Bad Luck Signs: ਵੈਸੇ ਤਾਂ ਸਮੇਂ ਦੀ ਅਨਿਸ਼ਚਤਤਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿ ਕਦੋਂ ਸਮਾਂ ਚੰਗਾ ਆਉਣ ਵਾਲਾ ਹੁੰਦਾ ਹੈ ਅਤੇ ਕਦੋਂ ਮਾੜਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ। ਕੁੱਝ ਲੋਕ ਚੰਗੇ-ਮਾੜੇ ਸਮੇਂ ਵਿੱਚ ਵਿਸ਼ਵਾਸ਼ ਰੱਖਦੇ ਹਨ ਜਦਕਿ ਕੁੱਝ ਲੋਕਾਂ ਦਾ ਇਸ ਵਿੱਚ ਬਿਲਕੁਲ ਯਕੀਨ ਨਹੀਂ ਹੁੰਦਾ। ਹਰ ਕਿਸੇ ਦੀ ਆਪਣੀ ਕਿਸਮਤ ਹੁੰਦੀ ਹੈ ਅਤੇ ਉਸ ਨਾਲ ਚੰਗਾ ਮਾੜਾ ਉਸਦੇ ਕਰਮਾਂ 'ਤੇ ਨਿਰਭਰ ਕਰਦਾ ਹੈ। ਪਰ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕੁੱਝ ਲੋਕਾਂ ਦਾ ਸਮਾਂ ਬਦਲ ਕੇ ਚੰਗੇ ਵਿੱਚ ਅਤੇ ਕੁੱਝ ਲੋਕਾਂ ਦਾ ਮਾੜੇ ਵਿੱਚ ਬਦਲ ਜਾਂਦਾ ਹੈ।
ਹਿੰਦੂ ਧਰਮ ਦੀ ਮਾਨਤਾ ਅਨੁਸਾਰ ਇਹ ਸਾਰਾ ਕੁੱਝ ਇੱਕ ਦਮ ਹੀ ਨਹੀਂ ਹੁੰਦਾ ਬਲਕਿ ਸਮੇਂ ਦੇ ਬਦਲਣ ਦੇ ਸੰਕੇਤ ਸਾਨੂੰ ਕਈ ਵਾਰ ਮਿਲਦੇ ਹਨ ਜਿਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਸਹੀ ਸਮੇਂ ਤੇ ਇਹਨਾਂ ਸੰਕੇਤਾਂ ਨੂੰ ਸਮਝ ਲਿਆ ਜਾਵੇ ਤਾਂ ਹੋਣ ਵਾਲੀਆਂ ਮਾੜੀਆਂ ਘਟਨਾਵਾਂ ਨੂੰ ਕੁੱਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਭੋਪਾਲ ਦੇ ਰਹਿਣ ਵਾਲੇ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਦੇ ਇਸ ਬਾਰੇ ਵਿਚਾਰ ਸਾਂਝੇ ਕਰਾਂਗੇ ਜਿਸ ਨਾਲ ਤੁਹਾਨੂੰ ਇਹਨਾਂ ਸੰਕੇਤਾਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ।
ਪੰਡਿਤ ਜੀ ਅਨੁਸਾਰ ਕਿਸੇ ਦੇ ਜੀਵਨ ਵਿੱਚ ਬਦਕਿਸਮਤੀ ਆਉਣ ਦੇ ਸੰਕੇਤ ਗਰੁੜ ਪੂਰਨ ਵਿੱਚ ਸਾਫ-ਸਾਫ ਲਿਖੇ ਹੋਏ ਹਨ। ਜੇਕਰ ਇਹਨਾਂ ਵਿਚੋਂ ਕੋਈ ਵੀ ਤੁਹਾਡੇ ਘਰ ਵਿੱਚ ਦਿਖਦਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਗਰੁੜ ਪੁਰਾਣ ਅਨੁਸਾਰ ਇਹ ਹਨ ਬਦਕਿਸਮਤੀ ਦੇ ਸੰਕੇਤ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।