Home /News /lifestyle /

Gold Silver Price Today: ਸੋਨੇ ‘ਤੇ ਚਾਂਦੀ ਦੀ ਕੀਮਤ ਵਿੱਚ ਜ਼ੋਰਦਾਰ ਉਛਾਲ, ਜਾਣੋ ਪੰਜਾਬ ਦੇ ਨਵੇਂ ਰੇਟ

Gold Silver Price Today:  ਵਿਸ਼ਵ ਪੱਧਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅਸਥਿਰਤਾ ਬਰਕਰਾਰ ਹੈ। ਅੱਜ ਯਾਨੀ 29 ਸਤੰਬਰ ਨੂੰ ਦੇਸ਼ ਵਿੱਚ ਸੋਨੇ 'ਤੇ ਚਾਂਦੀ ਦੀ ਕੀਮਤ ਵਿੱਚ ਉਛਾਲ ਦਰਜ ਕੀਤਾ ਗਿਆ ਹੈ। ਜਾਣੋ ਅੱਜ ਸੋਨੇ ਤੇ ਚਾਂਦੀ ਦੇ ਕਿ ਹਨ ਭਾਅ -

  • Share this:

    22 ਕੈਰੇਟ ਸੋਨੇ ਦੀ ਕੀਮਤ

    ਅੱਜ ਚੰਡੀਗੜ੍ਹ ਸੋਨੇ ਦੀਆ ਕੀਮਤਾਂ 'ਚ ਉਛਾਲ ਦਰਜ ਕੀਤੀ ਗਈ ਹੈ।  ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,679 ਰੁਪਏ 'ਤੇ ਚੱਲ ਰਹੀ ਹੈ। ਕੱਲ 4,659 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 37,432 ਰੁਪਏ ਹੈ। ਜੋ ਕੱਲ 37,272 ਰੁਪਏ ਸੀ।

    24 ਕੈਰੇਟ ਸੋਨੇ ਦੀ ਕੀਮਤ

    ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 4,913 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ ₹ 4,892 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ ₹ 39,304 ਰੁਪਏ ਹੈ। ਜੋ ਕੀ ਕੱਲ ₹ 39,136 ਰੁਪਏ ਸੀ।

    ਚਾਂਦੀ ਦੀ ਕੀਮਤ 

    ਅੱਜ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਦੱਸ ਦੇਈਏ ਕਿ ਅੱਜ ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 56.40 ਰੁਪਏ ਹੈ। ਇੱਕ ਦਿਨ ਪਹਿਲਾਂ ਇਹ ਕੀਮਤ 55.40 ਰੁਪਏ ਸੀ। ਇਸ ਦੇ ਨਾਲ ਹੀ ਅੱਜ 8 ਗ੍ਰਾਮ ਚਾਂਦੀ ਦੀ ਕੀਮਤ 451.20 ਰੁਪਏ ਹੈ। ਅੱਜ 10 ਗ੍ਰਾਮ ਚਾਂਦੀ ਦੀ ਕੀਮਤ 564 ਰੁਪਏ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਅੱਜ 100 ਗ੍ਰਾਮ ਚਾਂਦੀ ਦੀ ਕੀਮਤ 5,640 ਰੁਪਏ ਹੈ।

    ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

    ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

    Published by:Drishti Gupta
    First published:

    Tags: Business, Gold price, Gold price today, Silver Price