HOME » NEWS » Life

ਵਜ਼ਨ ਘੱਟ ਕਰਨਾ ਹੈ ਤਾਂ ਨਾਰਿਅਲ ਦੇ ਤੇਲ਼ ਦਾ ਕਰੋ ਸੇਵਨ, ਬ੍ਰੇਨ ਤੋਂ ਲੈ ਕੇ ਹਾਰਟ ਇੰਫੈਕਸ਼ਨ ਨੂੰ ਰੱਖਦਾ ਹੈ ਠੀਕ

News18 Punjabi | Trending Desk
Updated: July 2, 2021, 2:02 PM IST
share image
ਵਜ਼ਨ ਘੱਟ ਕਰਨਾ ਹੈ ਤਾਂ ਨਾਰਿਅਲ ਦੇ ਤੇਲ਼ ਦਾ ਕਰੋ ਸੇਵਨ, ਬ੍ਰੇਨ ਤੋਂ ਲੈ ਕੇ ਹਾਰਟ ਇੰਫੈਕਸ਼ਨ ਨੂੰ ਰੱਖਦਾ ਹੈ ਠੀਕ
ਵਜ਼ਨ ਘੱਟ ਕਰਨਾ ਹੈ ਤਾਂ ਨਾਰਿਅਲ ਦੇ ਤੇਲ਼ ਦਾ ਕਰੋ ਸੇਵਨ, ਬ੍ਰੇਨ ਤੋਂ ਲੈ ਕੇ ਹਾਰਟ ਇੰਫੈਕਸ਼ਨ ਨੂੰ ਰੱਖਦਾ ਹੈ ਠੀਕ

  • Share this:
  • Facebook share img
  • Twitter share img
  • Linkedin share img
Coconut Oil Health Benefits– ਆਮ ਤੌਰ ਤੇ ਨਾਰਿਅਲ ਦੇ ਤੇਲ਼ ਦਾ ਸੇਵਨ ਅਸੀਂ ਆਪਣੇ ਵਾਲ਼ਾਂ ਨੂੰ ਹੈਲ਼ਦੀ ਰੱਖਣ ਲਈ ਕਰਦੇ ਹਾਂ ਪਰ ਤੁਹਾਨੂੰ ਦੱਸ ਦਈਏ ਕਿ ਵਰਜਿਨ ਕਾਕਨੇੱਟ ਆਇਲ ਤੁਹਾਡੀ ਸਿਹਨ ਲਈ ਵੀ ਫਾਇਦੇਮੰਦ ਹੁੰਦਾ ਹੈ । ਦੱਖਣ ਭਾਰਤ ਵਿੱਚ ਨਾਰਿਅਲ਼ ਦੇ ਤੇਲ਼ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ । ਆਯੁਰਵੈਦ ਵਿੱਚ ਵੀ ਸਵੇਰੇ ਖਾਲੀ ਪੇਟ ਇੱਕ ਚਮਚ ਨਾਰਿਅਲ ਤੇਲ਼ ਦਾ ਸੇਵਨ ਕਰਨ ਦਾ ਸਲਾਹ ਦਿੱਤਾ ਜਾਂਦੀ ਹੈ ।ਅਜਿਹਾ ਕਰਨ ਨਾਲ਼ ਕਈ ਬਿਮਾਰੀਆਂ ਦੇ ਨਾਲ਼-ਨਾਲ਼ ਵਜ਼ਨ ਘੱਟ ਹੋਣ ਵਿੱਚ ਵੀ ਮਦਦ ਮਿਲਦੀ ਹੈ । ਹੈਲਥਲਾਈਨ ਦੇ ਅਨੁਸਾਰ,ਕਾਕਨੇੱਟ ਆਇਲ ਵਿੱਚ ਫੈਟੀ ਐਸਿਡ ਦਾ ਯੁਨੀਕ ਕੰਬੀਨੇਸ਼ਨ ਪਾਇਆ ਜਾਦਾਂ ਹੈ ਜੋ ਸਾਡੇ ਦਿਮਾਗ ਤੇ ਹਾਰਟ ਨੂੰ ਬਿਹਤਰ ਕਰਦਾ ਹੈ ਤੇ ਵਜ਼ਨ ਨੂੰ ਘੱਟ ਕਰਨ ਲਈ ਵੀ ਉਪਯੋਗੀ ਹੈ । ਆਓ ਜਾਣਦੇ ਹਾਂ ਇਸਦੇ ਫਾਇਦੇ



