Home /News /lifestyle /

MLA ਸਵਨਾ ਦੇ ਸੰਗੀਤ 'ਚ ਸੁਖਬੀਰ ਬਾਦਲ ਦੇ ਨਾਂ 'ਤੇ ਪਈ ਬੋਲੀ

MLA ਸਵਨਾ ਦੇ ਸੰਗੀਤ 'ਚ ਸੁਖਬੀਰ ਬਾਦਲ ਦੇ ਨਾਂ 'ਤੇ ਪਈ ਬੋਲੀ

  • Share this:

ਫਾਜ਼ਿਲਕਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਵਿਆਹ ਦੇ ਸਮਾਰੋਹ ਚ ਕਈ AAP ਵਿਧਾਇਕ ਤੇ ਮੰਤਰੀਆਂ ਨੇ ਸ਼ਮੂਲੀਅਤ ਕੀਤੀ। ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਬੈਂਸ ਸਣੇ ਕਈ ਉਨ੍ਹਾਂ ਦੇ ਸਾਥੀਆਂ ਨੇ ਵਿਆਹ ਦੇ ਸਮਾਗਮਾਂ ਚ ਰੌਣਕਾਂ ਲਾਈਆਂ।

' isDesktop="true" id="400290" youtubeid="_4SBVgGIyxY" category="lifestyle">

ਸਮਾਗਮ ਚੋਂ ਕਈ ਵੀਡਿਓਜ਼ ਵਾਇਰਲ ਵੀ ਹੋ ਰਹੀਆਂ ਹਨ। ਇੱਕ ਵੀਡੀਓ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬੋਲੀਆਂ ਪਾਈ ਜਾ ਰਹੀਆਂ ਹਨ.."ਖੱਟ ਕੇ ਲਿਆਂਦੀ ਖੀਰ ਕਿੱਥੇ ਗਿਆ ਸਾਡਾ ਗੋਲਡੀ ਜਿੰਨੇ ਹਰਾਤਾ ਸੁਖਬੀਰ"...

ਦੇਖੋ ਵੀਡੀਓ ਤੇ ਦਵੋ ਆਪਣੀ ਰਾਏ

Published by:Abhishek Bhardwaj
First published:

Tags: AAP, AAP Punjab, Shiromani Akali Dal, Sukhbir Badal