HOME » NEWS » Life

Valentine's Day 2020 : ਸੋਸ਼ਲ ਮੀਡੀਆ ਉਤੇ ਟ੍ਰੇਡਿੰਗ ਹੋਇਆ Propose day

News18 Punjabi | News18 Punjab
Updated: February 8, 2020, 1:54 PM IST
share image
Valentine's Day 2020 : ਸੋਸ਼ਲ ਮੀਡੀਆ ਉਤੇ ਟ੍ਰੇਡਿੰਗ ਹੋਇਆ Propose day
Valentine's Day 2020 : ਸੋਸ਼ਲ ਮੀਡੀਆ ਉਤੇ ਟ੍ਰੇਡਿੰਗ ਹੋਇਆ Propose day,

ਵੈਲੇਨਟਾਈਨ ਵੀਕ ਦੇ ਦੂਜੇ ਦਿਨ ਪ੍ਰਪੋਜ ਡੇ ਮਨਾਇਆ ਜਾਂਦਾ ਹੈ। ਪ੍ਰਪੋਜ ਡੇ ਵਾਲੇ ਦਿਨ ਸਾਰੀ ਦੁਨੀਆਂ ਪਿਆਰ ਦਾ ਇਜ਼ਹਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਸੋਸ਼ਲ ਮੀਡੀਆ ਉਤੇ #Propose day ਟਰੈਂਡ ਕਰ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਅੱਜ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਯਾਨੀ ਪ੍ਰਪੋਜ ਡੇ ਮਨਾਇਆ ਜਾ ਰਿਹਾ ਹੈ। ਪ੍ਰਪੋਜ ਡੇ ਦੇ ਦਿਨ ਇਕ ਪਾਸੇ ਸਾਰੀ ਦੁਨੀਆ ਪਿਆਰ ਦਾ ਇਜ਼ਹਾਰ ਕਰਨ ਵਿਚ ਲੱਗੀ ਹੋਈ ਹੈ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ਉਤੇ #Propose day ਟਰੇਂਡ ਕਰ ਰਿਹਾ ਹੈ।

ਇਸ ਨੂੰ ਲੈ ਕੇ ਟਵਿਟਰ ਉਤੇ ਜਨਤਾ ਮੌਜਾਂ ਕਰ ਰਹੀ ਹੈ। ਕੋਈ ਪ੍ਰਪੋਜ ਡੇ ਦਾ ਮਜ਼ਾਕ ਬਣਾਉਣ ਵਿਚ ਲੱਗਾ ਹੋਇਆ ਹੈ ਤਾਂ ਕੋਈ ਇਸ ਨੂੰ ਲੈ ਕੇ ਕਨਫਿਊਜ਼ ਹੈ ਕਿ ਰੋਜ ਡੇ ਅਤੇ ਪ੍ਰਪੋਜ ਇਕੱਠੇ ਕਿਉਂ ਨਹੀਂ ਮਨਾਏ ਜਾਂਦੇ। ਆਓ ਦੇਖਦੇ ਹਾਂ ਪ੍ਰਪੋਜ ਡੇ ਦੇ ਦਿਨ ਟਵਿਟਰ ਉਤੇ ਯੂਜਰਸ ਕਿਸ ਤਰ੍ਹਾਂ ਆਨੰਦ ਲੈ ਰਹੇ ਹਨ।

ਅਸੀਂ ਤਾਂ ਸਿੰਗਲ ਹਾਂ ਕਿਸ ਨੂੰ ਪਿਆਰ ਦਾ ਇਜ਼ਹਾਰ ਕਰੀਏ, ਇਸ ਲਈ ਖੁਦ ਨੂੰ ਆਈ ਲਵ ਯੂ ਬੋਲ ਦਿੰਦੇ ਹਾਂ।



ਥੋੜਾ ਜਿਹਾ ਟਰੇਂਡ ਵੀ ਬਦਲਣਾ ਚਾਹੀਦਾ ਹੈ





ਮੈਨੂੰ ਕੋਈ ਪ੍ਰਪੋਜ ਹੀ ਨਹੀਂ ਕਰ ਰਿਹਾ...



ਇਹ ਤਾਂ ਹੱਦ ਹੋ ਗਈ ਬਈ...



ਅੱਜ ਦਿੱਲੀ ਦੀ ਸਾਰੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜਰਸ ਨੇ ਇਸ ਨੂੰ ਵੋਟਿੰਗ ਨਾਲ ਜੋੜ ਕੇ ਟਵਿਟ ਕੀਤੇ।







ਮੈਂ ਕਿਸੇ ਦੇ ਪਿਆਰ ਵਿਚ ਨਹੀਂ ਬਲਕਿ ਚਾਹ ਦੀ ਮਿਠਾਸ ਨਾਲ ਹੀ ਪਾਗਲ ਹਾਂ


ਭਾਈਜਾਨ ਸਲਮਾਨ ਦੀ ਫਿਲਮ ਦੇ ਇਸ ਦ੍ਰਿਸ਼ ਉਤੇ ਵੀ ਲੋਕਾਂ ਨੇ ਖੂਬ ਮਜੇ ਲਏ ਹਨ।



 
First published: February 8, 2020
ਹੋਰ ਪੜ੍ਹੋ
ਅਗਲੀ ਖ਼ਬਰ