Home /News /lifestyle /

Zoom ਕਲਾਸ ਦੌਰਾਨ ਸਹੇਲੀ ਨਾਲ ਗੱਲ ਕਰਦੇ ਆਪਣੇ ਦੋਸਤ ਦੇ ਖੋਲ੍ਹੇ ਰਾਜ਼, 'ਸ਼ਵੇਤਾ' ਹੋਈ ਟਵਿੱਟਰ ਤੇ ਟਰੈਂਡ

Zoom ਕਲਾਸ ਦੌਰਾਨ ਸਹੇਲੀ ਨਾਲ ਗੱਲ ਕਰਦੇ ਆਪਣੇ ਦੋਸਤ ਦੇ ਖੋਲ੍ਹੇ ਰਾਜ਼, 'ਸ਼ਵੇਤਾ' ਹੋਈ ਟਵਿੱਟਰ ਤੇ ਟਰੈਂਡ

  • Share this:
    ਆਪਣੀ ਸਹੇਲੀ ਨਾਲ ਜ਼ੂਮ ਕਲਾਸ ਦੌਰਾਨ ਫ਼ੋਨ ਉੱਤੇ ਗੱਲ ਕਰਦਿਆਂ ਟਵਿੱਟਰ 'ਤੇ ਸ਼ਵੇਤਾ ਨੂੰ ਇੱਕ ਦਿਨ ਵਿੱਚ ਮਸ਼ਹੂਰ ਕਰ ਦਿੱਤਾ ਹੈ। ਸ਼ਵੇਤਾ ਆਪਣੇ ਇੱਕ ਕਰੀਬੀ ਮਰਦ ਦੋਸਤ ਦੀ ਐਕਸ ਗਰਲ ਫਰੈਂਡ ਬਾਰੇ ਰਾਜ ਖੋਲ੍ਹੇਂ ਜਦਕਿ ਉਸ ਦੀ ਆਨਲਾਈਨ ਕਲਾਸ ਚੱਲ ਰਹੀ ਸੀ। ਸ਼ਵੇਤਾ ਆਪਣਾ ਸਪੀਕਰ ਆਫ਼ ਕਰ ਦਿੱਤਾ ਪਰ ਆਪਣਾ ਮਾਈਕ੍ਰੋਫ਼ੋਨ ਆਫ਼ ਕਰਨਾ ਭੁੱਲ ਗਈ ਜਿਸ ਰਕੇ ਉਸ ਦੀ ਸਾਰੀ ਗੱਲਬਾਤ ਸਾਰੀ ਕਲਾਸ ਸੁਣਦੀ ਰਹੀ ਤੇ ਕੁੱਝ ਲੋਕ ਉਸ ਨੂੰ ਮਾਈਕ੍ਰੋਫ਼ੋਨ ਆਫ਼ ਕਰਨ ਲਈ ਕਹਿੰਦੇ ਵੀ ਸੁਣਾਈ ਦੇ ਰਹੇ ਹਨ।
    shweta, trending, twitter









    ਇਸ ਤੋਂ ਪਹਿਲਾਂ ਕਿ ਸ਼ਵੇਤਾ ਨੂੰ ਪਤਾ ਲੱਗਦਾ, ਉਹ ਟਵਿੱਟਰ ਤੇ ਮਸ਼ਹੂਰ ਹੋ ਗਈ।
    Published by:Anuradha Shukla
    First published:

    Tags: Phone, Sex, Trend, Zoom

    ਅਗਲੀ ਖਬਰ