Moringa Paratha Recipe: ਸਰਦੀਆਂ ਵਿੱਚ ਅਸੀਂ ਕਈ ਤਰ੍ਹਾਂ ਦੇ ਪਰੌਂਠੇ ਬਣਾਉਂਦੇ ਹਾਂ। ਤੁਸੀਂ ਗੋਭੀ, ਆਲੂ, ਪਾਲਕ, ਪਨੀਰ, ਮੇਥੀ ਜਾਂ ਦਾਲ ਆਦਿ ਕਈ ਤਰ੍ਹਾਂ ਦੇ ਪਰੌਂਠੇ ਖਾਧੇ ਹੋਣਗੇ। ਪਰ ਕੀ ਤੁਸੀਂ ਕਦੇ ਮੋਰਿੰਗਾ (Moringa) ਦੇ ਪਰੌਂਠੇ ਖਾਧੇ ਹਨ। ਇਹ ਸਵਾਦ ਭਰਪੂਰ ਹੋਣ ਦੇ ਨਾਲ ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਉੱਚ ਮਾਤਰਾ ਵਿੱਚ ਪ੍ਰੋਟੀਨ ਤੇ ਹੋਰ ਕਈ ਤਰ੍ਹਾਂ ਦੇ ਪੌਸਟਿਕ ਤੱਤ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਮੋਰਿੰਗਾ ਦੇ ਸੇਵਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਤੋਂ ਬਚ ਸਕਦੇ ਹੋ। ਮੋਰਿੰਗਾ ਦੇ ਪਰੌਠਿਆਂ ਨੂੰ ਬਹੁਤ ਆਸਾਨੀ ਨਾਲ ਘਰ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸਦੀ ਰੈਸਿਪੀ ਕੀ ਹੈ।
ਮੋਰਿੰਗਾ ਦੇ ਪਰੌਂਠੇ ਬਣਾਉਣ ਲਈ ਲੋੜੀਂਦੀ ਸਮੱਗਰੀ
ਮੋਰਿੰਗਾ ਦੇ ਪਰੌਂਠੇ ਬਣਾਉਣ ਲਈ ਤੁਹਾਨੂੰ 1 ਕੱਪ ਮੋਰਿੰਗਾ ਦੇ ਪੱਤੇ, 2 ਕੱਪ ਆਟਾ, 3 ਚਮਚ ਬੇਸਣ, ਅਦਰਕ, ਹਰੀ ਮਿਰਚ, 1 ਚਮਚ ਅਜਵਾਇਨ, ਲਾਲ ਮਿਰਚ ਪਾਊਡਰ, ਹਲਦੀ, ਗਰਮ ਮਸਾਲਾ, ਜੀਰਾ, ਨਮਕ ਤੇ ਤੇਲ ਦੀ ਲੋੜ ਪਵੇਗੀ। ਇਹ ਸਾਰੀਆਂ ਚੀਜ਼ਾਂ ਆਮ ਤੌਰ ‘ਤੇ ਸਾਡੇ ਘਰਾਂ ਵਿੱਚ ਮੌਜੂਦ ਹੁੰਦੀਆਂ ਹਨ।
ਮੋਰਿੰਗਾ ਦੇ ਪਰੌਂਠੇ ਬਣਾਉਣ ਦੀ ਰੈਸਿਪੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe