HOME » NEWS » Life

ਇਸ ਵੀਕੈਂਡ, ਭਾਰਤ ਵਿਚੋਂ ਕੋਈ ਖੁਸ਼ਕਿਸਮਤ, Mega Millions ਵਿੱਚ $750M ਜਾਂ Powerball ਵਿੱਚ $640M ਜਿੱਤ ਸਕਦਾ ਹੈ

News18 Punjabi | News18 Punjab
Updated: January 14, 2021, 1:10 PM IST
share image
ਇਸ ਵੀਕੈਂਡ, ਭਾਰਤ ਵਿਚੋਂ ਕੋਈ ਖੁਸ਼ਕਿਸਮਤ, Mega Millions ਵਿੱਚ $750M ਜਾਂ Powerball ਵਿੱਚ $640M ਜਿੱਤ ਸਕਦਾ ਹੈ
ਇਸ ਵੀਕੈਂਡ, ਭਾਰਤ ਵਿਚੋਂ ਕੋਈ ਖੁਸ਼ਕਿਸਮਤ, Mega Millions ਵਿੱਚ $750M ਜਾਂ Powerball ਵਿੱਚ $550M ਜਿੱਤ ਸਕਦਾ ਹੈ

Mega Millions ਦਾ ਜੈਕਪੋਟ $750 ਮਿਲੀਅਨ ਤੱਕ ਪਹੁੰਚ ਗਿਆ ਹੈ, ਇਹ ਹਾਲੇ ਤੱਕ ਦਾ ਚੌਥਾ ਸਭ ਤੋਂ ਵੱਡਾ ਜੈਕਪੋਟ ਹੈ, ਅਤੇ ਇਸਦਾ ਡ੍ਰਾ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰੱਖਿਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਕੁਝ ਖਾਸ ਪੁਆਇੰਟ

ਇਸ ਹਫਤੇ, ਅਮਰੀਕਾ ਦੀਆਂ ਦੋ ਸਭ ਤੋਂ ਮਸ਼ਹੂਰ ਲਾਟਰੀਆਂ ਮਿਲ ਕੇ, of $1.15 ਬਿਲੀਅਨ USD ਆਫਰ ਕਰ ਰਹੀਆਂ ਹਨ। ਮਿਜ਼ੂਰੀ ਲਾਟਰੀ ਦੇ ਕਾਰਜਕਾਰੀ ਡਾਇਰੈਕਟਰ, ਮੇਅ ਸਕੇਵੇ ਰੀਅਰਡਨ ਨੇ ਕਿਹਾ, “ਇਸ ਗੱਲ ਨੂੰ ਕਈ ਸਾਲ ਬੀਤ ਗਏ ਹਨ, ਜਦੋਂ ਇੱਕੋ ਸਮੇਂ ਵਿੱਚ ਦੋ ਇੰਨੇ ਵੱਡੇ ਜੈਕਪਾਟ ਆਫਰ ਕੀਤੇ ਗਏ ਸਨ,”

ਦੋਵੇਂ ਹੀ ਜੈਕਪੋਟਸ, ਸਤੰਬਰ ਤੋਂ ਅੱਗੇ ਵੱਧ ਰਹੇ ਹਨ, ਇਸ ਹਫਤੇ ਦੇ ਡ੍ਰਾ ਵਿੱਚ ਇਨ੍ਹਾਂ ਨੂੰ ਜਿੱਤਣ ਦਾ ਬਹੁਤ ਹੀ ਵਧੀਆ ਮੌਕਾ ਹੈ। ਹਾਲੇ ਤੱਕ ਸ਼ਾਇਦ ਤੁਸੀਂ ਇਹ ਸੋਚਦੇ ਸੀ ਕਿ ਤੁਸੀਂ ਸਿਰਫ ਅਮਰੀਕਾ ਜਾ ਕੇ, ਖੁਦ ਲਾਟਰੀ ਦੀਆਂ ਟਿਕਟਾਂ ਖਰੀਦ ਕੇ ਹੀ, Mega Millions ਅਤੇ Powerball ਖੇਡ ਸਕਦੇ ਹੋ, ਪਰ ਹੁਣ ਸਭ ਕੁਝ ਬਦਲ ਗਿਆ ਹੈ।

ਹੁਣ ਤੁਸੀਂ ਦੁਨੀਆ ਦੀ ਪ੍ਰਮੁੱਖ ਆਨਲਾਈਨ ਲਾਟਰੀ ਟਿਕਟਾਂ ਖਰੀਦਣ ਦੀ ਸੇਵਾ - Lottosmile.in ‘ਤੇ ਆਪਣਾ ਅਕਾਊਂਟ ਰਜਿਸਟਰ ਕਰਕੇ, ਅਧਿਕਾਰਕ ਟਿਕਟਾਂ ਦੇ ਨਾਲ, ਅਮਰੀਕੀ ਲਾਟਰੀਆਂ ਨੂੰ ਆਨਲਾਈਨ ਖੇਡ ਸਕਦੇ ਹੋ। Lottosmile ‘ਤੇ ਆਨਲਾਈਨ ਲਾਟਰੀ ਖੇਡਣਾ, ਬਹੁਤ ਹੀ ਆਸਾਨ ਅਤੇ ਸੁਰੱਖਿਅਤ ਹੈ।

