Home /News /lifestyle /

Skin Care: ਗਰਮੀਆਂ 'ਚ ਸਕਿਨ ਨੂੰ ਖੁਸ਼ਕੀ ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਚਮੜੀ ਵਿੱਚ ਨਮੀਂ ਦੇ ਘੱਟ ਹੋਣ ਨਾਲ ਖੁਜਲੀ, ਖੁਸ਼ਕੀ, ਧੱਫੜ, ਜਲਨ ਆਦਿ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ਵਿੱਚ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਚਮੜੀ ਦੀ ਨਮੀਂ ਨੂੰ ਬਰਕਰਾਰ ਰੱਖ ਸਕਦੇ ਹੋ। ਇੰਨਾਂ ਹੀ ਨਹੀਂ ਜੇਕਰ ਤੁਸੀਂ ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਸਕਿਨ ਕੇਅਰ 'ਚ ਸ਼ਾਮਿਲ ਕਰਦੇ ਹੋ ਤਾਂ ਜਲਦੀ ਹੀ ਤੁਹਾਡੀ ਚਮੜੀ ਚਮਕਦਾਰ ਦਿਖਣ ਲੱਗ ਜਾਵੇਗੀ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਆਪਣੀ ਚਮੜੀ ਨੂੰ ਖੁਸ਼ਕ ਹੋਣ ਤੋਂ ਕਿਵੇਂ ਬਚਾਈਏ।

ਹੋਰ ਪੜ੍ਹੋ ...
  • Share this:
ਗਰਮੀ ਤੋਂ ਬਚਣ ਲਈ ਵਧੇਰੇ ਲੋਕ AC ਵਿੱਚ ਰਹਿਣਾ ਪਸੰਦ ਕਰਦੇ ਹਨ। ਪਰ ਕਈ ਵਾਰ ਵਧੇਰੇ ਸਮਾਂ AC ਵਿੱਚ ਰਹਿਣ ਕਰਕੇਨ ਖੁਸ਼ਕ ਚਮੜੀ ਦੀ ਸਮੱਸਿਆ ਆਉਣ ਲੱਗਦੀ ਹੈ। ਗਰਮੀਆਂ 'ਚ AC ਅਤੇ ਕੂਲਰ ਦੇ ਸਾਹਮਣੇ ਬੈਠਣ ਨਾਲ ਇਨ੍ਹਾਂ 'ਚੋਂ ਨਿਕਲਣ ਵਾਲੀ ਹਵਾ ਚਮੜੀ ਨੂੰ ਖੁਸ਼ਕ ਬਣਾ ਦਿੰਦੀ ਹੈ। ਹਵਾ ਕਾਰਨ ਚਮੜੀ ਦੀ ਉਪਰਲੀ ਪਰਤ ਤੋਂ ਨਮੀ ਗਾਇਬ ਹੋ ਜਾਂਦੀ ਹੈ ਅਤੇ ਚਮੜੀ ਖੁਸ਼ਕ ਅਤੇ ਨੀਰਸ ਹੋ ਜਾਂਦੀ ਹੈ।

ਚਮੜੀ ਵਿੱਚ ਨਮੀਂ ਦੇ ਘੱਟ ਹੋਣ ਨਾਲ ਖੁਜਲੀ, ਖੁਸ਼ਕੀ, ਧੱਫੜ, ਜਲਨ ਆਦਿ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ਵਿੱਚ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਚਮੜੀ ਦੀ ਨਮੀਂ ਨੂੰ ਬਰਕਰਾਰ ਰੱਖ ਸਕਦੇ ਹੋ। ਇੰਨਾਂ ਹੀ ਨਹੀਂ ਜੇਕਰ ਤੁਸੀਂ ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਸਕਿਨ ਕੇਅਰ 'ਚ ਸ਼ਾਮਿਲ ਕਰਦੇ ਹੋ ਤਾਂ ਜਲਦੀ ਹੀ ਤੁਹਾਡੀ ਚਮੜੀ ਚਮਕਦਾਰ ਦਿਖਣ ਲੱਗ ਜਾਵੇਗੀ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਆਪਣੀ ਚਮੜੀ ਨੂੰ ਖੁਸ਼ਕ ਹੋਣ ਤੋਂ ਕਿਵੇਂ ਬਚਾਈਏ।

