HOME » NEWS » Life

Happy Chocolate Day: ਚਾਕਲੇਟ ਦੇ ਕੇ ਕਰੋ ਆਪਣੇ ਪਿਆਰ ਦਾ ਇਜ਼ਹਾਰ...

News18 Punjabi | News18 Punjab
Updated: February 9, 2020, 6:50 PM IST
share image
Happy Chocolate Day: ਚਾਕਲੇਟ ਦੇ ਕੇ ਕਰੋ ਆਪਣੇ ਪਿਆਰ ਦਾ ਇਜ਼ਹਾਰ...
Happy Chocolate Day: ਚਾਕਲੇਟ ਦੇ ਕੇ ਕਰੋ ਆਪਣੇ ਪਿਆਰ ਦਾ ਇਜ਼ਹਾਰ...

ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇਅ ਦੇ ਤੌਰ ਉਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਪਾਟਨਰ ਇਕ ਦੂਜੇ ਨੂੰ ਚਾਕਲੇਟ ਦੇ ਕੇ ਰਿਸ਼ਤੇ ਵਿਚ ਮਿਠਾਸ ਘੋਲਦੇ ਹਨ।

  • Share this:
  • Facebook share img
  • Twitter share img
  • Linkedin share img
ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇਅ ਦੇ ਤੌਰ ਉਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਪਾਟਨਰ ਇਕ ਦੂਜੇ ਨੂੰ ਚਾਕਲੇਟ ਦੇ ਕੇ ਰਿਸ਼ਤੇ ਵਿਚ ਮਿਠਾਸ ਘੋਲਦੇ ਹਨ।

ਕੁਝ ਆਪਣੇ, ਕੁਝ ਬੇਗਾਨੇ ਹੁੰਦੇ ਨੇ...ਪਿਆਰ ਨਾਲ ਸਵਰ ਜਾਂਦੀ ਹੈ ਜਿੰਦਗੀ..ਜਦੋਂ ਰਿਸ਼ਤਿਆਂ ’ਚ ਚਾਕਲੇਟ ਦੀ ਤਰ੍ਹਾ ਮਿਠਾਸ ਹੁੰਦੀ ਹੈ...Happy Chocolate Day 2020..ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇਅ ਦੇ ਤੌਰ ਉਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਪਾਟਨਰ ਇਕ ਦੂਜੇ ਨੂੰ ਚਾਕਲੇਟ ਦੇ ਕੇ ਰਿਸ਼ਤੇ ਵਿਚ ਮਿਠਾਸ ਘੋਲਦੇ ਹਨ।

ਪ੍ਰਪੋਜ਼ ਡੇਅ ਤੋਂ ਬਾਅਦ ਆਉਣ ਵਾਲੇ ਦਿਨ ਇਸ ਖਾਸ ਦਿਨ ਉਤੇ ਉਂਜ ਤਾਂ ਕਰਨ ਲਈ ਬਹੁਤ ਕੁਝ ਹੁੰਦਾ ਹੈ ਪਰ ਇਕ ਦੂਜੇ ਨੂੰ ਚਾਕਲੇਟ ਦੇਣਾ ਇਕ ਦੂਜੇ ਨੂੰ ਪਿਆਰ ਦਾ ਇਜਹਾਰ ਕਰਨ ਵਰਗਾ ਹੀ ਹੁੰਦਾ ਹੈ। ਚਾਕਲੇਟ ਸਿਰਫ ਮੂੰਹ ਵਿਚ ਹੀ ਨਹੀਂ ਸਗੋਂ ਰਿਸ਼ਤਿਆਂ ’ਚ ਵੀ ਮਿਠਾਸ ਘੋਲਦੀ ਹੈ।
ਚਾਕਲੇਟ ਦਾ 4000 ਸਾਲ ਪੁਰਾਣਾ ਹੈ ਇਤਿਹਾਸ

ਦੱਸ ਦਈਏ ਕਿ ਚਾਕਲੇਟ ਦਾ ਇਤਿਹਾਸ ਲਗਭਗ 4000 ਸਾਲ ਪੁਰਾਣਾ ਹੈ। ਆਮ ਤੌਰ ਉਤੇ ਹਰ ਕਿਸੇ ਨੂੰ ਮਾਲੂਮ ਹੈ ਕਿ ਚਾਕਲੇਟ ਕੋਕੋ ਤੋਂ ਬਣਾਇਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇਸ ਦੀ ਖੋਜ ਅਮਰੀਕਾ ’ਚ ਹੋਈ ਸੀ। ਕਿਉਂਕਿ ਕੋਕੋ ਦੇ ਰੁੱਖ ਸਭ ਤੋਂ ਪਹਿਲਾਂ ਉੱਥੇ ਦੇ ਹੀ ਜੰਗਲਾਂ ’ਚ ਪਾਏ ਗਏ ਸਨ। ਪਰ ਅੱਜ ਦੇ ਦੌਰ ’ਚ ਦੁਨੀਆਂ ਭਰ ’ਚ ਸਭ ਤੋਂ ਜਿਆਦਾ ਕੋਕੋ ਦੀ ਸਪਲਾਈ ਕਰਨ ਵਾਲਾ ਦੇਸ਼ ਅਫਰੀਕਾ ਹੈ। ਦੁਨੀਆਂ ਭਰ ’ਚ 70 ਫੀਸਦ ਕੋਕੋ ਦੀ ਸਪਲਾਈ ਇਕੱਲੇ ਅਫਰੀਕਾ ਕਰਦਾ ਹੈ।
First published: February 9, 2020
ਹੋਰ ਪੜ੍ਹੋ
ਅਗਲੀ ਖ਼ਬਰ