Home /News /lifestyle /

TWS ਈਅਰਬਡਜ਼ ਦਾ ਲਗਾਤਾਰ ਵੱਧ ਰਿਹਾ ਕ੍ਰੇਜ਼, ਇਹ ਹਨ ਦੇਸ਼ 'ਚ ਵਿਕਣ ਵਾਲੇ ਸਭ ਤੋਂ ਸਸਤੇ TWS ਈਅਰਬਡਜ਼

ਪਹਿਲਾਂ ਵਾਇਰਲੈੱਸ ਈਅਰਬਡਜ਼ ਨੂੰ ਲਗਜ਼ਰੀ ਟੈੱਕ ਆਈਟਮ ਮੰਨਿਆ ਜਾਂਦਾ ਸੀ। ਇਨ੍ਹਾਂ ਦੀ ਸ਼ੁਰੂਆਤ ਪ੍ਰੀਮੀਅਪ ਪ੍ਰਾਡਕਟ ਵਜੋਂ ਹੋਈ ਸੀ। ਪਰ ਸਮੇਂ ਬਦਲਣ ਦੇ ਨਾਲ ਟੈਕਨਾਲੋਜੀ ਸਸਤੀ ਹੋਈ ਤੇ ਇਸ ਸਮੇਂ ਇਨ੍ਹਾਂ ਦੀ ਮੰਗ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਅੱਜਕਲ ਇਹ ਸੰਗੀਤ ਸੁਣਨ ਦੇ ਨਾਲ ਨਾਲ ਇੱਕ ਸਟਾਈਲ ਸਟੇਟਮੈਂਟ ਵੀ ਬਣ ਗਿਆ ਹੈ। ਸਮਾਰਟਫੋਨਸ ਵਿੱਚ ਵੀ 3.5 ਐਮਐਮ ਜੈਕ ਨੂੰ ਹਟਾਉਣ ਕਾਰਨ ਲੋਕ ਵਾਇਰ ਵਾਲੇ ਹੈੱਡਫੋਨ ਲੈਣ ਦੀ ਥਾਂ ਈਅਰਬਡਜ਼ ਨੂੰ ਦੀ ਤਰਜੀਹ ਦਿੰਦੇ ਹਨ।

ਹੋਰ ਪੜ੍ਹੋ ...
  • Share this:

ਇਸ ਵੇਲੇ ਈਅਰਬਡਜ਼ ਕਾਫੀ ਸਸਤੇ ਹੋ ਗਏ ਹਨ ਤੇ ਮਾਰਕੀਟ ਵਿੱਚ ਕਈ ਕੰਪਨੀਆਂ ਵੀ ਆ ਗੀਆਂ ਹਨ ਜੋ ਖਾਸ ਤੌਰ ਉੱਤੇ ਸਸਤੇ ਈਅਰਬਡਜ਼ ਬਣਾ ਕੇ ਵੇਚ ਰਹੀਆਂ ਹਨ। ਅੱਜ ਅਸੀਂ ਉਨ੍ਹਾਂ ਵਿੱਚੋਂ ਹੀ ਚੁਣ ਕੇ ਈਅਰਬਡਜ਼ ਲੈ ਕੇ ਆਏ ਹਾਂ ਜਿਨ੍ਹਾਂ ਦੀ ਕੀਮਤ 1000 ਤੋਂ ਵੀ ਘੱਟ ਹੈ।

pTron Bassbuds Sports V2: ਕੀਮਤ 799 ਰੁਪਏ

ਇਸ ਈਅਰਬਡਸ 'ਚ ਯੂਜ਼ਰਸ ਨੂੰ ਐਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ (ENC) ਦਾ ਸਪੋਰਟ ਮਿਲਦਾ ਹੈ। ਇਸ ਈਅਰਬਡਸ ਨਾਲ ਬਲੂਟੁੱਥ 5.3 ਕਨੈਕਟੀਵਿਟੀ ਉਪਲਬਧ ਹੈ। ਯੂਜ਼ਰਸ ਨੂੰ ਇਸ 'ਚ ਟਾਈਪ-ਸੀ ਫਾਸਟ ਚਾਰਜਿੰਗ ਸਪੋਰਟ ਮਿਲਦਾ ਹੈ। ptron bassbuds sports v2 TWS ਈਅਰਬਡਸ ਵਿੱਚ ਇੱਕ 88mm ਆਡੀਓ ਡਰਾਈਵਰ ਲੱਗ ਹੁੰਦਾ ਹੈ। ਪਾਵਰ ਲਈ ਇਸ ਦੇ ਦੋਨਾਂ ਬੱਡਜ਼ 'ਚ 40mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਕੇਸ ਨਾਲ 48 ਘੰਟੇ ਤੱਕ ਚਲਾਇਆ ਜਾ ਸਕਦਾ ਹੈ।

