Home /News /lifestyle /

Tech Tips: ਆਪਣੇ ਗੂਗਲ ਖਾਤੇ ਨੂੰ ਰੱਖਣਾ ਹੈ ਸੁਰੱਖਿਅਤ ਤਾਂ ਅੱਜ ਹੀ ਅਪਣਾਓ ਇਹ ਆਸਾਨ Tips

ਗੂਗਲ ਵੱਲੋਂ ਐਂਡ੍ਰਾਇਡ ਦੀ ਸ਼ੁਰੂਆਤ ਤੋਂ ਬਾਅਦ ਲੋਕਾਂ ਦੀ ਗੂਗਲ ਦੇ ਪ੍ਰਾਡਕਟਸ ਉੱਤੇ ਨਰਭਤਾ ਵੱਧ ਗਈ ਹੈ। ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਇਸ ਵੇਲੇ 3 ਬਿਲੀਅਨ ਤੋਂ ਵੱਧ ਐਂਡ੍ਰਾਇਡ ਯੂਜ਼ਰ ਹਨ। ਇਸ ਕਾਰਨ ਤੁਸੀਂ ਜੀਮੇਲ, ਬ੍ਰਾਊਜ਼ਰ ਤੇ ਹੋਰ ਐਪਸ ਲਈ ਗੂਗਲ ਉੱਤੇ ਨਿਰਭਰ ਕਰਦੇ ਹੋ। ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਈਮ ਕਰਾਨ ਲੋਕਾਂ ਨੂੰ ਆਪਣੀ ਸਾਈਬਰ ਸੁਰੱਖਿਆ ਉੱਤੇ ਧਿਆਨ ਦੇਣ ਦੀ ਲੋੜ ਹੈ। ਇਸ ਵੇਲੇ ਤੁਹਾਡਾ ਗੂਗਲ ਅਕਾਊਂਟ ਰੱਖਣ ਲਈ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ...

ਹੋਰ ਪੜ੍ਹੋ ...
  • Share this:

NEW ACCOUNT SIGN IN ALERTS

ਕਈ ਵਾਰ ਲੋਕ ਹੋਰ ਡਿਵਾਈਸਾਂ 'ਤੇ ਆਪਣੇ Google ਖਾਤੇ ਦੀ ਵਰਤੋਂ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ, Google ਉਪਭੋਗਤਾਵਾਂ ਨੂੰ ਇੱਕ ਨਵਾਂ ਸਾਈਨ ਇਨ ਅਲਰਟ ਭੇਜਦਾ ਹੈ ਅਤੇ ਟਰੈਕ ਕਰਦਾ ਹੈ ਕਿ ਉਹਨਾਂ ਦੇ Google ਖਾਤੇ ਨੂੰ ਕਿੱਥੇ ਐਕਸੈਸ ਕੀਤਾ ਗਿਆ ਹੈ, ਚਾਹੇ ਉਹ ਦੁਨੀਆ ਵਿੱਚ ਕਿਤੇ ਵੀ ਹੋਣ।

GOOGLE SECURITY CHECKUP

ਤੁਹਾਡੀ ਡਿਵਾਈਸ ਨੂੰ ਫੁਲਪਰੂਫ ਕਰਨ ਲਈ GOOGLE SECURITY CHECKUP ਗੂਗਲ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੀ ਮਦਦ ਨਾਲ ਤੁਸੀਂ ਉਸ ਚੀਜ਼ ਨੂੰ ਹਟਾ ਸਕਦੇ ਹੋ ਜੋ ਵਰਤੋਂ ਵਿੱਚ ਨਹੀਂ ਹੈ। Google ਤੁਹਾਨੂੰ ਉਹਨਾਂ ਡਿਵਾਈਸਾਂ ਦੀ ਇੱਕ ਸੂਚੀ ਦਿੰਦਾ ਹੈ ਜਿਹਨਾਂ ਦੀ ਵਰਤੋਂ ਤੁਸੀਂ ਆਪਣੇ Google ਖਾਤੇ ਵਿੱਚ ਲੌਗ ਇਨ ਕਰਨ ਲਈ ਕੀਤੀ ਹੈ। ਜੇਕਰ ਤੁਹਾਨੂੰ ਕੋਈ ਅਜਿਹਾ ਫ਼ੋਨ ਜਾਂ ਟੈਬਲੈੱਟ ਮਿਲਦਾ ਹੈ ਜੋ ਮਹੀਨਿਆਂ ਜਾਂ ਸਾਲ ਪਹਿਲਾਂ ਵਰਤਿਆ ਗਿਆ ਸੀ, ਤਾਂ Google ਤੁਹਾਨੂੰ ਤੁਹਾਡੇ ਖਾਤੇ ਤੋਂ ਉਸ ਡਿਵਾਈਸ ਨੂੰ ਹਟਾਉਣ ਦੀ ਸਲਾਹ ਦੇਵੇਗਾ।

Track your password

ਤੁਸੀਂ SECURITY CHECKUP ਨਾਲ ਆਪਣਾ ਪਾਸਵਰਡ ਵੀ ਟ੍ਰੈਕ ਕਰ ਸਕਦੇ ਹੋ। ਇਸ ਦੌਰਾਨ ਜੇ ਕਿਸੇ ਨੇ ਤੁਹਾਡਾ ਪਾਸਵਰਡ ਗਲਤ ਪਾ ਕੇ ਅਕਾਉਂਟ ਵਿੱਚ ਲਾਗ ਇਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਗੂਗਲ ਤੁਹਾਨੂੰ ਇਸ ਦੀ ਜਾਣਕਾਰੀ ਦੇਵੇਗਾ। ਇਸ ਨਾਲ ਤੁਸੀਂ ਤੁਰੰਤ ਉੱਥੋਂ ਆਪਣਾ ਪਾਸਵਰਡ ਬਦਲ ਸਕਦੇ ਹੋ।

ENABLE SAFE BROWSING

ਜੇ ਤੁਸੀਂ ਆਨਲਾਈਨ ਵਾਇਰਸਾਂ ਜਾਂ ਹੈਕਰਾਂ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਗੂਗਲ ਦੇ ਸੇਫ ਬ੍ਰਾਊਜ਼ਿੰਗ ਫੀਚਰ ਦੀ ਵਰਤੋਂ ਕਰ ਸਕਦੇ ਹੋ। ਇਹ ਫੀਤਰ ਖਤਰਨਾਕ ਵੈਬਸਾਈਟਾਂ, ਉਹਨਾਂ ਦੁਆਰਾ ਡਾਊਨਲੋਡ ਕੀਤੀਆਂ ਫਾਈਲਾਂ, ਅਤੇ ਇੱਥੋਂ ਤੱਕ ਕਿ ਉਹਨਾਂ ਐਕਸਟੈਂਸ਼ਨਾਂ ਤੱਕ ਪਹੁੰਚ ਕਰਨ ਤੋਂ ਬਚਾਉਂਦੀ ਹੈ ਜੋ ਤੁਸੀਂ Chrome ਅਤੇ ਹੋਰ ਐਪਾਂ 'ਤੇ ਵਰਤਦੇ ਹੋ।

Published by:Drishti Gupta
First published:

Tags: Google, Google Chrome, Tech News, Tech updates, Technology