Home /News /lifestyle /

Bank Holidays: ਬੈਂਕਾਂ 'ਚ ਅਗਲੇ ਮਹੀਨੇ ਹਨ 13 ਛੁੱਟੀਆਂ, ਜਲਦੀ ਨਿਪਟਾ ਲਵੋ ਸਾਰੇ ਕੰਮ

Bank Holidays: ਬੈਂਕਾਂ 'ਚ ਅਗਲੇ ਮਹੀਨੇ ਹਨ 13 ਛੁੱਟੀਆਂ, ਜਲਦੀ ਨਿਪਟਾ ਲਵੋ ਸਾਰੇ ਕੰਮ

Bank Holidays

Bank Holidays

Bank Holidays:  ਹਰ ਮਹੀਨੇ ਬੈਂਕਾਂ ਦੀਆਂ ਨਿਰਧਾਰਿਤ ਛੁੱਟੀਆਂ ਹੁੰਦੀਆਂ ਹਨ। RBI ਮਹੀਨੇ ਦੀਆਂ ਛੁੱਟੀਆਂ ਨੂੰ ਪਹਿਲਾਂ ਹੀ ਅਪਡੇਟ ਕਰਦੀ ਹਾਂ ਤਾਂ ਜੋ ਲੋਕਾਂ ਨੂੰ ਬੈਂਕ ਦੇ ਕੰਮ ਕਰਨ ਵਿੱਚ ਕੋਈ ਮੁਸ਼ਕਿਲ ਨਾ ਹੋਵੇ। ਇਹ ਛੁੱਟੀਆਂ ਰਾਜਾਂ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ। ਤੁਹਾਨੂੰ ਪਤਾ ਹੀ ਹੈ ਕਿ ਹਰ ਐਤਵਾਰ; ਦੂਸਰੇ ਅਤੇ ਚੌਥੇ ਸ਼ਨੀਵਾਰ ਬੈਂਕ ਦੀਆਂ ਪੱਕੀਆਂ ਛੁੱਟੀਆਂ ਹੁੰਦੀਆਂ ਹਨ।

ਹੋਰ ਪੜ੍ਹੋ ...
  • Share this:

ਆਉਣ ਵਾਲੇ ਦਸੰਬਰ ਦੇ ਮਹੀਨੇ ਵਿੱਚ ਬੈਂਕ 13 ਦਿਨ ਬੰਦ ਰਹਿਣ ਵਾਲੇ ਹਨ। ਇਸ ਲਈ ਜੇਕਰ ਤੁਹਾਡਾ ਕੋਈ ਜ਼ਰੂਰੀ ਕੰਮ ਹੈ ਤਾਂ ਲਿਸਟ ਦੇਖ ਕੇ ਹੀ ਘਰੋਂ ਬਾਹਰ ਨਿਕਲੋ। ਰਿਜ਼ਰਵ ਬੈਂਕ ਨੇ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਕਈ ਨੈਸ਼ਨਲ ਛੁੱਟੀਆਂ ਹਨ, ਇਹਨਾਂ ਦਾ ਮਤਲਬ ਹੁੰਦਾ ਹੈ ਕਿ ਇਹਨਾਂ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਬੈਂਕਾਂ ਬੰਦ ਰਹਿੰਦੀਆਂ ਹਨ। ਕਈ ਛੁੱਟੀਆਂ ਸਥਾਨਕ ਜਾਂ ਖੇਤਰੀ ਹੁੰਦੀਆਂ ਹਨ, ਇਹਨਾਂ ਦਿਨਾਂ 'ਤੇ ਉਸ ਖਾਸ ਖੇਤਰ ਦੇ ਬੈਂਕ ਹੀ ਬੰਦ ਰਹਿੰਦੇ ਹਨ।

ਦਸੰਬਰ 2022 ਵਿੱਚ ਇਹਨਾਂ ਦਿਨਾਂ 'ਤੇ ਬੰਦ ਰਹਿਣਗੇ ਬੈਂਕ

3 ਦਸੰਬਰ : (ਸ਼ਨੀਵਾਰ) : ਗੋਆ 'ਚ ਸੇਂਟ ਜ਼ੇਵੀਅਰਜ਼ ਫੀਸਟ

4 ਦਸੰਬਰ (ਐਤਵਾਰ) : ਦੇਸ਼ ਭਰ 'ਚ ਛੁੱਟੀ ਹੈ।

10 ਦਸੰਬਰ (ਸ਼ਨੀਵਾਰ): ਦੂਜਾ ਸ਼ਨੀਵਾਰ

11 ਦਸੰਬਰ (ਐਤਵਾਰ)

12 ਦਸੰਬਰ (ਸੋਮਵਾਰ): ਮੇਘਾਲਿਆ ਵਿੱਚ ਪਾ-ਟਗਨ ਨੇਂਗਮਿੰਜਾ ਸੰਗਮ

18 ਦਸੰਬਰ (ਐਤਵਾਰ)

19 ਦਸੰਬਰ (ਸੋਮਵਾਰ): ਗੋਆ ਲਿਬਰੇਸ਼ਨ ਡੇ

24 ਦਸੰਬਰ (ਸ਼ਨੀਵਾਰ)

25 ਦਸੰਬਰ (ਐਤਵਾਰ)

26 ਦਸੰਬਰ (ਸੋਮਵਾਰ): ਕ੍ਰਿਸਮਿਸ ਵਿੱਚ ਬੈਂਕ ਬੰਦ, ਲਾਸੁੰਗ, ਨਮਸੰਗ- ਮਿਜ਼ੋਰਮ, ਸਿੱਕਮ, ਮੇਘਾਲਿਆ।

29 ਦਸੰਬਰ (ਵੀਰਵਾਰ) : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚੰਡੀਗੜ੍ਹ 'ਚ ਬੈਂਕ ਰਹਿਣਗੇ ਬੰਦ।

30 ਦਸੰਬਰ (ਸ਼ੁੱਕਰਵਾਰ): ਯੂ ਕਿਆਂਗ ਨੰਗਵਾਹ - ਮੇਘਾਲਿਆ ਵਿੱਚ ਬੈਂਕ ਬੰਦ।

31 ਦਸੰਬਰ (ਸ਼ਨੀਵਾਰ): ਮਿਜ਼ੋਰਮ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਬੈਂਕ ਬੰਦ ਇਸ ਲਿਸਟ ਦੇਖ ਕੇ ਹੀ ਬੈਂਕ ਦੇ ਕੰਮ ਲਈ ਘਰੋਂ ਨਿਕਲੋ।

Published by:Rupinder Kaur Sabherwal
First published:

Tags: Bank, Bank Holidays, Business, Businessman