ਇਸ ਫੋਟੋ 'ਚ ਚੀਤਾ ਲੱਭ ਕੇ ਦਿਖਾਓ ਤਾਂ ਮੰਨੀਏ, ਹੋਰ ਰਹੀ ਵਾਇਰਲ, ਲੋਕ ਅੱਗੇ ਭੇਜ ਰਹੇ ਚੁਨੌਤੀ..


Updated: May 16, 2019, 6:31 PM IST
ਇਸ ਫੋਟੋ 'ਚ ਚੀਤਾ ਲੱਭ ਕੇ ਦਿਖਾਓ ਤਾਂ ਮੰਨੀਏ, ਹੋਰ ਰਹੀ ਵਾਇਰਲ, ਲੋਕ ਅੱਗੇ ਭੇਜ ਰਹੇ ਚੁਨੌਤੀ..
ਇਸ ਫੋਟੋ 'ਚ ਚੀਤਾ ਲੱਭ ਕੇ ਦਿਖਾਓ ਤਾਂ ਮੰਨੀਏ, ਹੋਰ ਰਹੀ ਵਾਇਰਲ, ਲੋਕ ਅੱਗ ਭੇਜ ਰਹੇ ਚੁਨੌਤੀ..

Updated: May 16, 2019, 6:31 PM IST
ਵਾਈਲਡ ਲਾਈਫ ਫੋਟੋਗ੍ਰਾਫਰ ਸੌਰਭ ਦੇਸਾਈ ਦੁਆਰਾ ਖਿੱਚੀ ਸਨੋ ਲੇਪਰਡ( ਬਰਫਫੀਲੇ ਇਲਾਕੇ ਵਿੱਚ ਰਹਿਣ ਵਾਲਾ ਚੀਤਾ) ਤਸਵੀਰ ਸੋਸ਼ਲ ਮੀਡੀਆ 'ਤੇ ਅੱਜ ਬਹੁਤ ਜ਼ਿਆਦਾ ਵਾਇਰਸ ਬਣ ਰਹੀ ਹੈ। ਇਸ ਤਸਵੀਰ ਵਿਚ ਇੱਕ ਸਨੋ ਲੇਪਰਡ ਚਟਾਨਾਂ ਦੇ ਵਿਚਕਾਰ ਬੈਠਾ ਅਤੇ ਇਸ ਪਹਾੜ ਦੇ ਕੁਝ ਸਥਾਨਾਂ ਵਿਚ ਬਰਫ਼ ਵੀ ਦਿੱਸ ਰਹੀ ਹੈ। ਪਰ ਤਸਵੀਰ ਵਿਚ ਇਸ ਚੀਤੇ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ।

ਫੋਟੋਗ੍ਰਾਫਰ ਸੌਰਭ ਦੇਸਾਈ ਨੇ ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੀ ਸਪੀਤੀ ਵੈਲੀ ਵਿਚ ਲਈ ਹੈ। ਫੋਟਗਰਾਫਰ ਨੇ ਆਪਣੇ ਇੰਸਟਗ੍ਰਾਮ ਅਕਾਉਂਟ ਤੇ 'ਆਰਟ ਆਫ਼ ਕੈਮੋਫਲਾਜ' ਦੇ ਹੈਡਿਂਗ ਨਾਲ Instagram 'ਤੇ ਸ਼ੇਅਰ ਕੀਤੀ ਹੈ।

ਛੇਤੀ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਗਈ ਅਤੇ ਇਸ ਤਸਵੀਰ ਨੂੰ 16 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਤਸਵੀਰ ਵਿਚ ਚੀਤੇ ਨੂੰ ਲੱਭਣ ਵਿਚ ਮੁਸ਼ਕਿਲ ਆਈ ਅਤੇ ਉਸਨੇ ਆਪਣੇ ਦੋਸਤਾਂ ਨੂੰ ਇਸ ਨੂੰ ਲੱਭਣ ਲਈ ਚੁਣੌਤੀ ਦਿੱਤੀ। 
View this post on Instagram
 

Art of camouflage...


A post shared by Photographs by Saurabh Desai (@visual_poetries) on


 

ਦੇਸਾਈ ਨੇ ਕਿਬਬਰ ਪਿੰਡ ਦਾ ਦੌਰਾ ਕੀਤਾ, ਉਸ ਨੇ ਉੱਥੇ ਤੋਂ 8 ਕਿਲੋਮੀਟਰ ਦੂਰ ਚੱਟਾਨਾਂ ਦੇ ਵਿਚਕਾਰ ਇੱਕ ਬਰਫ਼ ਟਾਪੂ ਤੇ ਇਸ ਚੀਤੇ ਦੀ ਝਲਕ ਦੇਖੀ।  ਘੋਸਟ ਆਫ ਦ ਮਾਉਂਟੇਨ ਨਾਮ ਨਾਲ ਜਾਣੇ ਜਾਂਦੇ ਇਸ ਚੀਤੇ ਨੂੰ ਆਮ ਤੌਰ ਤੇ 9,800 ਫੁੱਟ ਤੋਂ 17,000 ਫੁੱਟ ਉੱਚੇ ਅਤੇ ਪਹਾੜੀ ਇਲਾਕਿਆਂ ਵਿਚ ਮਿਲਦਾ ਹੈ। ਇਸਦਾ ਨਿਵਾਸ ਸਥਾਨ ਲਾਹੌਲ ਵਿੱਚ ਕਿਬਾਬਰ ਵਾਈਲਡਲਾਈਫ ਸੈੰਕਚਿਊਰੀ ਅਤੇ ਕਬਾਇਲੀ ਕਿੰਨੌਰ ਜ਼ਿਲੇ ਵਿਚ ਲਿੱਪਾ ਅਸਰੰਗ ਵਿਚ ਫੈਲਿਆ ਹੋਇਆ ਹੈ। 
View this post on Instagram
 

Namgyal: 'Sir, I found it...' Me: 'Where?' Namgyal: 'He is right on the rock in that ridge...' Me: 'Which rock?' Namgyal: 'Besides that snow patch.' Me: 'Which snow patch, there is snow all around...!' Namgyal: 'at 4 O'clock from the top of that big rock.' Me: 'All the rocks are big that side, Namgyal!' Namgyal: 'No no, there is a small rock at 4 O'clock besides the biggest rock.' Me: 'There are many small rocks all around the big rock and by the way which big rock?' Namgyal: 'Can you see the ridge against this valley?' Me: 'Yeees...' Namgyal: 'Exactly at 12 O'clock there is a big rock.' Me: 'Yes yes, I can see now.' Namgyal: 'There is a small rock at 4 O'clock, can you see that?' Me: 'Yes, of-course I can.' Namgyal: 'The Snow Leopard is just seating besides that small rock.' Me: 'Where?' Namgyal: '(With heavy voice) what sir? Me: 'But I can't see anything like Snow Leopard.' Namgyal: 'It is just there.' Me: 'There is nothing like an animal around that rock.' (Namgyal put the hands down from his binoculars, came to my camera) Namgyal: 'Hato sirji' (Means, 'give the space') (Namgyal focuses the Leopard, and locked the tripod) Namgyal: 'It is right in the middle, see.' Me: '(Overjoyed volume) Yes yes yes, got it got it... Namgyal: 'Kyaa sirji...' Game overp


A post shared by Photographs by Saurabh Desai (@visual_poetries) on
First published: May 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626