਆ ਆਪਣਾ ਸਭ ਤੋਂ ਵੱਡਾ "ਪਛਤਾਵਾ"

ਨਮਿਤਾ ਥਾਪਰ ਨੇ ਖੁਲਾਸਾ ਕੀਤਾ ਕਿ ਉਸ ਨੇ 'ਸ਼ਾਰਕ ਟੈਂਕ ਇੰਡੀਆ' ਦੇ ਪਹਿਲੇ ਸੀਜ਼ਨ ਵਿੱਚ 170 ਕਾਰੋਬਾਰੀ ਆਡੀਆਜ਼ ਦਾ ਮੁਲਾਂਕਣ ਕੀਤਾ ਅਤੇ 25 ਕਾਰੋਬਾਰਾਂ ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਸ ਨੇ ਲਿਖਿਆ, “ਮੈਂ ਲਗਭਗ 170 ਕਾਰੋਬਾਰੀ ਆਈਡੀਆਜ਼ ਦੇਖੇ ਅਤੇ 25 ਕੰਪਨੀਆਂ ਵਿੱਚ 10 ਕਰੋੜ ਦਾ ਨਿਵੇਸ਼ ਕੀਤਾ ਜੋ ਮੇਰੇ ਦਿਲ ਨੂੰ ਛੂਹ ਗਿਆ। ਮੈਂ ਸ਼ੋਅ ਦੌਰਾਨ 7 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।"

ਹੋਰ ਪੜ੍ਹੋ ...
  • Share this:
ਐਮਕਿਊਰ ਫਾਰਮਾਸਿਊਟੀਕਲਜ਼ ਦੀ ਕਾਰਜਕਾਰੀ ਨਿਰਦੇਸ਼ਕ ਤੇ ਸ਼ਾਰਕ ਟੈਂਕ ਇੰਡੀਆ ਨੂੰ ਜੱਜ ਕਰਨ ਵਾਲੀ ਨਮਿਤਾ ਥਾਪਰ ਨੇ ਸ਼ੋਅ ਖਤਮ ਹੋਣ ਤੋਂ ਬਾਅਦ ਪ੍ਰਤੀਯੋਗੀਆਂ ਦੇ ਨਿਵੇਸ਼ ਤੇ ਇਸ ਨਾਲ ਸਬੰਧਤ ਹੋਰ ਕਈ ਚੀਜ਼ਾਂ ਉੱਤੇ ਗੱਲ ਕੀਤੀ ਹੈ। ਉਸ ਨੇ ਆਪਣੇ ਇੱਕ ਲੇਖ ਵਿੱਚ ਦੱਸਿਆ ਕਿ ਕਿਵੇਂ ਉਸ ਦੇ ਹੱਥੋਂ ਮੌਕੇ ਖੁੰਝ ਗਏ ਅਤੇ ਇੱਕ ਬਿਜ਼ਨੈੱਸ ਲੀਡਰ ਵਜੋਂ ਉਸ ਨੂੰ ਕਿੰਨਾ ਪਛਤਾਵਾ ਹੋ ਰਿਹਾ ਸੀ।

ਨਮਿਤਾ ਥਾਪਰ ਨੇ ਖੁਲਾਸਾ ਕੀਤਾ ਕਿ ਉਸ ਨੇ 'ਸ਼ਾਰਕ ਟੈਂਕ ਇੰਡੀਆ' ਦੇ ਪਹਿਲੇ ਸੀਜ਼ਨ ਵਿੱਚ 170 ਕਾਰੋਬਾਰੀ ਆਡੀਆਜ਼ ਦਾ ਮੁਲਾਂਕਣ ਕੀਤਾ ਅਤੇ 25 ਕਾਰੋਬਾਰਾਂ ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਸ ਨੇ ਲਿਖਿਆ, “ਮੈਂ ਲਗਭਗ 170 ਕਾਰੋਬਾਰੀ ਆਈਡੀਆਜ਼ ਦੇਖੇ ਅਤੇ 25 ਕੰਪਨੀਆਂ ਵਿੱਚ 10 ਕਰੋੜ ਦਾ ਨਿਵੇਸ਼ ਕੀਤਾ ਜੋ ਮੇਰੇ ਦਿਲ ਨੂੰ ਛੂਹ ਗਿਆ। ਮੈਂ ਸ਼ੋਅ ਦੌਰਾਨ 7 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।"

ਨਮਿਤਾ ਥਾਪਰ ਨੇ ਅੱਗੇ ਲਿਖਿਆ, "ਮੈਂ ਸ਼ੋਅ ਤੋਂ ਬਾਅਦ ਉਨ੍ਹਾਂ ਡੀਲਸ ਵਿੱਚ 3 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜੋ ਮੈਂ ਸ਼ੋਅ ਦੌਰਾਨ ਛੱਡੀਆਂ, ਕਿਉਂਕਿ ਮੈਂ ਕੁਝ ਮੌਜੂਦਾ ਕਾਰੋਬਾਰੀ ਆਈਡੀਆਜ਼ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਬਾਰੇ ਸੋਚ ਰਹੀ ਸੀ।" YourStory 'ਤੇ ਪ੍ਰਕਾਸ਼ਿਤ ਇੱਕ ਲੇਖ ਵਿੱਚ, ਉਸਨੇ ਕੁਝ ਕਾਰੋਬਾਰੀ ਆਈਡੀਆਜ਼ ਦਾ ਸਮਰਥਨ ਨਾ ਕਰਨ ਬਾਰੇ ਆਪਣੇ 'ਸਭ ਤੋਂ ਵੱਡੇ ਅਫਸੋਸ' ਬਾਰੇ ਗੱਲ ਕੀਤੀ ਹੈ।

