Home /News /lifestyle /

ਗੇਮਿੰਗ ਵੇਲੇ ਫੋਨ ਹੋ ਜਾਂਦਾ ਹੈ ਓਵਰਹੀਟ ਤਾਂ ਇਹ ਡਿਵਾਈਸ ਕਰੇਗੀ ਤੁਹਾਡੀ ਮਦਦ, 10 ਮਿੰਟਾਂ 'ਚ ਫੋਨ ਨੂੰ 7 ਡਿਗਰੀ ਤੱਕ ਕਰ ਦੇਵੇਗੀ ਠੰਡਾ

ਸਮਾਰਟਫੋਨ ਗੇਮਿੰਗ ਪਹਿਲਾਂ ਸਿਰਫ ਬੱਚਿਆਂ ਤੱਕ ਸੀਮਤ ਸੀ, ਪਰ ਇਸ ਵੇਲੇ ਇਹ ਪੀਸੀ ਤੇ ਕੰਸੋਲ ਗੇਮਿੰਗ ਨੂੰ ਟੱਕਰ ਦੇਣ ਵਾਲਾ ਕਾਰੋਬਾਰ ਬਣ ਗਿਆ ਹੈ। ਹੁਣ ਹਾਲ ਇਹ ਹੈ ਕਿ ਕਈ ਲੋਕ ਮਲਟੀਪਲੇਅਰ ਗੇਮਿੰਗ ਲਈ ਪੀਸੀ ਦੀ ਥਾਂ ਮੋਬਾਈਲ ਨੂੰ ਤਰਜੀਹ ਦਿੰਦੇ ਹਨ। ਪੀਸੀ 'ਚ ਗੇਮਿੰਗ ਕਰਦੇ ਸਮੇਂ ਹੀਟਿੰਗ ਵਰਗੀ ਕੋਈ ਸਮੱਸਿਆ ਹੋਣ ਉੱਤੇ ਇਸ ਦਾ ਹੱਲ ਕਰਨ ਲਈ ਅਲੱਗ ਅਲੱਗ ਤਰੀਕੇ ਅਪਣਾਏ ਜਾਂਦੇ ਹਨ, ਜਿਵੇਂ ਲਿਕਵਿਡ ਕੂਲਿੰਗ ਤੇ ਫੈਨਸ ਦੀ ਮਦਦ ਲਈ ਜਾਂਦੀ ਹੈ। ਉੱਥੇ ਹੀ ਦੂਜੇ ਪਾਸੇ ਸਮਾਰਟਫੋਨ 'ਚ ਲਗਾਤਾਰ 20 ਤੋਂ 30 ਮਿੰਟ ਤੱਕ ਗੇਮ ਖੇਡਣ ਜਾਂ ਵੀਡੀਓ ਦੇਖਣ ਨਾਲ ਸਮਾਰਟਫੋਨ ਗਰਮ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਇਲੈਕਟ੍ਰਾਨਿਕ ਯੰਤਰਾਂ ਵਿੱਚ ਹੀਟਿੰਗ ਦੀ ਸਮੱਸਿਆ ਨੂੰ ਆਮ ਮੰਨਿਆ ਜਾਂਦਾ ਹੈ, ਪਰ ਓਵਰਹੀਟਿੰਗ ਦੇ ਮਾਮਲੇ ਵਿੱਚ, ਬੈਟਰੀ ਵਿਸਫੋਟ ਅਤੇ ਅੱਗ ਲੱਗਣ ਵਰਗੀ ਗੰਭੀਰ ਸੰਭਾਵਨਾ ਹੁੰਦੀ ਹੈ। ਜੇਕਰ ਤੁਸੀਂ ਵੀ ਘੰਟਿਆਂ ਬੱਧੀ ਲਗਾਤਾਰ ਗੇਮ ਖੇਡਣਾ ਚਾਹੁੰਦੇ ਹੋ ਪਰ ਜੇਕਰ ਸਮਾਰਟਫੋਨ ਹੀਟ ਹੋਣ ਕਾਰਨ ਨਹੀਂ ਖੇਡ ਪਾਉਂਦੇ ਤਾਂ ਤੁਸੀਂ Limeshot Pubg ਅਤੇ Free Fire Mobile Radiator ਦੀ ਵਰਤੋਂ ਕਰਕੇ ਸਮਾਰਟਫੋਨ ਨੂੰ ਠੰਡਾ ਰੱਖ ਸਕਦੇ ਹੋ।