ਗਰਮੀਆਂ ਵਿੱਚ ਖੁਸ਼ਕੀ ਦੂਰ ਕਰਨ ਦੇ ਉਪਾਅ
ਐਵੋਕਾਡੋ ਮਾਸਕ : ਜੇਕਰ ਤੁਸੀਂ ਹਰ 3 ਤੋਂ 4 ਦਿਨਾਂ ਬਾਅਦ ਐਵੋਕਾਡੋ ਤੋਂ ਤਿਆਰ ਘਰੇਲੂ ਮਾਸਕ ਦੀ ਵਰਤੋਂ ਕਰਦੇ ਹੋ, ਤਾਂ ਇਸ ਦੀ ਵਰਤੋਂ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਇਸ ਨੂੰ ਬਣਾਉਣ ਲਈ, ਤੁਸੀਂ ਇੱਕ ਐਵੋਕਾਡੋ ਦਾ ਪੇਸਟ ਬਣਾਓ ਅਤੇ ਇਸ ਵਿੱਚ 1 ਚਮਚ ਜੈਤੂਨ ਦਾ ਤੇਲ ਅਤੇ 1 ਚਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਸਾਫ਼ ਕਰੋ। ਤੁਹਾਡੀ ਚਮੜੀ ਪੂਰੀ ਤਰ੍ਹਾਂ ਹਾਈਡ੍ਰੇਟਿਡ ਮਹਿਸੂਸ ਕਰੇਗੀ।

ਪਪੀਤਾ ਅਤੇ ਸ਼ਹਿਦ ਦਾ ਫੇਸ ਪੈਕ :ਪਪੀਤੇ ਨੂੰ ਕੱਟ ਕੇ ਥੋੜਾ ਜਿਹਾ ਪੇਸਟ ਬਣਾਓ ਅਤੇ ਇਸ ਵਿਚ 2 ਚਮਚ ਸ਼ਹਿਦ ਅਤੇ 1 ਚਮਚ ਦੁੱਧ ਦੀ ਮਲਾਈ ਮਿਲਾ ਕੇ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਖੁਸ਼ਕੀ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਸਕਿਨ ਚਮਕਦਾਰ ਬਣੇਗੀ।

ਜੈਤੂਨ ਦਾ ਤੇਲ :ਜੇਕਰ ਤੁਸੀਂ ਮੇਕਅੱਪ ਨੂੰ ਹਟਾਉਣ ਲਈ ਜੈਤੂਨ ਦੇ ਤੇਲ ਦੇ ਕਲੀਂਜ਼ਰ ਦੀ ਵਰਤੋਂ ਕਰਦੇ ਹੋ, ਤਾਂ ਇਹ ਚਮੜੀ 'ਤੇ ਕੁਦਰਤੀ ਕਲੀਨਜ਼ਰ ਅਤੇ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਇਹ ਚਮੜੀ ਦੇ ਪੋਰਸ ਵਿੱਚ ਨਮੀ ਨੂੰ ਬੰਦ ਕਰਦਾ ਹੈ ਅਤੇ ਡੂੰਘੀ ਸਫ਼ਾਈ ਵੀ ਕਰਦਾ ਹੈ

ਨਾਰੀਅਲ ਦਾ ਤੇਲ:ਨਾਰੀਅਲ ਤੇਲ ਵਿੱਚ ਫੈਟੀ ਐਸਿਡ ਹੁੰਦੇ ਹਨ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਚਮੜੀ ਵਿੱਚ ਨਮੀਂ ਨੂੰ ਲੰਬੇ ਸਮੇਂ ਬਰਕਰਾਰ ਰੱਖਦਾ ਹਨ ਅਤੇ ਚਮੜੀ ਨੂੰ ਅੰਦਰੋਂ ਸਿਹਤਮੰਦ ਅਤੇ ਸੁੰਦਰ ਬਣਾਉਂਦਾ ਹੈ।
Published by:Amelia Punjabi
First published:

Tags: Beauty tips, Skin care tips, Summer 2022

ਅਗਲੀ ਖਬਰ