Home /News /lifestyle /

Elephant Attack On Car: ਹਾਥੀ ਨੇ ਕਾਰ 'ਤੇ ਕੀਤਾ ਭਿਆਨਕ ਹਮਲਾ, ਡਰਾਈਵਰ ਨੇ ਦਿਖਾਈ ਹੋਸ਼ਿਆਰੀ ਕੀਤਾ ਇਹ ਕੰਮ

Elephant Attack On Car: ਹਾਥੀ ਨੇ ਕਾਰ 'ਤੇ ਕੀਤਾ ਭਿਆਨਕ ਹਮਲਾ, ਡਰਾਈਵਰ ਨੇ ਦਿਖਾਈ ਹੋਸ਼ਿਆਰੀ ਕੀਤਾ ਇਹ ਕੰਮ

Elephant Attack On Car: ਹਾਥੀ ਨੇ ਕਾਰ 'ਤੇ ਕੀਤਾ ਭਿਆਨਕ ਹਮਲਾ, ਡਰਾਈਵਰ ਨੇ ਦਿਖਾਈ ਹੋਸ਼ਿਆਰੀ ਕੀਤਾ ਇਹ ਕੰਮ

Elephant Attack On Car: ਹਾਥੀ ਨੇ ਕਾਰ 'ਤੇ ਕੀਤਾ ਭਿਆਨਕ ਹਮਲਾ, ਡਰਾਈਵਰ ਨੇ ਦਿਖਾਈ ਹੋਸ਼ਿਆਰੀ ਕੀਤਾ ਇਹ ਕੰਮ

Elephant Attack On Car: ਜੰਗਲ ਵਿੱਚ ਹਮੇਸ਼ਾ ਜੰਗਲੀ ਜਾਨਵਰਾਂ ਦਾ ਹੀ ਰਾਜ ਚੱਲਦਾ ਹੈ। ਪਰ ਅਕਸਰ ਲੋਕ ਉੱਥੇ ਘੁੰਮਣ ਜਾਂਦੇ ਹਨ। ਜ਼ਿਆਦਾਤਰ ਲੋਕ ਜੰਗਲੀ ਜਾਨਵਰਾਂ ਨੂੰ ਦੇਖਣਾ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਹਨ। ਇਸ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਵਿੱਚ ਇੱਕ ਹਾਥੀ ਕਾਰ ਉੱਪਰ ਭਿਆਨਕ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੈਸੇ ਤਾਂ ਹਾਥੀ ਸ਼ਾਤ ਸੁਭਾਅ ਦੇ ਹੁੰਦੇ ਹਨ। ਪਰ ਜੇਕਰ ਇਹ ਗੁੱਸੇ ਵਿੱਚ ਹੋਵੇ ਤਾਂ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੰਦੇ ਹਨ।

ਹੋਰ ਪੜ੍ਹੋ ...
  • Share this:

Elephant Attack On Car: ਜੰਗਲ ਵਿੱਚ ਹਮੇਸ਼ਾ ਜੰਗਲੀ ਜਾਨਵਰਾਂ ਦਾ ਹੀ ਰਾਜ ਚੱਲਦਾ ਹੈ। ਪਰ ਅਕਸਰ ਲੋਕ ਉੱਥੇ ਘੁੰਮਣ ਜਾਂਦੇ ਹਨ। ਜ਼ਿਆਦਾਤਰ ਲੋਕ ਜੰਗਲੀ ਜਾਨਵਰਾਂ ਨੂੰ ਦੇਖਣਾ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਹਨ। ਇਸ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਵਿੱਚ ਇੱਕ ਹਾਥੀ ਕਾਰ ਉੱਪਰ ਭਿਆਨਕ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੈਸੇ ਤਾਂ ਹਾਥੀ ਸ਼ਾਤ ਸੁਭਾਅ ਦੇ ਹੁੰਦੇ ਹਨ। ਪਰ ਜੇਕਰ ਇਹ ਗੁੱਸੇ ਵਿੱਚ ਹੋਵੇ ਤਾਂ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੰਦੇ ਹਨ। ਇਸ ਵੀਡੀਓ ਵਿੱਚ ਤੁਸੀ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹਾਥੀ ਕਾਰ ਵੱਲ ਨੂੰ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ, ਅਤੇ ਡਰਾਈਵਰ ਆਪਣੀ ਹੋਸ਼ਿਆਰੀ ਨਾਲ ਕਾਰ ਪਿੱਛੇ ਲੈ ਕੇ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਘਟਨਾ 'ਜੰਗਲ ਸਫਾਰੀ' ਦੌਰਾਨ ਕੈਮਰੇ 'ਚ ਕੈਦ ਹੋਈ ਹੈ, ਜਿਸ 'ਚ ਤੁਸੀਂ ਹਾਥੀ ਨੂੰ ਸਫਾਰੀ ਕਾਰ 'ਤੇ ਹਮਲਾ ਕਰਦੇ ਦੇਖ ਸਕਦੇ ਹੋ। ਹਾਲਾਂਕਿ, ਉਸ ਜੀਪ ਦੇ ਡਰਾਈਵਰ ਨੇ ਇਸ ਸਥਿਤੀ ਨੂੰ ਅਜਿਹੇ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ ਕਿ ਆਈਐਫਐਸ ਤੋਂ ਲੈ ਕੇ ਆਈਏਐਸ ਅਧਿਕਾਰੀ ਉਸ ਦੀ ਤਾਰੀਫ਼ ਕਰ ਰਹੇ ਹਨ। ਲੋਕਾ ਨੇ ਇਸ ਵਾਈਰਲ ਵੀਡੀਓ ਉੱਪਰ ਡਰਾਈਵਰ ਦੀਆਂ ਤਾਰੀਫਾਂ ਦੀ ਝੜੀ ਲਗਾ ਦਿੱਤੀ ਹੈ।

ਵੀਡੀਓ ਦੇਖ ਲੋਕ ਹੋਏ ਪ੍ਰਭਾਵਿਤ

ਤੁਸੀ ਦੇਖ ਸਕਦੇ ਹੋ ਕਿ ਇਹ ਵੀਡੀਓ ਆਈਏਐਸ ਅਧਿਕਾਰੀ ਸੁਪ੍ਰੀਆ ਸਾਹੂ ਨੇ ਟਵਿਟਰ ਹੈਂਡਲ ਉੱਪਕ ਸ਼ੇਅਰ ਕੀਤਾ ਹੈ। ਜਿਸਦੇ ਕੈਪਸ਼ਨ ਵਿੱਚ ਲਿਖਿਆ- ਮੈਨੂੰ ਦੱਸਿਆ ਗਿਆ ਹੈ ਕਿ ਇਹ ਕਬਿਨੀ ਵਿੱਚ ਹੈ! ਡਰਾਈਵਰ ਨੂੰ ਸਲਾਮ, ਜਿਸ ਨੇ ਸ਼ਾਂਤ ਮਨ ਨਾਲ ਸਥਿਤੀ ਨੂੰ ਸੰਭਾਲਿਆ। ਇਹ ਵੀਡੀਓ ਮੇਰੇ ਇੱਕ ਦੋਸਤ ਵੱਲੋਂ ਸ਼ੇਅਰ ਕੀਤੀ ਗਈ ਹੈ। ਉੱਥੇ ਹੀ ਇਸ ਵੀਡੀਓ ਉੱਪਰ ਕਮੈਂਟ ਆ ਰਹੇ ਹਨ ਕਿ ਸਫਾਰੀ ਕਾਰ ਚਾਲਕਾਂ ਨੂੰ ਪਸ਼ੂਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

Published by:Rupinder Kaur Sabherwal
First published:

Tags: Attack, Elephant, Forest, Forest department, Viral, Viral news, Viral video