Truke Air Buds Lite - ਕੀਮਤ 899 ਰੁਪਏ ਹੈ

Truke Air Buds Lite ਵਿੱਚ ਵੀ ਤੁਹਾਨੂੰ ਐਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ ਵਰਗਾ ਫੀਚਰ ਮਿਲ ਜਾਂਦਾ ਹੈ। ਇਸ ਈਅਰਬਡਸ 'ਚ ਇਨ ਈਅਰ ਸੈਂਸਰ ਸਪੋਰਟ ਦਿੱਤਾ ਗਿਆ ਹੈ। ਯਾਨੀ ਇਹ ਆਪਣੇ ਆਪ ਡਿਵਾਈਸ ਨਾਲ ਪੇਅਰ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਪ੍ਰੀਮੀਅਮ ਈਅਰਬਡਸ ਦੀ ਤਰ੍ਹਾਂ ਇਹ ਵੀ ਕੰਨ 'ਚੋਂ ਬਾਹਰ ਕੱਢਣ 'ਤੇ ਆਪਣੇ ਆਪ ਰੁਕ ਜਾਂਦੇ ਹਨ। ਜਦੋਂ ਕਿ ਕੰਨ ਵਿੱਚ ਪਾਉਣ 'ਤੇ ਈਅਰਬਡ ਆਪਣੇ ਆਪ ਪਲੇ ਹੋਣਾ ਚਾਲੂ ਕਰ ਦਿੰਦੇ ਹਨ। ਇਸ 'ਚ 32 BID ਰਾਈਜ਼ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਬਲੂਟੁੱਥ 5.1 ਕਨੈਕਟੀਵਿਟੀ ਹੈ। ਈਅਰਬਡਸ 'ਚ 10mm ਡਾਇਨਾਮਿਕ ਡਰਾਈਵਰ ਦਿੱਤੇ ਗਏ ਹਨ।

Croma True Wireless Earbuds - ਕੀਮਤ 799 ਰੁਪਏ

ਕ੍ਰੋਮਾ ਟਰੂ ਵਾਇਰਲੈੱਸ ਈਅਰਬਡ ਬਲੂਟੁੱਥ 5.0 ਵਰਜ਼ਨ ਦੇ ਨਾਲ ਆਉਂਦੇ ਹਨ। ਇਹ ਈਅਰਬਡਸ ਗੂਗਲ ਅਤੇ ਸਿਰੀ ਵੌਇਸ ਅਸਿਸਟੈਂਟ ਦੋਵਾਂ ਲਈ ਸਪੋਰਟ ਦੇ ਨਾਲ ਆਉਂਦੇ ਹਨ। ਇਹ ਟਾਈਪ-ਸੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਇਹ ਈਅਰਬਡ ਸਮਾਰਟ ਟੱਚ ਕੰਟਰੋਲ ਦੇ ਨਾਲ ਆਉਂਦਾ ਹੈ, ਜਿਸ ਨਾਲ ਪਲੇ, ਪਾਜ਼, ਨੈਕਸਟ ਆਦਿ ਕੰਮ ਟੱਚ ਕੰਟਰੋਲ ਨਾਲ ਹੀ ਹੋ ਜਾਂਦਾ ਹੈ।

Truke Fit 1+, ਕੀਮਤ 699 ਰੁਪਏ

truke Fit 1+ ਟਰੂ ਵਾਇਰਲੈੱਸ ਈਅਰਬਡਸ ਖਾਸ ਤੌਰ ਉੱਤੇ ਗੇਮਿੰਗ ਲਈ ਹਨ। ਇਸ ਵਿੱਚ ਡੈਡੀਕੇਟਿਡ ਗੇਮਿੰਗ ਹੈ। ਸੁਰੱਖਿਆ ਲਈ ਇਹ ਈਅਰਬਡ IPX4 ਰੇਟਿੰਗ ਦੇ ਨਾਲ ਆਉਂਦੇ ਹਨ। ਇਸ 'ਚ ਯੂਜ਼ਰਸ ਨੂੰ ਟੱਚ ਕੰਟਰੋਲ ਦੀ ਸੁਵਿਧਾ ਵੀ ਮਿਲੇਗੀ।

Published by:Drishti Gupta
First published:

Tags: Tech News, Technical, Technology