ਵੈਲੇਨਟਾਈਨ ਡੇਟ ਤੇ ਪਤਨੀ ਨਹੀ ਪ੍ਰੇਮਿਕਾ ਨਾਲ ਜਾਂਦੇ ਹਨ 30% ਪੁਰਸ਼, ਪ੍ਰੇਮਿਕਾ ਤੇ ਕਰਦੇ ਹਨ ਜ਼ਿਆਦਾ ਖਰਚਾ


Updated: February 12, 2018, 6:53 PM IST
ਵੈਲੇਨਟਾਈਨ ਡੇਟ ਤੇ ਪਤਨੀ ਨਹੀ ਪ੍ਰੇਮਿਕਾ ਨਾਲ ਜਾਂਦੇ ਹਨ 30% ਪੁਰਸ਼, ਪ੍ਰੇਮਿਕਾ ਤੇ ਕਰਦੇ ਹਨ ਜ਼ਿਆਦਾ ਖਰਚਾ

Updated: February 12, 2018, 6:53 PM IST
14 ਫ਼ਰਵਰੀ ਮਤਲਬ ਵੈਲੇਨਟਾਈਨ ਡੇ ਦਾ ਦਿਨ ਪਿਆਰ ਦਾ ਦਿਨ ਮੰਨਿਆ ਜਾਂਦਾ ਹੈ।ਬਹੁਤ ਸਾਰੇ ਲੋਕ ਇਸ ਦਿਨ ਆਪਣੇ ਪਿਆਰ ਦਾ ਇਜ਼ਹਾਰ ਜਾ ਵਿਆਹ ਦੇ ਬੰਧਨ ਵਿੱਚ ਬੱਝਦੇ ਹਨ।ਇਕ ਡੇਟਿੰਗ ਸਾਈਟ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ 30% ਲੋਕਾਂ ਦਾ ਅਫੇਅਰ ਵੈਲੇਨਟਾਈਨ ਡੇ ਦੇ ਦਿਨ ਹੀ ਸ਼ੁਰੂ ਹੁੰਦਾ ਹੈ।  ਇਹ ਰਿਸਰਚ ਆਸਟ੍ਰੇਲੀਆ ਦੇ ਵੈਬਸਾਈਟ ਐਸ਼ਲੇ ਮੈਡਿਸਨ ਨੇ ਕੀਤਾ ਹੈ।ਰਿਸਰਚ ਵਿੱਚ ਪਾਇਆ ਗਿਆ ਹੈ ਕਿ 28% ਧੋਖੇਬਾਜ਼ ਲੋਕ ਵੈਲੇਨਟਾਈਨ ਡੇ ਦਾ ਦਿਨ ਜੀਵਨਸਾਥੀ ਦੀ ਵਜਾਏ ਅਫੇਅਰ ਪਾਰਟਨਰ ਨਾਲ ਬਿਤਾਉਂਦੇ ਹਨ।ਇਹ ਸਰਵੇ 25 ਜਨਵਰੀ ਤੋ 5 ਫਰਵਰੀ ਦੇ ਵਿੱਚ ਕਰੀਬ 1,700 ਇਸਤਰੀਆਂ ਅਤੇ ਪੁਰਸ਼ਾ ਤੇ ਕੀਤਾ ਗਿਆ। 
ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਧੋਖੇਬਾਜ਼ ਲੋਕ ਆਪਣੇ ਪਾਰਟਨਰ ਤੋ ਜ਼ਿਆਦਾ ਖ਼ਰਚਾ ਅਫੇਅਰ ਪਾਰਟਨਰ ਉੱਪਰ ਕਰਦੇ ਹਨ।ਉਹ ਆਪਣੇ ਪਾਰਟਨਰ ਦੀ ਤੁਲਨਾ ਵਿੱਚ ਅਫੇਅਰ ਪਾਰਟਨਰ ਉੱਪਰ ਤਕਰੀਬਨ 100 ਤੋ 250 ਡਾਲਰ ਜ਼ਿਆਦਾ ਖਰਚ ਕਰਦੇ ਹਨ। ਇਸ ਰਿਸਰਚ ਵਿੱਚ ਹਿੱਸਾ ਲੈਣ ਵਾਲੇ 71 ਫੀਸਦੀ ਲੋਕਾਂ ਨੇ ਦੱਸਿਆ ਕਿ ਉਹ ਅਫੇਅਰ ਪਾਰਟਨਰ ਨਾਲ ਵੈਲੇਨਟਾਈਨ ਡੇ ਮਨਾਉਣ ਦੇ ਨਾਲ ਸੈਕਸ ਵੀ ਪਲਾਨ ਕਰਦੇ ਹਨ।ਅਤੇ ਆਪਣੇ ਜੀਵਨਸਾਥੀ ਨਾਲ ਵੈਲੇਨਟਾਈਨ ਡੇ ਮਨਾਉਣ ਦੇ ਨਾਲ ਸਿਰਫ ਡਿਨਰ ਪਲਾਨ ਕਰਦੇ ਹਨ।
First published: February 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...