Home /News /lifestyle /

Amazon ਅਤੇ Flipkart ਉੱਤੇ ਸ਼ੁਰੂ ਹੋਈ ਫੈਸਟੀਵਲ ਸੇਲ, ਸਮਾਰਟ ਟੀਵੀ ਤੇ ਮਿਲ ਰਹੀ ਹੈ ਭਾਰੀ ਛੋਟ

Amazon ਅਤੇ Flipkart ਉੱਤੇ ਸ਼ੁਰੂ ਹੋਈ ਫੈਸਟੀਵਲ ਸੇਲ, ਸਮਾਰਟ ਟੀਵੀ ਤੇ ਮਿਲ ਰਹੀ ਹੈ ਭਾਰੀ ਛੋਟ

ਐਮਾਜ਼ਾਨ ਅਤੇ ਫਲਿੱਪਕਾਰਟ ਉੱਤੇ ਸ਼ੁਰੂ ਹੋਈ ਫੈਸਟੀਵਲ ਸੇਲ, ਸਮਾਰਟ ਟੀਵੀ ਤੇ ਮਿਲ ਰਹੀ ਹੈ ਭਾਰੀ ਛੋਟ

ਐਮਾਜ਼ਾਨ ਅਤੇ ਫਲਿੱਪਕਾਰਟ ਉੱਤੇ ਸ਼ੁਰੂ ਹੋਈ ਫੈਸਟੀਵਲ ਸੇਲ, ਸਮਾਰਟ ਟੀਵੀ ਤੇ ਮਿਲ ਰਹੀ ਹੈ ਭਾਰੀ ਛੋਟ

ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਜਿਸ ਕਾਰਨ ਆਨਲਾਈਨ ਸ਼ਾਪਿੰਗ ਉੱਤੇ ਸੇਲ ਸ਼ੁਰੂ ਹੋ ਗਈਆਂ ਹਨ। ਇਸੇ ਤਹਿਤ ਐਮਾਜ਼ਾਨ ਨੇ ਗ੍ਰੇਟ ਇੰਡੀਅਨ ਸੇਲ ਅਤੇ ਫਲਿੱਪਕਾਰਟ ਨੇ ਬਿਗ ਬਿਲੀਅਨ ਡੇਜ਼ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਗਾਹਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਸਾਮਾਨ ਉੱਪਰ ਭਾਰੀ ਛੋਟ ਦਿੱਤੀ ਜਾ ਰਹੀ ਹੈ। ਅਜਿਹੇ ਵਿਚ ਜੇਕਰ ਤੁਸੀਂ ਟੀਵੀ ਖਰੀਦਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਕੁਝ ਬੇਹਤਰੀਨ ਪੇਸ਼ਕਸ਼ਾ ਬਾਰੇ ਦੱਸ ਰਹੇ ਹਾਂ।

ਹੋਰ ਪੜ੍ਹੋ ...
 • Share this:

  32 ਇੰਚ ਸਕਰੀਨ ਸਮਾਰਟ ਟੀਵੀ

  32 ਇੰਚ ਸਕਰੀਨ ਅਧੀਨ ਐਮਾਜ਼ਾਨ ਕ੍ਰਮਵਾਰ ਰੈੱਡਮੀ ਐੱਚਡੀ ਸਮਾਰਟ ਟੀਵੀ 8,999 ਰੁਪਏ ਵਿਚ ਅਤੇ ਐੱਲਜੀ ਦਾ ਸਮਾਰਟ ਟੀਵੀ 12,980 ਰੁਪਏ ਵਿਚ ਦੇ ਰਿਹਾ ਹੈ। ਇਸੇ ਤਰ੍ਹਾਂ ਸੈਮੰਸਗ ਦਾ ਐਚਡੀ ਰੈਡੀ ਐਲਈਡ 11,999 ਰੁਪਏ ਵਿਚ ਮਿਲ ਰਿਹਾ ਹੈ। ਇਹ ਸਾਰੇ ਸਮਾਰਟ ਟੀਵੀ 32 ਇੰਚ ਡਿਸਪਲੇ ਅਤੇ ਐਚਡੀ ਸਕਰੀਨ ਰੈਜੂਲੇਸ਼ਨ ਵਿਚ ਉਪਲੱਬਧ ਹਨ।

