Home /News /lifestyle /

ਇਹ ਹੈ Flipkart 'ਤੇ ਸਮਾਰਟ TV ਖਰੀਦਣ ਦਾ ਸਹੀ ਮੌਕਾ, 50% ਤੋਂ 70% ਮਿਲ ਰਿਹਾ ਡਿਸਕਾਉਂਟ

ਇਹ ਹੈ Flipkart 'ਤੇ ਸਮਾਰਟ TV ਖਰੀਦਣ ਦਾ ਸਹੀ ਮੌਕਾ, 50% ਤੋਂ 70% ਮਿਲ ਰਿਹਾ ਡਿਸਕਾਉਂਟ

ਇਹ ਹੈ Flipkart 'ਤੇ ਸਮਾਰਟ TV ਖਰੀਦਣ ਦਾ ਸਹੀ ਮੌਕਾ, 50% ਤੋਂ 70% ਮਿਲ ਰਿਹਾ ਡਿਸਕਾਉਂਟ

ਇਹ ਹੈ Flipkart 'ਤੇ ਸਮਾਰਟ TV ਖਰੀਦਣ ਦਾ ਸਹੀ ਮੌਕਾ, 50% ਤੋਂ 70% ਮਿਲ ਰਿਹਾ ਡਿਸਕਾਉਂਟ

ਕੀ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਫਲਿੱਪਕਾਰਟ ਉੱਤੇ ਸਮਾਰਟ ਟੀਵੀਸ 50 ਤੋਂ 70 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਦਾ ਮਤਲਬ ਹੈ ਕਿ ਇਹ ਸਮਾਂ ਸਮਾਰਟ ਟੀਵੀ ਲੈਣ ਲਈ ਬਿਲਕੁਲ ਸਹੀ ਹੈ। ਤੁਸੀਂ ਚਾਹੋ ਤਾਂ ਕੋਈ ਵੀ ਚੰਗੇ ਬ੍ਰਾਂਡ ਦਾ ਟੀਵੀ ਘਰ ਲਿਆ ਸਕਦੇ ਹੋ। ਆਓ ਜਾਣਦੇ ਹਾਂ ਕਿਸ ਟੀਵੀ ਉੱਤੇ ਕਿੰਨਾ ਡਿਸਕਾਉਂਟ ਦੇ ਰਿਹਾ ਫਲਿੱਪਕਾਰਟ

ਹੋਰ ਪੜ੍ਹੋ ...
  • Share this:

ਕ੍ਰਿਸਮਿਸ ਅਤੇ ਨਵੇਂ ਸਾਲ ਤੱਕ ਈ ਆਮਰਸ ਸਾਈਟਾਂ ਉੱਤੇ ਕਿਸੇ ਨਾ ਕਿਸੇ ਤਰੀਕੇ ਦੀ ਸੇਲ ਚਲਦੀ ਹੀ ਰਹੇਗੀ। ਕਦੇ ਸਮਾਰਟਫੋਨ ਸੇਟ ਜਾਂ ਕਦੇ ਕੱਪੜਿਆਂ ਉੱਤੇ ਤੇ ਕਦੇ ਇਲੈਕਟ੍ਰਿਕ ਆਈਟਮਾਂ ਉੱਤੇ ਕੋਈ ਨਾ ਕੋਈ ਸੇਲ ਕਾਰਨ ਭਾਰੀ ਡਿਸਕਾਉਂਟ ਗਾਹਕਾਂ ਨੂੰ ਮਿਲਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਫਲਿੱਪਕਾਰਟ ਉੱਤੇ ਸਮਾਰਟ ਟੀਵੀਸ 50 ਤੋਂ 70 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਦਾ ਮਤਲਬ ਹੈ ਕਿ ਇਹ ਸਮਾਂ ਸਮਾਰਟ ਟੀਵੀ ਲੈਣ ਲਈ ਬਿਲਕੁਲ ਸਹੀ ਹੈ। ਤੁਸੀਂ ਚਾਹੋ ਤਾਂ ਕੋਈ ਵੀ ਚੰਗੇ ਬ੍ਰਾਂਡ ਦਾ ਟੀਵੀ ਘਰ ਲਿਆ ਸਕਦੇ ਹੋ। ਆਓ ਜਾਣਦੇ ਹਾਂ ਕਿਸ ਟੀਵੀ ਉੱਤੇ ਕਿੰਨਾ ਡਿਸਕਾਉਂਟ ਦੇ ਰਿਹਾ ਫਲਿੱਪਕਾਰਟ