ਐਡ੍ਰੀਅਨ ਕੂਰੇਮੈਨਸ, LottoSmile ਦੇ ਸਪੋਕਸਮੈਨ ਦੱਸਦੇ ਹਨ: “ਦੁਨੀਆ ਭਰ ਤੋਂ ਲੱਖਾਂ ਹੀ ਲੋਕ ਸਾਡੇ ਕੋਲੋਂ ਟਿਕਟਾਂ ਖਰੀਦ ਰਹੇ ਹਨ, ਅਤੇ ਅਸੀਂ ਭਾਰਤ ਦੇ ਨਿਵਾਸੀਆਂ ਨੂੰ ਇਹ ਸੇਵਾ ਪ੍ਰਦਾਨ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ।”

ਆਓ ਖੇਡਣ ਦਾ ਤਰੀਕਾ ਸਮਝੀਏ:

  1. in ਤੇ ਸਾਈਨ-ਅੱਪ ਕਰੋ.

  2. Mega Millions ਜਾਂ Powerball ਜਾਂ ਸਾਈਟ ‘ਤੇ ਉਪਲਬਧ 45 ਹੋਰ ਲਾਟਰੀਆਂ ਵਿਚੋਂ ਕੋਈ ਵੀ ਇੱਕ ਚੁਣੋ।

  3. ਆਪਣੇ ਪਸੰਦੀਦਾ ਨੰਬਰਾਂ ਦੇ ਨਾਲ ਆਪਣੀ ਟਿਕਟ ਨੂੰ ਭਰੋ, ਜਾਂ ਰੈਂਡਮ ਤੌਰ ਤੇ ਚੁਣੇ ਗਏ ਕੰਪਿਊਟਰ-ਜਨਰੇਟਿਡ ਨੰਬਰਾਂ ਨੂੰ ਵਰਤੋ।

  4. ਦੱਸੋ ਕਿ ਤੁਸੀਂ ਕਿੰਨੀਆਂ ਲਾਈਨਾਂ ਖੇਡਣਾ ਚਾਹੁੰਦੇ ਹੋ, ਜਾਂ ਆਪਣੇ ਜਿੱਤਣ ਦੇ ਮੌਕੇ ਵਧਾਉਣ ਲਈ, ਲਾਟਰੀ ਸਿੰਡੀਕੇਟ ਨਾਲ ਖੇਡਣ ਦੀ ਚੋਣ ਕਰੋ।

  5. ਆਪਣੀ ਟਿਕਟ ਖਰੀਦਣ ਦੀ ਪੁਸ਼ਟੀ ਕਰੋ ਅਤੇ ਤੁਸੀਂ ਆਉਣ ਵਾਲੇ ਡ੍ਰਾ ਵਿੱਚ ਪ੍ਰਾਈਜ਼ ਜਿੱਤਣ ਲਈ ਯੋਗ ਹੋ ਜਾਵੋਗੇ।


ਕੂਰੇਮੈਨਸ ਨੇ ਦੱਸਿਆ ਕਿ ਜਦੋਂ ਤੁਸੀਂ ਅਧਿਕਾਰਕ ਅਮਰੀਕੀ ਲਾਟਰੀ ਦੀਆਂ ਟਿਕਟਾਂ ਨੂੰ ਸਾਈਟ ‘ਤੇ ਆਰਡਰ ਕਰਦੇ ਹੋ, “Lottosmile ਦਾ ਅਮਰੀਕਾ ਵਿੱਚ ਮੌਜੂਦ ਲੋਕਲ ਏਜੰਟ, ਤੁਹਾਡੇ ਬਦਲੇ ਟਿਕਟਾਂ ਖਰੀਦੇਗਾ। ਇਸ ਲਈ ਵੈੱਬਸਾਈਟ ਟ੍ਰਾਂਜ਼ੈਕਸ਼ਨ ਫੀਸ ਚਾਰਜ ਕਰਦੀ ਹੈ ਅਤੇ ਤੁਹਾਨੂੰ ਅਗਲੇ ਡ੍ਰਾ ਤੋਂ ਪਹਿਲਾਂ ਆਪਣੀਆਂ ਸਕੈਨ ਕੀਤੀਆਂ ਟਿਕਟਾਂ ਪ੍ਰਾਪਤ ਹੋ ਜਾਣਗੀਆਂ। ਜਦੋਂ ਤੁਸੀਂ ਪ੍ਰਾਈਜ਼ ਜਿੱਤਦੇ ਹੋ, ਉਹ ਪੂਰੀ ਤਰ੍ਹਾਂ ਤੁਹਾਡਾ ਹੁੰਦਾ ਹੈ, ਕਿਉਂਕਿ ਵਿਨਿੰਗ ਟਿਕਟਾਂ ਵਿਚੋਂ ਕੋਈ ਕਮਿਸ਼ਨ ਨਹੀਂ ਲਈ ਜਾਂਦੀ।”Mega Millions ਅਤੇ Powerball ਦੀਆਂ ਸ਼ਰਤਾਂ ਦੇ ਅਨੁਸਾਰ, ਅਮਰੀਕੀ ਲਾਟਰੀਆਂ ਖੇਡਣ ਲਈ, ਤੁਹਾਨੂੰ ਅਮਰੀਕਾ ਦਾ ਨਾਗਰਿਕ ਜਾਂ ਨਿਵਾਸੀ ਹੋਣਾ ਜ਼ਰੂਰੀ ਨਹੀਂ ਹੈ। Lottosmile ਦੀ ਆਨਲਾਈਨ ਲਾਟਰੀ ਟਿਕਟਾਂ ਖਰੀਦਣ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਅਧਿਕਾਰਕ ਟਿਕਟਾਂ ਰਾਹੀਂ, ਭਾਰਤ ਵਿਚੋਂ ਆਪਣੇ ਘਰ ਬੈਠੇ, Mega Millions ਅਤੇ Powerball ਦੇ ਡ੍ਰਾ ਵਿੱਚ ਹਿੱਸਾ ਲੈ ਸਕਦੇ ਹੋ