  ਜੇਕਰ ਫਲਿੱਪਕਾਰਟ ਦੀ ਗੱਲ ਕਰੀਏ ਤਾਂ 32 ਇੰਟ ਡਿਸਪਲੇ ਵਾਲਾ ਐਮਆਈ 5A ਐਚਡੀ ਸਮਾਰਟ ਟੀਵੀ 10,999 ਰੁਪਏ ਦੀ ਕੀਮਤ ਤੇ ਮਿਲ ਰਿਹਾ ਹੈ। ਇਸ ਤੋਂ ਬਿਨਾਂ ਥਾਮਨ ਅਤੇ ਰੀਅਲਮੀ ਦੇ ਟੀਵੀ ਜੋ ਕਿ 32 ਇੰਚ ਡਿਸਪਲੇ ਨਾਲ ਲੈੱਸ ਹਨ, 10,000 ਰੁਪਏ ਵਿਚ ਖਰੀਦੇ ਜਾ ਸਕਦੇ ਹਨ।

  43 ਇੰਚ ਸਕਰੀਨ ਸਮਾਰਟ ਟੀਵੀ

  ਟੈਲੀਵਿਜ਼ਨਾਂ ਦੀ ਇਹ ਰੇਂਜ ਲਗਭਗ 20,000 ਤੋਂ ਘੱਟ ਕੀਮਤ ਵਾਲੀ ਹੈ। ਜਿਸ ਤਹਿਤ 43ਇੰਚ ਦਾ iFFALCON UHD Android ਸਮਾਰਟ ਟੀਵੀ ਇਕ ਚੰਗਾ ਵਿਕਲਪ ਹੈ। ਇਹ ਐਮਜ਼ਾਨ ਤੋਂ 17,999 ਰੁਪਏ ਵਿਚ ਮਿਲ ਰਿਹਾ ਹੈ। ਥਾਮਸਨ 9 ਆਰ ਪ੍ਰੋ 43 ਇੰਚ ਟੀਵੀ ਫਲਿੱਪਕਾਰਟ ਤੋਂ 19,499 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਮੋਟੋਰੋਲਾ ਰੇਵੋ 2 43 ਇੰਚ ਟੀਵੀ ਫਲਿੱਪਕਾਰਟ ਤੋਂ 21,999 ਰੁਪਏ ਵਿੱਚ ਉਪਲਬਧ ਹੈ।

  50ਇੰਚ ਸਕਰੀਨ 4K ਸਮਾਰਟ ਟੀਵੀ

  50-ਇੰਚ ਦਾ Mi X ਸੀਰੀਜ਼ 4K UHD Android TV ਵੀ 29,999 ਰੁਪਏ ਵਿਚ ਮਿਲ ਰਿਹਾ ਹੈ। ਇਸ ਦੇ ਨਾਲ ਹੀ OnePlus ਦਾ ਸਮਾਰਟ ਟੀਵੀ 50-ਇੰਚ ਸਕ੍ਰੀਨ ਸਾਈਜ਼ ਵਿੱਚ ਐਮਾਜ਼ਾਨ 'ਤੇ 30,000 ਰੁਪਏ ਦੀ ਕੀਮਤ 'ਤੇ ਮਿਲ ਰਿਹਾ ਹੈ। Mi 5X ਸੀਰੀਜ਼ ਦਾ 4K UHD LED TV 50-ਇੰਚ ਮਾਡਲ 37,990 ਰੁਪਏ 'ਚ ਘਰ ਲੈ ਜਾ ਸਕਦੇ ਹੋ।

  55 ਇੰਚ ਸਕਰੀਨ ਟੀਵੀ

  55-ਇੰਚ ਸਕਰੀਨ ਵਾਲਾ ਏਸਰ I ਇਕ ਚੰਗਾ ਵਿਕਲਪ ਹੈ ਜਿਸਨੂੰ ਕਿ 28,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ 'ਤੇ Vu GloLED TV ਦਾ 55-ਇੰਚ ਮਾਡਲ 35,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਸੇਲ ਦੌਰਾਨ 55 ਇੰਚ ਦਾ OnePlus U1S ਸਮਾਰਟ ਟੀਵੀ 39,999 ਰੁਪਏ 'ਚ ਉਪਲਬਧ ਹੈ।

  ਜ਼ਿਕਰਯੋਗ ਹੈ ਕਿ ਐਕਸਿਸ ਬੈਂਕ ਦੇ ਕਾਰਡਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਐਮਾਜ਼ਾਨ ਤੋਂ ਅਤੇ ICICI ਬੈਂਕ ਕਾਰਡ ਰਾਹੀਂ ਫਲਿੱਪਕਾਰਟ ਤੋਂ ਖਰੀਦਦਾਰੀ ਕਰਨ 'ਤੇ 10 ਫੀਸਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਾਰੰਟੀ ਵਾਧੇ ਸਮੇਤ, ਬਿਨਾਂ ਲਾਗਤ EMI ਭੁਗਤਾਨ ਵਿਕਲਪ, ਵਾਧੂ ਮੁੱਲ ਦਾ ਵਟਾਂਦਰਾ ਆਦਿ ਦੇ ਆਫ਼ਰ ਵੀ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ।

  First published:

  Tags: Amazon, Flipkart, Sale