ਸਮਾਰਟਫੋਨ ਨੂੰ ਠੰਡਾ ਕਰਨ ਲਈ, ਤੁਸੀਂ ਈ-ਕਾਮਰਸ ਸਾਈਟ ਐਮਾਜ਼ਾਨ ਤੋਂ ਲਾਈਮ ਸ਼ਾਟ ਪਬਜੀ ਅਤੇ ਫ੍ਰੀ ਫਾਇਰ ਮੋਬਾਈਲ ਰੇਡੀਏਟਰ ਖਰੀਦ ਸਕਦੇ ਹੋ। ਤੁਸੀਂ ਕਿਸੇ ਹੋਰ ਕੰਪਨੀ ਤੋਂ ਰੇਡੀਏਟਰ ਵੀ ਖਰੀਦ ਸਕਦੇ ਹੋ, ਪਰ ਲਾਈਮਸ਼ੌਟ ਕੰਪਨੀ ਸਭ ਤੋਂ ਵਧੀਆ ਹੈ ਅਤੇ ਇਹ ਫੀਚਰ ਦੇ ਮਾਮਲੇ ਵਿੱਚ ਵੀ ਸਭ ਤੋਂ ਅੱਗੇ ਹੈ। ਇਸ ਦੀ ਕੀਮਤ ਸਿਰਫ 399 ਰੁਪਏ ਹੈ। ਤੁਸੀਂ ਵੀਡੀਓ ਦੇਖਦੇ ਹੋਏ ਜਾਂ ਗੇਮ ਖੇਡਦੇ ਸਮੇਂ ਸਮਾਰਟਫੋਨ ਨੂੰ ਠੰਡਾ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ।

ਜੇਕਰ ਤੁਸੀਂ ਗੇਮਰ ਨਹੀਂ ਹੋ ਪਰ ਆਪਣੇ ਸਮਾਰਟਫੋਨ 'ਤੇ ਫਿਲਮਾਂ ਅਤੇ ਵੀਡੀਓਜ਼ ਦੇਖਦੇ ਹੋ, ਤਾਂ ਵੀ ਤੁਸੀਂ ਲਾਈਮ ਸ਼ਾਟ ਪਬਜੀ ਅਤੇ ਫ੍ਰੀ ਫਾਇਰ ਮੋਬਾਈਲ ਰੇਡੀਏਟਰ ਦੀ ਵਰਤੋਂ ਕਰ ਸਕਦੇ ਹੋ। ਦਰਅਸਲ, ਇਹ ਡਿਵਾਈਸ ਸਮਾਰਟਫੋਨ ਨੂੰ ਠੰਡਾ ਕਰਨ ਦੇ ਨਾਲ-ਨਾਲ ਸਟੈਂਡ ਦਾ ਵੀ ਕੰਮ ਕਰਦਾ ਹੈ। ਰੇਡੀਏਟਰ ਨੂੰ ਇਸਦੇ ਪਿੱਛੇ ਰੱਖੋ ਅਤੇ ਸਮਾਰਟਫੋਨ ਨੂੰ ਮੇਜ਼ 'ਤੇ ਰੱਖੋ। ਸਿਰਫ 10 ਮਿੰਟਾਂ 'ਚ ਇਹ ਡਿਵਾਈਸ ਸਮਾਰਟਫੋਨ ਨੂੰ 7 ਡਿਗਰੀ ਤੱਕ ਠੰਡਾ ਕਰ ਸਕਦਾ ਹੈ।

Published by:Drishti Gupta
First published:

Tags: Powerful Battery, Smartphone, Tech News, Tech updates, Technology