  • - ਦਿਲ਼ ਨੂੰ ਹੈਲ਼ਦੀ ਰੱਖਦਾ ਹੈ

ਖੋਜਾਂ ਵਿੱਚ ਪਾਇਆ ਗਿਆ ਹੈ ਕਿ ਜਿਸ ਏਰੀਏ ਵਿੱਚ ਜਨਰੇਸ਼ਨ ਤੋਂ ਨਾਰਿਅਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਹਾਰਟ ਹੈਲ਼ਦੀ ਰਹਿੰਦਾ ਹੈ ।



  • - ਇਮਿਯੂਨਟੀ ਵਧਾਉਦਾ ਹੈ




ਨਾਰਿਅਲ ਤੇਲ਼ ਵਿੱਚ ਕੈਫਰਿਕ ਐਸਿਡ,ਲਾਰਿਕ ਐਸਿਡ,ਕੈਪਰਲਿਕ ਐਸਿਡ ਪਾਇਆ ਜਾਦਾਂ ਹੈ ਜੋ ਇਮਿਊਨਟੀ ਵਧਾਉਣ ਵਿੱਟ ਮਦਦ ਕਰਦਾ ਹੈ ।

-ਪਾਚਨ ਨੂੰ ਠੀਕ ਰੱਖਦਾ ਹੈ

ਨਾਰੀਅਲ ਦੇ ਤੇਲ਼ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਬਦਹਜ਼ਮੀ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ਼ ਲੜਦਾ ਹੈ ਤੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ।



  • - ਮੂੰਹ ਦੇ ਇੰਫੈਕਸ਼ਨ ਨੂੰ ਦੂਰ ਰੱਖਦਾ ਹੈ




ਜੇਕਰ ਤੁਸੀਂ ਇਸਨੂੰ ਮਾਊਥ ਫ੍ਰੈਸ਼ਨੈਸ਼ ਦੀ ਤਰ੍ਹਾਂ ਵਰਤਦੇ ਹੋ ਤਾਂ ਇਹ ਮੂੰਹ ਦੇ ਇੰਫੈਕਸ਼ਨ ਨੂੰ ਦੂਰ ਕਰਦਾ ਹੈ ।





  • - ਗੁੱਡ ਕੈਲੇਸਟ੍ਰੋਲ

  • - ਇਸਦੇ ਸੇਵਨ ਨਾਲ਼ ਖੂਨ ਵਿੱਚ ਗੁੱਡ ਕੈਲੇਸਟ੍ਰੋਲ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ਼ ਹਾਰਟ ਕਈ ਭਿਆਨਕ ਬਿਮਾਰਾਂ ਤੋਂ ਬਚੀ ਰਹਿੰਦੀ ਹੈ ।




  • - ਕਬਜ਼ ਤੋਂ ਛੁਟਕਾਰਾ




ਨਾਰੀਅਲ ਦੇ ਤੇਲ਼ ਵਿੱਚ ਮੌਦੂਜ ਗੁਣ ਤੁਹਾਡੇ ਪੇਟ ਨੂੰ ਹੈਲ਼ਦੀ ਰੱਖਣ ਵਿੱਚ ਮਦਦ ਕਰਦੇ ਹਨ ।ਜਿਸ ਨਾਲ਼ ਤੁਹਾਨੂੰ ਕਬਜ਼, ਐਸਡੀਟੀ ਦੀ ਸਮੱਸਿਆਂਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ।ਇਸ ਲਈ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ਼ ਦਾ ਸੇਵਨ ਕਰੋ ।





(Disclaimer- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ । ਨਿਊਜ਼-18 ਇਸਦੀ ਪੁਸ਼ਟੀ ਨਹੀਂ ਕਰਦਾ । ਇਹਨਾਂ ਦਾ ਸੇਵਨ ਕਰਨ ਤੋਂ ਪਹਿਲਾਂ ਮਾਹਿਰ ਨਾਲ਼ ਸੰਪਰਕ ਕਰੋ ।)
Published by: Ramanpreet Kaur
First published: July 2, 2021, 2:02 PM IST
ਹੋਰ ਪੜ੍ਹੋ
ਅਗਲੀ ਖ਼ਬਰ