HOME » NEWS » Life

ਇੰਨਾਂ ਇਸ਼ਾਰਿਆਂ ਤੋਂ ਪਤਾ ਲੱਗਦਾ ਹੈ ਔਰਤਾਂ ਜਿਨਸੀ ਸਬੰਧ ਬਣਾਉਣ ਲਈ ਨੇ ਤਿਆਰ...

News18 Punjabi | News18 Punjab
Updated: February 7, 2020, 3:54 PM IST
share image
ਇੰਨਾਂ ਇਸ਼ਾਰਿਆਂ ਤੋਂ ਪਤਾ ਲੱਗਦਾ ਹੈ ਔਰਤਾਂ ਜਿਨਸੀ ਸਬੰਧ ਬਣਾਉਣ ਲਈ ਨੇ ਤਿਆਰ...
ਇੰਨਾਂ ਇਸ਼ਾਰਿਆਂ ਤੋਂ ਪਤਾ ਲੱਗਦਾ ਹੈ ਔਰਤਾਂ ਜਿਨਸੀ ਸਬੰਧ ਬਣਾਉਣ ਲਈ ਨੇ ਤਿਆਰ...

  • Share this:
  • Facebook share img
  • Twitter share img
  • Linkedin share img
ਕਿਸੇ ਵੀ ਦੋ ਇਨਸਾਨਾਂ ‘ਚ ਬਣਨ ਵਾਲੇ ਸਰੀਰਕ ਸੰਬੰਧ ਵਿਚ ਬਹੁਤ ਸਾਰੇ ਕਾਰਕ ਜੁੜੇ ਹੁੰਦੇ ਹਨ। ਮਨ ਨੂੰ ਸ਼ਾਂਤ ਕਰਨਾ, ਇਕ-ਦੂਜੇ ਲਈ ਪਿਆਰ ਦਰਸਾਉਣ ਦੇ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ਵਿਸ਼ੇਸ਼ ਤਰੀਕਿਆਂ ਵਿਚੋਂ ਇਕ ਹੈ ਸੈਕਸ। ਪੁਰਸ਼ ਬੇਸ਼ਕ ਇਨ੍ਹਾਂ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ, ਪਰ ਜਦੋਂ ਗੱਲ ਸੈਕਸ ਦੀ ਆਉਂਦੀ ਹੈ, ਤਾਂ ਮਹਿਲਾਵਾਂ ਅਕਸਰ ਝਿਜਕਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਸਾਥੀ ਗਲਤ ਨਾ ਸਮਝੇ।

ਖਾਸਕਰ ਜਦੋਂ ਗੱਲ ਆਉਂਦੀ ਹੈ ਆਰਗਜ਼ਮ ਦੀ ਤਾਂ ਮਹਿਲਾਵਾਂ ਗੱਲ ਕਰਨ ਤੇ ਸ਼ਰਮ ਕਰਦੀਆਂ ਹਨ। ਉਨ੍ਹਾਂ ਦੇ ਮਨ ‘ਚ ਕਈ ਗਲਤ ਧਾਰਨਾਵਾਂ ਹੁੰਦੀਆਂ ਹਨ। ਸੈਕਸ ਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਬੈਟਰ ਆਰਗਜ਼ਮ ਲਈ ਜ਼ਰੂਰੀ ਹੈ ਸਹੀ ਸਮੇਂ ਤੇ ਸੈਕਸ ਕਰਨਾ।

ਕਿਸ ਤਰ੍ਹਾਂ ਪਹਿਚਾਣੋ ਆਰਗਜ਼ਮ ਹੈ ਕੋਲ...

ਜਦੋਂ ਤੁਸੀਂ ਸੈਕਸ ਦੇ ਦੌਰਾਨ ਸਿਖਰ 'ਤੇ ਪਹੁੰਚ ਜਾਂਦੇ ਹੋ, ਤਾਂ ਮਹਿਲਾਵਾਂ ਦਾ ਸ਼ਰੀਰ ਗਰਮ ਹੋ ਜਾਂਦਾ ਹੈ। ਸ਼ਰੀਰ ਦਾ ਗਰਮ ਹੋਣਾ ਇਸ ਗੱਲ ਦਾ ਅਹਿਸਾਸ ਦਿਲਾਉਂਦਾ ਹੈ ਕਿ ਤੁਸੀ ਕੁਝ ਹੀ ਪਲਾਂ ‘ਚ ਆਰਗਜ਼ਮ ਦੇ ਨੇੜੇ ਪਹੁੰਚਣ ਵਾਲੇ ਹੋ।

ਸਿਸਕਿਆਂ ਕਰਦੀ ਹਨ ਇਸ਼ਾਰਾ


ਸੈਕਸ ਦੌਰਾਨ ਕੁਝ ਮਹਿਲਾਵਾਂ ਸਿਸਕਿਆਂ ਲੈਣ ਲੱਗਦੀਆਂ ਹਨ ਤੇ ਕੁਝ ਕੁਰਹਾਨੇ ਲੱਗਦੀਆਂ , ਜੋ ਇਸ ਗੱਲ ਦਾ ਇਸ਼ਾਰਾ ਕਰਦੀਆਂ ਹਨ ਕਿ ਆਰਗਜ਼ਮ ਬਸ ਕੁਝ ਹੀ ਪਲਾਂ ਦੀ ਦੂਰੀ 'ਤੇ ਹੈ।

ਭਾਵਨਾ ਨੂੰ ਸਮਝੋ


ਸੈਕਸ ਦੌਰਾਨ ਜਦੋਂ ਮਹਿਲਾਵਾਂ ਪੂਰੀ ਤਰਾਂ ਨਾਲ ਪਿਘਲਦੇ ਹੋਏ ਇਮੋਸ਼ਨਲ ਹੋ ਜਾਣ ਤਾਂ ਸਾਥੀ ਦੇ ਸ਼ਰੀਰ ਤੇ ਆਪਣੇ ਹੱਥਾਂ ਦੀ ਪਕੜ ਨੂੰ ਹੋਰ ਮਜ਼ਬੂਤ ਬਣਾ ਰਹੀਆਂ ਹੋਣ ਤਾਂ ਸਮਝ ਲਵੋ ਕਿ ਹੁਣ ਬਸ ਹੋਣ ਵਾਲਾ ਹੀ ਹੈ ਆਰਗਜ਼ਮ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