ਨੋਕੀਆ 127 ਸੈਂਟੀਮੀਟਰ (50 ਇੰਚ) ਅਲਟਰਾ HD 4K QLED ਸਮਾਰਟ ਐਂਡਰਾਇਡ ਟੀਵੀ ਨੂੰ ਸੇਲ ਵਿੱਚ 48% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਗਾਹਕ ਇਸ ਟੀਵੀ ਨੂੰ 69,999 ਰੁਪਏ ਦੀ ਬਜਾਏ ਸਿਰਫ਼ 49,999 ਰੁਪਏ ਵਿੱਚ ਖਰੀਦ ਸਕਦੇ ਹਨ। ਐਕਸਚੇਂਜ ਆਫਰ ਦੇ ਤਹਿਤ ਗਾਹਕ ਇਸ 'ਤੇ 11,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹਨ।

TCL C715 ਸੀਰੀਜ਼ 139cm (55 ਇੰਚ) QLED ਅਲਟਰਾ HD (4K) ਸਮਾਰਟ ਐਂਡਰਾਇਡ ਟੀਵੀ ਨੂੰ 68% ਦੀ ਛੋਟ 'ਤੇ ਸੇਲ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਗਾਹਕ ਇਸ ਟੀਵੀ ਨੂੰ 1,29,990 ਰੁਪਏ ਦੀ ਬਜਾਏ ਸਿਰਫ਼ 41,488 ਰੁਪਏ ਵਿੱਚ ਘਰ ਲਿਆ ਸਕਦੇ ਹਨ। ਇਸ ਦੀ ਡਿਸਪਲੇ 3840x2160 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ।

ਗਾਹਕ Realme SLED 139 cm (55 inch) Ultra HD (4K) LED ਸਮਾਰਟ ਐਂਡਰਾਇਡ ਟੀਵੀ ਨੂੰ 44% ਦੀ ਛੋਟ 'ਤੇ ਘਰ ਲਿਆ ਸਕਦੇ ਹਨ। ਇਸ ਸਮਾਰਟ ਟੀਵੀ ਨੂੰ ਡਿਸਕਾਊਂਟ ਤੋਂ ਬਾਅਦ 69,999 ਰੁਪਏ ਦੀ ਬਜਾਏ ਸਿਰਫ਼ 28,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਐਕਸਚੇਂਜ ਆਫਰ ਦੇ ਤਹਿਤ 16,990 ਰੁਪਏ ਦੀ ਵਾਧੂ ਛੋਟ ਵੀ ਮਿਲ ਸਕਦੀ ਹੈ।

Motorola Revou-Q 127cm (50 ਇੰਚ) QLED ਅਲਟਰਾ HD (4K) ਸਮਾਰਟ ਐਂਡਰੌਇਡ ਟੀਵੀ ਨੂੰ ਸੇਲ ਵਿੱਚ 20% ਦੀ ਛੋਟ 'ਤੇ ਘਰ ਲਿਆਂਦਾ ਜਾ ਸਕਦਾ ਹੈ। ਟੀਵੀ ਨੂੰ 59,999 ਰੁਪਏ ਦੀ ਬਜਾਏ 47,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਐਕਸਚੇਂਜ ਆਫਰ ਦੇ ਤਹਿਤ ਇਸ 'ਤੇ 11,000 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ।

Published by:Shiv Kumar
First published:

Tags: AndroidTV, Flipkart, Led, Realme, SmartTv