Home /News /lifestyle /

ਇੰਨਾ ਭੈਣਾਂ ਨੇ ਇੱਕੋ ਜਿਹਾ ਦਿਸਣ ਲਈ ਖਰਚੇ ਇਕ ਕਰੋੜ 76 ਲੱਖ ਰੁਪਏ

ਇੰਨਾ ਭੈਣਾਂ ਨੇ ਇੱਕੋ ਜਿਹਾ ਦਿਸਣ ਲਈ ਖਰਚੇ ਇਕ ਕਰੋੜ 76 ਲੱਖ ਰੁਪਏ

 • Share this:

  ਇਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਲੱਗ ਸਕਦਾ ਹੈ ਕਿ ਇਕ ਜੁੜਵਾਂ ਹਨ ਜਾਂ ਇਕ ਕੁੜੀ ਸ਼ੀਸ਼ੇ ਚ ਦੇਖ ਕੇ ਆਪਣੀ ਫੋਟੋ ਖਿੱਚ ਰਹੀ ਹੈ। ਪਰ ਇਹ ਸਿਰਫ ਤਸਵੀਰ ਚ ਹੀ ਨਹੀਂ, ਬਲਕਿ ਹਕੀਕਤ ਵਿਚ ਵੀ ਇਕਦਮ ਇੱਕੋ ਜਿਹੀਆਂ ਹਨ। ਇੰਨਾ world's most identical twins ਵੀ ਕਿਹਾ ਜਾਂਦਾ ਹੈ। ਨਾਂਅ ਹੈ ਅੰਨਾ ਅਤੇ ਲੂਸੀ।


  ਆਸਟ੍ਰੇਲੀਆ ਦੇ ਪਰਥ ਵਿਚ ਰਹਿਣ ਵਾਲਿਆਂ ਇਹ ਜਵਾਨ ਭੈਣਾਂ ਅੰਨਾ ਅਤੇ ਲੂਸੀ ਨੇ ਇਕੋ ਜਿਹਾ ਦਿੱਖਣ ਲਈ ਖਰਚੇ ਹਨ ਇਕ ਕਰੋੜ 76 ਲੱਖ ਰੁਪਏ। ਖਾਸ ਗੱਲ ਇਹ ਵੀ ਹੈ ਕਿ ਦੋਵਾਂ ਨੂੰ ਇੱਕੋ ਹੀ ਮੁੰਡਾ ਦੇ ਸ਼ੇਅਰ ਕਰਦਿਆਂ ਹਨ।


  ਜੁੜਵਾਂ ਭੈਣਾਂ ਨੇ ਲਿੱਪ ਕਲਰਸ, ਬ੍ਰੈਸਟ ਸਰਜਰੀ, ਫੇਸ਼ੀਅਲ ਅਤੇ ਲੇਜ਼ਰ ਟਰੀਟਮੈਂਟ ਤੇ ਮੋਤੀ ਰਕਮ ਖਰਚ ਕੀਤੀ ਹੈ। ਹਾਲਾਂਕਿ ਹੁਣ ਇਹ ਦੋਵੇਂ ਭੈਣਾਂ ਇਸ ਕਦਮ ਤੇ ਰੋਸ ਜ਼ਾਹਿਰ ਕਰਦਿਆਂ ਹਨ।


  ਭੈਣਾਂ ਦੀ ਉਮਰ 33 ਸਾਲ ਹੈ। ਸੋਸ਼ਲ ਮੀਡੀਆ ਉੱਤੇ ਕਈ ਵਾਰ ਇਹਨਾਂ ਨੂੰ ਟਰੋਲ ਵੀ ਕੀਤਾ ਗਿਆ। ਹੋਰ ਮੇਕਓਵਰ ਕਰਾਉਣ ਦੇ ਫੈਸਲੇ ਉੱਤੇ ਅਫਸੋਸ ਜਤਾਉਣ ਤੋਂ ਬਾਅਦ ਭੈਣਾਂ ਨੇ ਆਈਬਰੋ ਅਤੇ ਲਿੱਪ ਟੈਟੂ ਨੂੰ ਹਟਾਉਣ ਦੀ ਫੈਸਲਾ ਕੀਤਾ ਹੈ। ਇੰਨਾ ਨੂੰ world's most identical twins ਵੀ ਕਿਹਾ ਜਾਂਦਾ ਹੈ।


   


   


   


   


   

  First published:

  Tags: Twin, Viral