ਵਟਸਐਪ (WhatsApp) ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਵਟਸਐਪ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਹੈ। ਅੱਜ ਦੇ ਸਮੇਂ ਵਿੱਚ ਲਗਭਗ ਹਰ ਬੰਦਾ ਵਟਸਐਪ ਚਲਾ ਰਿਹਾ ਹੈ। ਵਟਸਐਪ ਨੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ। ਇਸ ਐਪ ਜ਼ਰੀਏ ਦੇਸ਼ ਵਿਦੇਸ਼ ਵਿੱਚ ਰਹਿੰਦੇ ਧੀਆਂ ਪੁੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਆਸਾਨ ਹੋ ਗਈ ਹੈ। ਤੁਸੀਂ ਅਕਸਰ ਹੀ ਆਪਣਿਆਂ ਨੂੰ ਵਟਸਐਪ ਉੱਤੇ ਵੀਡੀਓ ਕਾਲ ਕਰਦੇ ਹੋ। ਤੁਸੀਂ ਇਸ ਵੀਡੀਓ ਕਾਲ ਨੂੰ ਰਿਕਾਰਡ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਵਟਸਐਪ ਵੀਡੀਓ ਕਾਲ ਰਿਕਾਰਡ ਕਿਵੇਂ ਕੀਤੀ ਜਾ ਸਕਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਦੇਸ਼ਾਂ ਵਿੱਚ ਵੀਡੀਓ ਕਾਲ ਰਿਕਾਰਡ ਕਰਨਾ ਗੈਰ ਕਾਨੂੰਨੀ ਹੈ। ਸਾਹਮਣੇ ਵਾਲੇ ਦੀ ਬਿਨਾਂ ਇਜਾਜ਼ਤ ਤੋਤਂ ਵੀਡੀਓ ਕਾਲ ਰਿਕਾਰਡ ਕਰਨਾ ਠੀਕ ਨਹੀਂ ਹੈ। ਤੁਹਾਨੂੰ ਕਾਲ ਰਿਕਾਰਡ ਕਰਨ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਇਸ ਸੰਬੰਧੀ ਸੂਚਿਤ ਕਰਨਾ ਚਾਹੀਦਾ ਹੈ ਅਤੇ ਉਸਦੀ ਆਗਿਆ ਨਾਲ ਹੀ ਵੀਡੀਓ ਕਾਲ ਰਿਕਾਰਡ ਕਰਨੀ ਚਾਹੀਦੀ ਹੈ।
ਵਟਸਐਪ ਵੀਡੀਓ ਕਾਲ ਰਿਕਾਰਡ ਕਰਨ ਦਾ ਤਰੀਕਾ
ਤੁਹਾਨੂੰ ਦੱਸ ਦੇਈਏ ਕਿ ਵਟਸਐਪ ਆਪਣੇ ਵਰਤੋਂਕਾਰਾਂ ਨੂੰ ਵੀਡੀਓ ਕਾਲ ਰਿਕਾਰਡ ਕਰਨ ਦੀ ਸਹੂਲਤ ਮੁਹੱਈਆ ਨਹੀਂ ਕਰਵਾਉਂਦਾ। ਪਰ ਕੁਝ ਹੋਰ ਤਰੀਕਿਆਂ ਦੀ ਵਰਤੋਂ ਨਾਲ ਤੁਸੀਂ ਵਟਸਐਪ ਵੀਡੀਓ ਕਾਲ ਰਿਕਾਰਡ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਹੋਰ ਤਰੀਕਿਆਂ ਨਾਲ ਵਟਸਐਪ ਵੀਡੀਓ ਕਾਲ ਕਿਵੇਂ ਰਿਕਾਰਡ ਕੀਤੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Technology, Whatsapp