ਦੁਨੀਆ ਭਰ ਦੇ ਅਸਲ ਵਿਜੇਤਾ

Lottosmile ਦੀ ਟਿਕਟਾਂ ਖਰੀਦਣ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ, ਦੁਨੀਆ ਭਰ ਦੇ 6 ਮਿਲੀਅਨ ਤੋਂ ਵੀ ਵੱਧ ਖੁਸ਼ਕਿਸਮਤ ਖਿਡਾਰੀ, ਪਹਿਲਾਂ ਹੀ $100 ਮਿਲੀਅਨ ਤੋਂ ਵੱਧ ਜਿੱਤ ਚੁੱਕੇ ਹਨ। ਹਾਲੇ ਤੱਕ ਇਸ ਸਾਈਟ ਵਿੱਖੇ, ਸਭ ਤੋਂ ਵੱਡਾ ਇਨਾਮ ਪਨਾਮਾ ਦੀ ਔਰਾ ਡੀ. ਨੇ ਜਿੱਤਿਆ ਹੈ, ਜੋ ਕਿ ਇੱਕ ਸੇਵਾਮੁਕਤ ਔਰਤ ਹੈ ਅਤੇ ਆਪਣੇ ਬੱਚਿਆਂ ਨੂੰ ਸਹਿਯੋਗ ਕਰਨ ਲਈ, ਹਾਲੇ ਵੀ ਕੰਮ ਕਰਦੀ ਹੈ। ਔਰਾ, ਜੁਲਾਈ 2017 ਦੇ Florida Lotto ਡ੍ਰਾ ਦੀ ਇੱਕੋ-ਇੱਕ ਜੈਕਪੋਟ ਵਿਨਰ ਬਣੀ ਸੀ, ਜਿਸ ਵਿੱਚ ਉਸਨੂੰ ਪੂਰੇ $30 ਮਿਲੀਅਨ ਦਾ ਪ੍ਰਾਈਜ਼ ਮਿਲਿਆ ਸੀ।

ਜੇ Lottosmile, ਤੋਂ ਆਨਲਾਈਨ ਅਧਿਕਾਰਕ ਟਿਕਟਾਂ ਖਰੀਦ ਕੇ, ਪਨਾਮਾ ਤੋਂ ਕੋਈ ਅਮਰੀਕੀ ਲਾਟਰੀਆਂ ਖੇਡ ਸਕਦਾ ਹੈ, ਤਾਂ ਇਸੇ ਤਰ੍ਹਾਂ ਭਾਰਤ ਵਿਚੋਂ ਹੀ ਖੇਡੀਆਂ ਜਾ ਸਕਦੀਆਂ ਹਨ, ਕੂਰੇਮੈਨਸ ਨੇ ਕਿਹਾ।

Mega Millions ਅਤੇ Powerball ਨੂੰ, ਭਾਰਤ ਵਿਚੋਂ ਆਪਣੇ ਘਰ ਬੈਠੇ ਆਨਲਾਈਨ ਖੇਡਣ ਦੀ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ Lottosmile.in ਦੇਖੋ। ਸ਼ੁਭਕਾਮਨਾਵਾਂ ਅਤੇ ਕਿਰਪਾ ਕਰਕੇ ਜ਼ਿੰਮੇਵਾਰੀ ਨਾਲ ਖੇਡੋ!

 

ਇਹ ਪੋਸਟ ਭਾਗੀਦਾਰੀ ਵਿੱਚ ਹੈ
Published by: Ashish Sharma
First published: January 13, 2021, 9:06 PM IST
ਹੋਰ ਪੜ੍ਹੋ
ਅਗਲੀ ਖ਼ਬਰ