Valentine Special: ਸਿੰਗਲ ਕੁੜੀਆਂ ਲਈ ਖੁਸ਼ਖਬਰੀ, ਇਸ ਵੈਲੇਨਟਾਈਨ ਲਾਓ ਕਿਰਾਏ ਦਾ ਬੌਏ-ਫਰੈਂਡ


Updated: February 13, 2018, 5:16 PM IST
Valentine Special: ਸਿੰਗਲ ਕੁੜੀਆਂ ਲਈ ਖੁਸ਼ਖਬਰੀ, ਇਸ ਵੈਲੇਨਟਾਈਨ ਲਾਓ ਕਿਰਾਏ ਦਾ ਬੌਏ-ਫਰੈਂਡ
ਸਿੰਗਲ ਕੁੜੀਆਂ ਲਈ ਖੁਸ਼ਖਬਰੀ, ਇਸ ਵੈਲੇਨਟਾਈਨ ਲਾਓ ਕਿਰਾਏ ਦਾ ਬੌਏ-ਫਰੈਂਡ

Updated: February 13, 2018, 5:16 PM IST
ਜੇ ਤੁਸੀਂ ਸਿੰਗਲ ਹੋਂ 'ਤੇ ਪੈਸੇ ਖਰਚਣ ' ਤੁਹਾਨੂੰ ਕੋਈ ਏਤਰਾਜ਼ ਨਹੀਂ ਹੈ ਤਾਂ ਇਸ ਵੈਲੇਨਟਾਈਨ ਡੇ ਤੇ ਤੁਹਾਨੂੰ ਇੱਕ ਦਿਨ ਦਾ ਬੌਏ-ਫਰੈਂਡ ਕਿਰਾਏ ਤੇ ਮਿਲ ਸਕਦਾ ਹੈ।

ਗੁਰੁਗਰਾਮ ਦਾ 26 ਸਾਲਾਂ ਦਾ ਸ਼ਕੁਲ ਗੁਪਤਾ ਖੁਦ ਨੂੰ ਵੈਲੇਨਟਾਈਨ ਡੇ ਤੇ ਕਿਰਾਏ ਤੇ ਦੇਣ ਲਈ ਤਿਆਰ ਨੇ। 

ਵੈਲੇਨਟਾਈਨ ਡੇ ਤੇ ਜੇ ਤੁਸੀਂ ਕੱਲੇ ਹੋਂ ਤੇ ਇੱਕ ਬੌਏ-ਫਰੈਂਡ ਲਈ ਤੁਸੀਂ ਆਪਣੀ ਜੇਬ੍ਹ ਢੀਲੀ ਕਰ ਸਕਦੇ ਹੋਂ ਤਾਂ ਤੁਹਾਡੀ ਉਡੀਕ ਖ਼ਤਮ ਹੋਈ।  ਗੁਰੁਗਰਾਮ ਦੇ 26 ਸਾਲਾਂ ਦਾ ਸ਼ਕੁਲ ਗੁਪਤਾ ਖੁਦ ਨੂੰ ਵੈਲੇਨਟਾਈਨ ਡੇ ਤੇ ਕਿਰਾਏ ਤੇ ਦੇਣ ਲਈ ਤਿਆਰ ਨੇ। ਉਹਨਾਂ ਕੋਲ ਹੱਥ ਪਕੜਨ ਤੋਂ ਲੈ ਕੇ ਚੁੰਮਣ ਤੱਕ ਦੇ ਪੈਕ ਨੇ।

ਵੈਲੇਨਟਾਈਨ ਵੀਕ ਹਰ ਜਗਾਹ ਮਸ਼ਹੂਰ ਹੋ ਰਿਹਾ ਹੈ। ਇੱਕ ਪਾਸੇ ਫੂਲਾਂ ਦਾ ਲੈਣ ਦੇਣ ਹੋ ਰਿਹਾ ਹੈ ਤੇ ਦੂਜੇ ਪਾਸੇ ਚਿੱਠੀਆਂ ਤੇ ਚੌਕੋਲੇਟਸ ਦਾ। ਪਰ ਕਈ ਕੁੜੀਆਂ ਸਿੰਗਲ ਵੀ ਨੇ ਜੋ ਬੇਸਬਰੀ ਨਾਲ ਆਪਣੇ ਲਈ ਇੱਕ ਸਾਥੀ ਦੀ ਖੋਜ 'ਚ ਲੱਗੀਆਂ ਹੋਇਆ ਨੇ। ਤੇ ਉਹਨਾਂ ਸਿੰਗਲ ਕੁੜੀਆਂ ਲਈ ਸ਼ਕੁਲ ਵਲੋਂ ਇੱਕ ਪ੍ਰਸਤਾਵ ਹੈ। ਸ਼ਕੁਲ ਖੁਦ ਨੂੰ ਵੈਲੇਨਟਾਈਨ ਦੇ ਤੇ ਕਿਰਾਏ ਤੇ ਦੇਣ ਲਈ ਤਿਆਰ ਹੈ। ਗੁਰੁਗਰਾਮ 'ਚ ਆਪਣਾ ਕੰਮ ਕਰਣ ਵਾਲੇ ਸ਼ਕੁਲ ਨੇ ਆਪਣੀ ਤਰੀਫ਼ਾਂ ਗਿਣਾਂਦੇ ਹੋਏ ਕਿਹਾ ਹੈ ਕਿ ਉਹ ਇੱਕ ਦਿਨ ਦੇ ਬੌਏ-ਫਰੈਂਡ ਬਣ ਕੇ ਚੰਗਾ ਖਾਣਾ ਵੀ ਖਿਲਾਣਗੇ।

ਜੇ ਤੁਸੀਂ ਇਹ ਚੰਦੇ ਹੋ ਕਿ ਤੁਸੀਂ ਸ਼ਕੁਲ ਨੂੰ ਅਪਣੇ ਘਰਵਾਲੇਆਂ ਤੇ ਦੋਸਤਾਂ ਨਾਲ ਮਿਲਵਾਓ ਤਾਂ ਸ਼ਕੁਲ ਇਸ ਲਈ ਵੀ ਤਿਆਰ ਨੇ। ਅੱਸੀਂ ਜਾਣਦੇ ਹਨ ਕਿ ਸ਼ਕੁਲ ਦੇ ਲੰਬੇ ਦਾਵੇਆਂ ਚੋਂ ਤੁਹਾਨੂੰ ਇਹ ਦਾਵਾ ਬਹੁਤ ਪਸੰਦ ਆਇਆ ਹੋਵੇਗਾ।  ਪਿੱਛਲੇ ਸਾਲ ਵੀ ਸ਼ਕੁਲ ਨੇ ਇਹਦਾ ਦਾ ਹੀ ਇੱਕ ਦਾਵਾ ਕੀਤਾ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਉਹ ਇੱਕ ਦਿਨ ਵਾਲੀ ਗਰਲ-ਫਰੈਂਡ ਨੂੰ ਆਈ-ਫੋਨ ਲੈਕੇ ਦੇਣਗੇ।  ਉਨ੍ਹਾਂ ਨੂੰ ਉਸ ਵੇਲੇ 2000 ਤੋਂ ਵੀ ਜਾਦਾ ਪ੍ਰਸਤਾਵ ਮਿਲੇ ਸਨ। ਇਹਨਾਂ 2000 ਕੁੜਿਆਂ ਚੋਂ 5 ਕੁੜੀਆਂ ਉਹਨਾਂ ਦੀਆਂ ਡੇਟ ਬਾਣੀਆਂ ਸੀ।

ਫੇਰ ਹੁਣ ਦੇਰ ਕਿਸ ਗੱਲ ਦੀ, ਤੁਸੀਂ ਵੀ ਫਟਾਫਟ ਸ਼ਕੁਲ ਨੂੰ ਸੋਸ਼ਲ ਮੀਡੀਆ 'ਤੇ ਲੱਭ ਕੇ ਅਪਣੀ ਐਪਲੀਕੇਸ਼ਨ ਭੇਜ ਸਕਦੇ ਹੋਂ। ਬਸ ਐਪਲੀਕੇਸ਼ਨ ਭੇਜਣ ਤੋਂ ਪਹਿਲਾ ਡਿਸਕਾਊਂਟ ਲਈ ਪ੍ਰੋਮੋ ਕੋਡ ਲੌਣਾ ਨਾ ਭੂਲੇਓ

 

First published: February 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...