ਲੋਕਾਂ ਨੂੰ ਸਹੀ ਸਲਾਹ ਨਹੀਂ ਮਿਲਦੀ : ਨਮਿਤਾ ਥਾਪਰ ਨੇ ਅੱਗੇ ਲਿਖਿਆ “ਭਵਿੱਖ ਦੇ ਲੀਡਰ ਦੇ ਰੂਪ ਵਿੱਚ, ਸਾਨੂੰ ਨਾ ਸਿਰਫ਼ ਉਹਨਾਂ ਫਾਉਂਡਰਸ ਨੂੰ ਚੈਂਪੀਅਨ ਬਣਾਉਣ ਦੀ ਲੋੜ ਹੈ ਜੋ ਸਾਡੇ ਲਈ ਇੱਕ ਪੈਮਾਨਾ ਤੈਅ ਕਰ ਸਕਣ ਤੇ ਪੈਸਾ ਕਮਾ ਸਕਣ, ਪਰ ਉਹਨਾਂ ਲੋਕਾਂ ਨੂੰ ਵੀ ਸਹੀ ਮੈਂਟੋਰਸ਼ਿਪ ਦੀ ਲੋੜ ਹੈ ਜਿਹਨਾਂ ਕੋਲ ਬਹੁਤ ਜ਼ਿਆਦਾ ਸਮਰੱਥਾ ਹੈ ਅਤੇ ਇੱਕ ਅਸਲ ਸਮੱਸਿਆ 'ਤੇ ਕੰਮ ਕਰ ਰਹੇ ਹਨ। ਪਰ ਉਹਨਾਂ ਕੋਲ ਆਪਣੇ ਕਾਰੋਬਾਰ ਵਿੱਚ ਟ੍ਰੈਕਸ਼ਨ ਪ੍ਰਾਪਤ ਕਰਨ ਲਈ ਸਹੀ ਮੈਂਟੋਰਸ਼ਿਪ ਨਹੀਂ ਹੈ।

ਨਮਿਤਾ ਥਾਪਰ ਨੇ ਐਗਰੋ ਟੂਰਿਜ਼ਮ ਵਿੱਚ ਕੀਤਾ ਨਿਵੇਸ਼ : ਨਮਿਤਾ ਨੇ ਅੱਗੇ ਲਿਖਿਆ “ਐਗਰੋ ਟੂਰਿਜ਼ਮ ਦੇ ਜੁਗਾਡੂ ਕਮਲੇਸ਼ ਅਤੇ ਪਾਂਡੁਰੰਗ ਦੋਵੇਂ ਮਹਾਰਾਸ਼ਟਰੀ ਕਿਸਾਨ ਸਨ ਜੋ ਅਸਲ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਨ ਪਰ ਸਹੀ ਮਾਰਗਦਰਸ਼ਨ ਦੀ ਘਾਟ ਕਾਰਨ ਉਹ ਆਪਣਾ ਪ੍ਰਾਡਕਟ ਵੇਚ ਨਹੀਂ ਸਕੇ।

ਅਜਿਹੀ ਸਥਿਤੀ ਵਿੱਚ ਮੇਰੇ ਵਰਗੇ ਲੀਡਰਸ ਨੂੰ ਦਲੇਰ ਹੋਣ ਦੀ ਲੋੜ ਹੈ, ਅਜਿਹੇ ਫਾਉਂਡਰਸ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਫਲ ਹੋਣ ਤਾਂ ਜੋ ਇੰਟਰਪ੍ਰਿਨੋਰਸ਼ਿਪ ਨਾ ਸਿਰਫ਼ ਸਹੀ ਸਿੱਖਿਆ ਅਤੇ ਸਾਧਨਾਂ ਵਾਲੇ ਲੋਕਾਂ ਦਾ ਸਗੋਂ ਆਮ ਆਦਮੀ ਦਾ ਵੀ ਸੁਪਨਾ ਬਣ ਜਾਵੇ।

ਨਮਿਤਾ ਥਾਪਰ ਦਾ ਸਭ ਤੋਂ ਵੱਡਾ ਅਫਸੋਸ : ਨਮਿਤਾ ਥਾਪਰ ਨੇ ਆਪਣੇ ਪਛਤਾਵੇ ਬਾਰੇ ਲਿਖਿਆ ਕਿ “ਇਹ ਸਾਡੀਆਂ ਮੁੱਖ ਜ਼ਿੰਮੇਵਾਰੀਆਂ ਵਿੱਚੋਂ ਇੱਕ ਹੈ, ਕਿਉਂਕਿ ਕਾਰੋਬਾਰੀ ਲੀਡਰ ਜਿਨ੍ਹਾਂ ਨੂੰ ਸ਼ਕਤੀ ਅਤੇ ਵਿਸ਼ੇਸ਼ ਅਧਿਕਾਰ ਮਿਲੇ ਹਨ, ਜਿਨ੍ਹਾਂ ਨੂੰ ਲੋਕ ਦੇਖਦੇ ਹਨ… ਅਤੇ ਸ਼ਾਰਕ ਟੈਂਕ ਵਿੱਚ ਕਮਲੇਸ਼ ਅਤੇ ਪਾਂਡੁਰੰਗ ਦੇ ਕਾਰੋਬਾਰੀ ਆਈਡੀਆ ਵਿੱਚ ਨਿਵੇਸ਼ ਨਾ ਕਰਨ ਦਾ ਮੈਨੂੰ ਸਭ ਤੋਂ ਵੱਡਾ ਅਫਸੋਸ ਹੈ।"
Published by:Amelia Punjabi
First published:

Tags: Business, Business idea, Entertainment news, India, MONEY, Reality show

ਅਗਲੀ ਖਬਰ